2023 ਕਰਨਾਟਕ ਵਿਧਾਨ ਸਭਾ ਚੋਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2023 ਕਰਨਾਟਕ ਵਿਧਾਨ ਸਭਾ ਚੋਣ

← 2018 10 ਮਈ 2023 2028 →
← 15ਵੀਂ ਕਰਨਾਟਕ ਵਿਧਾਨ ਸਭਾ
16ਵੀਂ ਕਰਨਾਟਕ ਵਿਧਾਨ ਸਭਾ →

ਕਰਨਾਟਕ ਵਿਧਾਨ ਸਭਾ ਦੀਆਂ ਸਾਰੀਆਂ 224 ਸੀਟਾਂ
113 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
ਰਜਿਸਟਰਡ52,173,579
ਮਤਦਾਨ %73.19%[1] (Increase 1.06%)
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ ਤੀਜੀ ਪਾਰਟੀ
 
ਲੀਡਰ ਸਿੱਧਾਰਮਈਆ ਬਸਵਰਾਜ ਬੋਮਈ ਐੱਚ. ਡੀ. ਕੁਮਾਰਸਵਾਮੀ
ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ ਭਾਰਤੀ ਜਨਤਾ ਪਾਰਟੀ ਜਨਤਾ ਦਲ (ਸੈਕੂਲਰ)
ਆਖਰੀ ਚੋਣ 38.14%, 80 ਸੀਟਾਂ 36.35%, 104 ਸੀਟਾਂ 18.3%, 37 ਸੀਟਾਂ
ਜਿੱਤੀਆਂ ਸੀਟਾਂ 135 66 19
ਸੀਟਾਂ ਵਿੱਚ ਫਰਕ Increase 55 Decrease 38 Decrease 18
Popular ਵੋਟ 16,789,272 14,096,529 5,205,489
ਪ੍ਰਤੀਸ਼ਤ 42.88% 36.00% 13.29%
ਸਵਿੰਗ Increase 4.74 pp Decrease 0.35 pp Decrease 5.01 pp


ਚੋਣਾਂ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਦਾ ਢਾਂਚਾ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਬਸਵਰਾਜ ਬੋਮਈ
ਭਾਰਤੀ ਜਨਤਾ ਪਾਰਟੀ

ਨਵਾਂ ਚੁਣਿਆ ਮੁੱਖ ਮੰਤਰੀ

ਸਿੱਧਾਰਮਈਆ
ਭਾਰਤੀ ਰਾਸ਼ਟਰੀ ਕਾਂਗਰਸ

ਕਰਨਾਟਕ ਵਿਧਾਨ ਸਭਾ ਦੇ ਸਾਰੇ 224 ਮੈਂਬਰਾਂ ਦੀ ਚੋਣ ਕਰਨ ਲਈ 10 ਮਈ 2023 ਨੂੰ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। 13 ਮਈ 2023 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਵੀ 13 ਮਈ 2023 ਨੂੰ ਘੋਸ਼ਿਤ ਕੀਤੇ ਜਾਣਗੇ।

ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ 73.19% ਦੀ ਵੋਟਿੰਗ ਹੋਈ, ਜੋ ਕਿ ਕਰਨਾਟਕ ਵਿੱਚ ਚੋਣਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਰਿਕਾਰਡ ਹੈ। [1] [2]

ਸਮਾਂਸੂਚੀ[ਸੋਧੋ]

ਭਾਰਤ ਦੇ ਚੋਣ ਕਮਿਸ਼ਨ ਦੁਆਰਾ ਕਰਨਾਟਕ ਵਿਧਾਨ ਸਭਾ ਚੋਣਾਂ 29 ਮਾਰਚ 2023 ਕਾਰਜਕ੍ਰਮ ਦਾ ਐਲਾਨ ਕੀਤਾ ਗਿਆ ਸੀ [3] [4] ਚੋਣ ਕਮਿਸ਼ਨ ਨੇ ਘੋਸ਼ਣਾ ਕੀਤੀ ਕਿ ਆਦਰਸ਼ ਚੋਣ ਜ਼ਾਬਤੇ ਦੀਆਂ ਸ਼ਰਤਾਂ "ਤੁਰੰਤ ਪ੍ਰਭਾਵ ਨਾਲ ਲਾਗੂ" ਹੋ ਗਈਆਂ ਹਨ। [5]ਇਹਨਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਤਿਨਕੋਨਾ ਹੋਣ ਦੀ ਸੰਭਾਵਨਾ ਹੈ। ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਜੰਤਾ ਦਲ ਹੈ।

