2015 ਹਿੰਦੂ ਕੁਸ਼ ਭੂਚਾਲ
ਯੂਟੀਸੀ ਸਮਾਂ | ?? |
---|---|
ਤੀਬਰਤਾ | 7.5 Mw |
ਡੂੰਘਾਈ | 212.5 km (132.0 mi) |
Epicenter | 36°26′28″N 70°43′01″E / 36.441°N 70.717°E ਅਫਗਾਨਿਸਤਾਨ |
ਪ੍ਰਭਾਵਿਤ ਖੇਤਰ | |
Max. intensity | VI (ਤਾਕਤਵਰ) |
Aftershocks | 1 of 5.0Mw or higher[1] |
ਮੌਤਾਂ | 282+ ਮੌਤਾਂ ਅਤੇ 800 ਜ਼ਖਮੀ |
2015 ਹਿੰਦੂ ਕੁਸ਼ ਭੂਚਾਲ 7 . 5 ਮਾਪ ਦਾ ਭੁਚਾਲ ਸੀ[3] ਜਿਸਨੇ 26 ਅਕਤੂਬਰ 2015 ਨੂੰ, 14:45 ਤੇ (09:09 ਯੂਟੀਸੀ), ਦੱਖਣ ਏਸ਼ੀਆ ਦੇ ਹਿੰਦੂ ਕੁਸ਼ ਖੇਤਰ ਨੂੰ ਪ੍ਰਭਾਵਿਤ ਕੀਤਾ। [3][4] ਇਸ ਦਾ ਐਪੀਸੈਂਟਰ ਅਫਗਾਨਿਸਤਾਨ ਤੋਂ 45 ਕਿਲੋਮੀਟਰ ਉੱਤਰ ਵੱਲ ਸੀ।[5][6] ਤਾਜ਼ਾ ਰਿਪੋਰਟਾਂ ਦੇ ਅਨੁਸਾਰ, 282 ਤੋਂ ਵੱਧ ਲੋਕ, ਜਿਆਦਾਤਰ ਪਾਕਿਸਤਾਨ ਵਿੱਚ ਮਾਰੇ ਗਏ ਹਨ।[7] ਪਾਕਿਸਤਾਨ, ਤਾਜਿਕਸਤਾਨ ਅਤੇ ਕਿਰਗਿਸਤਾਨ ਵਿੱਚ ਭੁਚਾਲ ਦੇ ਝਟਕੇ[8][9][10] ਭਾਰਤ ਅੰਦਰ ਨਵੀਂ ਦਿੱਲੀ, ਸ੍ਰੀਨਗਰ ਸ਼ਹਿਰਾਂ ਵਿੱਚ ਅਤੇ ਚੀਨ ਦੇ ਝਿੰਗਜਿਆਂਗ ਖੇਤਰ ਦੇ ਕਾਸ਼ਗਰ, ਅਕਸੂ, ਹੋਟਨ, ਅਤੇ ਕਿਜ਼ਿਲਸ਼ੂ ਦੇ ਸੂਬਿਆਂ ਵਿੱਚ, ਅਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵੀ ਨੁਕਸਾਨ ਦੀਆਂ ਰਿਪੋਰਟਾਂ ਮਿਲੀਆਂ।[7][11] 7.5 ਤੀਬਰਤਾ ਦਾ ਇਹ ਭੁਚਾਲ ਪਾਕਿਸਤਾਨ ਵਿੱਚ 210 ਕਿਲੋਮੀਟਰ ਡੂੰਘਾਈ ਤੇ ਆਇਆ। [12]
ਇਸੇ ਖੇਤਰ ਵਿੱਚ ਇਸੇ ਤੀਬਰਤਾ ਦਾ (7.6 ਮੈਗਾਵਾਟ) ਪਿਛਲਾ ਪ੍ਰਮੁੱਖ ਭੂਚਾਲ ਅਕਤੂਬਰ 2005 ਵਿੱਚ ਲਗਪਗ ਐਨ ਦਸ ਸਾਲ ਪਹਿਲਾਂ ਆਇਆ ਸੀ, ਜਿਸਦੇ ਨਤੀਜੇ ਵਜੋਂ 87.351 ਮਨੁੱਖੀ ਮੌਤਾਂ, 75.266 ਜ਼ਖਮੀ, 2.8 ਲੱਖ ਲੋਕ ਬੇਘਰ ਹੋਏ ਸਨ, ਅਤੇ 250,000 ਖੇਤੀ ਜਾਨਵਰ ਮਾਰੇ ਗਏ ਸਨ। ਇਸ ਭੂਚਾਲ ਅਤੇ 2005 ਦੇ ਭੂਚਾਲ ਦੇ ਵਿੱਚਕਾਰ ਇੰਨਾ ਵੱਡਾ ਫਰਕ ਭੂਚਾਲ ਸਰਗਰਮੀ ਦੀ ਡੂੰਘਾਈ ਦਾ ਹੈ। ਇਹ ਭੂਚਾਲ 212,5 ਕਿਲੋਮੀਟਰ ਡੂੰਘਾ ਸੀ ਜਦਕਿ 2005 ਵਾਲਾ ਮਾਤਰ 15 ਕਿਲੋਮੀਟਰ ਡੂੰਘਾ ਹੀ ਸੀ।
ਭੂਚਾਲ
[ਸੋਧੋ]ਰਚਨਾਕਾਰੀ ਪਲੇਟਾਂ ਦੇ ਟਕਰਾ ਨਾਲ ਉੱਪਰ ਧੱਕੇ ਜਾ ਰਹੇ ਦੱਖਣੀ ਏਸ਼ੀਆ ਦੇ ਪਹਾੜਾਂ ਤੇ ਅਕਸਰ ਤਬਾਹਕੁਨ ਭੂਚਾਲ ਆਉਂਦੇ ਰਹਿੰਦੇ ਹਨ।[3] An earthquake in April 2015, ਨੇਪਾਲ ਦਾ 80 ਸਾਲਾਂ ਦੌਰਾਨ ਸਭ ਤੋਂ ਭਿਅੰਕਰ ਭੂਚਾਲ ਸੀ, ਜਿਸ ਨਾਲ 9,000ਲੋਕਾਂ ਦੀ ਜਾਣ ਗਈ। 2005, ਕਸ਼ਮੀਰ ਖੇਤਰ ਵਿੱਚ ਲੱਖਾਂ ਲੋਕ ਭੂਚਾਲ ਵਿੱਚ ਮਾਰੇ ਗਏ ਸਨ।[13]
ਪ੍ਰਭਾਵ
[ਸੋਧੋ]ਦੇਸ਼ | ਮੌਤਾਂ | ਜਖ਼ਮੀ | ਹਵਾਲੇ |
---|---|---|---|
ਪਾਕਿਸਤਾਨ | 228 | 1381+ | [7] |
ਅਫਗਾਨਿਸਤਾਨ | 82 | 200+ | [7][14] |
ਭਾਰਤ (ਜੰਮੂ ਅਤੇ ਕਸ਼ਮੀਰ) | 2 | N/A | [7] |
ਕੁੱਲ | 312 | 1920+ |
ਹਵਾਲੇ
[ਸੋਧੋ]- ↑ "National Seismic Monitoring Centre, KARACHI". Pakistan Meteorological Department. October 26, 2015. Archived from the original on ਅਕਤੂਬਰ 29, 2015. Retrieved October 27, 2015.
{{cite web}}
: Unknown parameter|dead-url=
