2016 ਸਮਰ ਓਲੰਪਿਕ ਦੇ ਟੇਬਲ ਟੈਨਿਸ ਮੁਕਾਬਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਟੇਬਲ ਟੈਨਿਸ
at the Games of the Olympiad
150px
Venue ਰਿਓਸੈਂਟਰੋ – ਪੈਵਿਲੀਅਨ 3
Dates 6–17 ਅਗਸਤ 2016
Competitors 172 from 56 nations
«2012 2020»

2016 ਓਲੰਪਿਕ ਖੇਡਾਂ ਜੋ ਕਿ ਰਿਓ ਡੀ ਜਨੇਰੋ ਵਿੱਚ ਹੋਈਆਂ ਸਨ, ਦੇ ਟੇਬਲ ਟੈਨਿਸ ਮੁਕਾਬਲੇ 6 ਅਗਸਤ ਤੋਂ 17 ਅਗਸਤ 2016 ਵਿਚਕਾਰ ਰਿਓਸੈਂਟਰੋ ਦੇ ਪੈਵਿਲੀਅਨ ਤਿੰਨ ਵਿੱਚ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ 172 ਟੇਬਲ ਟੈਨਿਸ ਖਿਡਾਰੀਆਂ ਨੇ ਭਾਗ ਲਿਆ ਸੀ।[1][2] ਟੇਬਲ ਟੈਨਿਸ ਨੂੰ ਸਿਓਲ ਵਿੱਚ ਹੋਈਆਂ 1988 ਓਲੰਪਿਕ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਟੇਬਲ ਟੈਨਿਸ ਓਲੰਪਿਕ ਖੇਡਾਂ ਦਾ ਹਿੱਸਾ ਹੈ।

ਭਾਗ ਲੈਣ ਵਾਲੇ ਰਾਸ਼ਟਰ[ਸੋਧੋ]

ਤਮਗਾ ਸੂਚੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਚੀਨ 4 2 0 6
2 ਜਪਾਨ 0 1 2 3
3 ਜਰਮਨੀ 0 1 1 2
4 ਨੋਰਥ ਕੋਰੀਆ 0 0 1 1
ਕੁੱਲ 4 4 4 12

ਈਵੈਂਟ[ਸੋਧੋ]

ਈਵੈਂਟ ਸੋਨਾ ਚਾਂਦੀ ਕਾਂਸੀ
ਪੁਰਸ਼ ਸਿੰਗਲਸ
ਵਿਸਤਾਰ
 ਮਾ ਲਾਂਗ
ਚੀਨ (CHN)
 ਝਾਂਗ ਜਿਕੇ
ਚੀਨ (CHN)
 ਜੁਨ ਮਿਜ਼ੂਤਾਨੀ
ਜਪਾਨ (JPN)
ਪੁਰਸ਼ ਟੀਮ
ਵਿਸਤਾਰ
 ਚੀਨ (CHN)
ਝਾਂਗ ਜਿਕੇ
ਮਾ ਲਾਂਗ
ਜ਼ੂ ਜ਼ਿਨ
 ਜਪਾਨ (JPN)
ਕੋਕੀ ਨਿਵਾ
ਜੁਨ ਮਿਜ਼ੂਤਨੀ
ਮਾਹਾਰੂ ਯੋਸ਼ਿਮੁਰਾ
 ਜਰਮਨੀ (GER)
ਟਿਮੋ ਬੋਲ
ਦਿਮੀਤਰਿਜ ਓਵਚਰੋਵ
ਬਾਸਚਨ ਸਟੈਗਰ
ਮਹਿਲਾ ਸਿੰਗਲਸ
ਵਿਸਤਾਰ
 ਡਿੰਗ ਨਿੰਗ
ਚੀਨ (CHN)
 ਲੀ ਜ਼ਿਓਜ਼ਿਆ
ਚੀਨ (CHN)
 ਕਿਮ ਸਾਂਗ-ਈ
ਨੋਰਥ ਕੋਰੀਆ (PRK)
ਮਹਿਲਾ ਟੀਮ
ਵਿਸਤਾਰ
 ਚੀਨ (CHN)
ਲਿਊ ਸ਼ੀਵੈਨ
ਡਿੰਗ ਨਿੰਗ
ਲੀ ਜ਼ਿਓਜ਼ਿਆ
 ਜਰਮਨੀ (GER)
ਹਾਂ ਯਿੰਗ
ਪੈਟਰਿਜ਼ਾ ਸੋਲਜਾ
ਸ਼ਾਨ ਜ਼ਿਓਨਾ
 ਜਪਾਨ (JPN)
ਏਅ ਫੁਕੁਹਾਰਾ
ਕਾਸੁਮੀ ਇਸ਼ੀਕਾਵਾ
ਮਿਮਾ ਇਤੋ

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]