ਘਟਨਾ ਤਾਰੀਖ਼ ਦਿਨ
ਨੋਟੀਫਿਕੇਸ਼ਨ ਦੀ ਮਿਤੀ 13 ਅਪ੍ਰੈਲ 2023 ਵੀਰਵਾਰ
ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 20 ਅਪ੍ਰੈਲ 2023 ਵੀਰਵਾਰ
ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ 21 ਅਪ੍ਰੈਲ 2023 ਸ਼ੁੱਕਰਵਾਰ
ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 24 ਅਪ੍ਰੈਲ 2023 ਸੋਮਵਾਰ
ਪੋਲ ਦੀ ਮਿਤੀ 10 ਮਈ 2023 ਬੁੱਧਵਾਰ
ਗਿਣਤੀ ਦੀ ਮਿਤੀ 13 ਮਈ 2023 ਸ਼ਨੀਵਾਰ

ਪਾਰਟੀਆਂ[ਸੋਧੋ]

ਨੰ. ਪਾਰਟੀ ਝੰਡਾ ਚਿੰਨ੍ਹ ਨੇਤਾ ਤਸਵੀਰ ਪਾਰਟੀ ਉਮੀਦਵਾਰ
1. ਭਾਰਤੀ ਜਨਤਾ ਪਾਰਟੀ ਬਸਵਰਾਜ ਬੋਮਾਈ ਤਸਵੀਰ:BasavarajBommai.jpg ੨੨੪ [6] [7]
ਨੰ. ਪਾਰਟੀ ਝੰਡਾ ਚਿੰਨ੍ਹ ਨੇਤਾ ਤਸਵੀਰ ਉਮੀਦਵਾਰ
1. ਭਾਰਤੀ ਰਾਸ਼ਟਰੀ ਕਾਂਗਰਸ ਸਿੱਧਾਰਮਈਆ 223[lower-alpha 1][6][7]
ਨੰ. ਪਾਰਟੀ ਝੰਡਾ ਚਿੰਨ੍ਹ ਨੇਤਾ ਤਸਵੀਰ ਉਮੀਦਵਾਰ
1. ਜਨਤਾ ਦਲ (ਸੈਕੂਲਰ) ਐੱਚ. ਡੀ. ਕੁਮਾਰਸਵਾਮੀ 209[lower-alpha 2][6]

ਹੋਰ[ਸੋਧੋ]

ਨੰ. ਪਾਰਟੀ ਝੰਡਾ ਚਿੰਨ੍ਹ ਨੇਤਾ ਉਮੀਦਵਾਰ
1. ਆਮ ਆਦਮੀ ਪਾਰਟੀ ਪ੍ਰਿਥਵੀ ਰੈਡੀ [8] 209 [6] [7]
2. ਕਰਨਾਟਕ ਰਾਸ਼ਟਰ ਸਮਿਤੀ ਰਵੀ ਕ੍ਰਿਸ਼ਨ ਰੈਡੀ [9] [10] 195 [6]
3. ਬਹੁਜਨ ਸਮਾਜ ਪਾਰਟੀ ਐਮ ਕ੍ਰਿਸ਼ਨਾਮੂਰਤੀ [11] 133 [6] [7]
4. ਉੱਤਮ ਪ੍ਰਜਾਕੀਯ ਪਾਰਟੀ ਉਪੇਂਦਰ [12] 110 [6]
5. ਰਾਸ਼ਟਰਵਾਦੀ ਕਾਂਗਰਸ ਪਾਰਟੀ ਹਰੀ ਆਰ [13] 9 [14]
6. ਭਾਰਤੀ ਕਮਿਊਨਿਸਟ ਪਾਰਟੀ ਸਤੀ ਸੁੰਦਰੇਸ਼ [15] 7[lower-alpha 3][17]
7. ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਯੂ. ਬਸਵਰਾਜ [18] 4 [6] [7]