ignored (|url-status=
suggested) (help) - ↑ "M7.5 - 45km N of `Alaqahdari-ye Kiran wa Munjan, Afghanistan". United States Geological Survey. October 26, 2015.
{{cite web}}
: Cite has empty unknown parameter:|1=
(help) - ↑ 3.0 3.1 3.2 "M7.5 - 45km N of `Alaqahdari-ye Kiran wa Munjan, Afghanistan".
- ↑ "M 7.7 Earthquake 45km SSW of Jarm, Afghanistan". October 26, 2015.
{{cite web}}
: line feed character in|title=
at position 17 (help) - ↑ "Map of the earthquake M7.5 - 45km N of `Alaqahdari-ye Kiran wa Munjan, Afghanistan". October 26, 2015.
- ↑ "M7.5 - 45km N of `Alaqahdari-ye Kiran wa Munjan, Afghanistan". United States Geological Survey. October 26, 2015. Retrieved October 26, 2015.
- ↑ 7.0 7.1 7.2 7.3 7.4 "The Latest: UN Mobilizing to Aid Quake Victims". The Associated Press. ABC News. 26 October 2015. Retrieved 26 October 2015.
- ↑ "Strong earthquake in Afghanistan causes tremors across region Powerful quake felt in Pakistan, Afghanistan and India but full extent of impact not yet known". Jon Boon. The Guardian. October 26, 2015.
- ↑ "7.5 magnitude earthquake hits Hindu Kush in Afghanistan". Times of India. October 26, 2015.
- ↑ "Deaths, damage reported in powerful Afghanistan quake". CNN. October 26, 2015. Retrieved October 26, 2015.
- ↑ "阿富汗发生7.8级强震 新疆南部多地震感强烈". xinhuanet.com. Retrieved 26 October 2015.
- ↑ "Pakistan and Afghanistan rocked by Earthquake". The Guardian. 26 October 2015. Retrieved 26 October 2015.
- ↑ "Afghanistan Struck by Powerful Earthquake". NYT. 26 October 2015. Retrieved 26 October 2015.
- ↑ "Powerful earthquake strikes northern Afghanistan". BBC. October 26, 2015. Retrieved October 26, 2015.
- CS1 errors: unsupported parameter
- CS1 errors: empty unknown parameters
- CS1 errors: invisible characters
- EQ articles needing UTC timestamp
- EQ articles using 'aftershock'
- EQ articles waiting for ISC event id
- EQ articles needing ANSS url
- EQ articles needing 'local-date'
- EQ articles needing 'local-time'
- Pages using infobox earthquake with unknown parameters
- ਭੂਚਾਲ