ਹਵਾਲੇ[ਸੋਧੋ]

  1. 1.0 1.1 "Karnataka records its highest voter turnout in state polls at 73.19%". Hindustan Times (in ਅੰਗਰੇਜ਼ੀ). 2023-05-12. Retrieved 2023-05-12.
  2. "Assembly elections: Turnout at 73.19% is a historic high for Karnataka". The Hindu (in Indian English). 2023-05-11. ISSN 0971-751X. Retrieved 2023-05-12.
  3. "Karnataka Assembly Elections to take place on May 10, counting to be held on May 13". Deccan Herald (in ਅੰਗਰੇਜ਼ੀ). 2023-03-29. Retrieved 2023-04-07.
  4. "Karnataka Elections 2023: Voting on May 10, results on May 13 l Full Schedule". www.indiatvnews.com (in ਅੰਗਰੇਜ਼ੀ). 2023-03-29. Retrieved 2023-04-07.
  5. "Model Code of Conduct goes in to effect in Karnataka, here's what you need to know". The Economic Times. 2023-03-29. ISSN 0013-0389. Retrieved 2023-03-29.
  6. 6.0 6.1 6.2 6.3 6.4 6.5 6.6 6.7 "Party wise candidates" (PDF). ceo.karnataka.gov.in. ਹਵਾਲੇ ਵਿੱਚ ਗਲਤੀ:Invalid <ref> tag; name ":8" defined multiple times with different content
  7. 7.0 7.1 7.2 7.3 7.4 "Karnataka polls: Nomination withdrawal ends, 2,613 candidates in election fray". Deccan Herald (in ਅੰਗਰੇਜ਼ੀ). 2023-04-25. Retrieved 2023-04-24. ਹਵਾਲੇ ਵਿੱਚ ਗਲਤੀ:Invalid <ref> tag; name ":4" defined multiple times with different content
  8. "AAP to seek people's opinion for manifesto ahead of Karnataka Assembly polls". Hindustan Times (in ਅੰਗਰੇਜ਼ੀ). 2023-03-15. Retrieved 2023-05-10.
  9. Bureau, The Hindu (2022-05-12). "We will not woo voters by distributing liquor or cash: KRS president Ravi Krishna Reddy". The Hindu (in Indian English). ISSN 0971-751X. Retrieved 2023-03-29.
  10. "Election symbol - Battery torch". The Hindu (in Indian English). 2023-04-27. ISSN 0971-751X. Retrieved 2023-05-08.
  11. "BSP Convention resolves to work towards attaining power in the State". Star of Mysore (in ਅੰਗਰੇਜ਼ੀ (ਅਮਰੀਕੀ)). 2022-03-18. Retrieved 2023-04-25.
  12. "Upendra Rao's Political Party Gets 'Auto-Rickshaw' As Its Official Symbol". News18 (in ਅੰਗਰੇਜ਼ੀ). 2023-02-24. Retrieved 2023-05-08.
  13. "NCP in Karnataka to unite secular parties: Sharad Pawar". The New Indian Express. Retrieved 2023-04-25.
  14. "NCP announces nine candidates for Karnataka polls". The Times of India. 2023-04-21. ISSN 0971-8257. Retrieved 2023-04-25.
  15. "CPI writes to AICC for tie-up in six Assembly seats". The Hindu (in Indian English). 2023-01-30. ISSN 0971-751X. Retrieved 2023-03-29.
  16. "Karnataka polls: CPI extends support to Congress in 215 seats, to contest in 7 constituencies". News9live (in ਅੰਗਰੇਜ਼ੀ (ਅਮਰੀਕੀ)). 2023-04-24. Retrieved 2023-04-26.
  17. "CPI will contest in seven seats in Karnataka; Candidates announced". Janayugom Online (in ਅੰਗਰੇਜ਼ੀ (ਅਮਰੀਕੀ)). 2023-04-03. Retrieved 2023-04-25.
  18. "Karnataka election: Can the Left win back its prized Bagepalli seat?". The Federal (in ਅੰਗਰੇਜ਼ੀ (ਅਮਰੀਕੀ)). 2023-04-26. Retrieved 2023-05-10.


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found