ਸਮੱਗਰੀ 'ਤੇ ਜਾਓ

ਆਸਿਫ਼ ਅਲੀ ਜ਼ਰਦਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਆਸਿਫ ਅਲੀ ਜ਼ਰਦਾਰੀ ਤੋਂ ਮੋੜਿਆ ਗਿਆ)
ਆਸਿਫ਼ ਅਲੀ ਜ਼ਰਦਾਰੀ
آصف علی زرداری
ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
9 ਸਤੰਬਰ 2008 – 8 ਸਤੰਬਰ 2013
ਪ੍ਰਧਾਨ ਮੰਤਰੀਯੂਸਫ ਰਜ਼ਾ ਗਿਲਾਨੀ
ਰਜਾ ਪਰਵੇਜ਼ ਅਸ਼ਰਫ਼
ਮੀਰ ਹਾਜ਼ਰ ਖਾਂ ਖੁਸਰੋ (Acting)
ਨਵਾਜ਼ ਸ਼ਰੀਫ਼
ਤੋਂ ਪਹਿਲਾਂਮੁਹੰਮਦ ਮੀਆਂ ਸੂਮਰੋ (Acting)
ਤੋਂ ਬਾਅਦਮਮਨੂਨ ਹੁਸੈਨ
ਪ੍ਰਧਾਨ, ਪਾਕਿਸਤਾਨ ਪੀਪਲਜ਼ ਪਾਰਟੀ ਸੰਸਦ ਮੈਂਬਰ[1]
ਦਫ਼ਤਰ ਸੰਭਾਲਿਆ
27 ਦਸੰਬਰ 2015
ਤੋਂ ਪਹਿਲਾਂਅਮੀਨ ਫਾਹੀਮ
ਪਾਕਿਸਤਾਨ ਪੀਪਲਜ਼ ਪਾਰਟੀ ਦਾ ਸਹਾਇਕ ਚੇਅਰਪਰਸਨ
ਦਫ਼ਤਰ ਵਿੱਚ
30 ਦਸੰਬਰ 2007 – 27 ਦਸੰਬਰ 2015
ਤੋਂ ਪਹਿਲਾਂਨਵਾਂ ਅਹੁਦਾ
ਨਿੱਜੀ ਜਾਣਕਾਰੀ
ਜਨਮ (1955-07-26) 26 ਜੁਲਾਈ 1955 (ਉਮਰ 69)
ਕਰਾਚੀ, ਪਾਕਿਸਤਾਨ
ਸਿਆਸੀ ਪਾਰਟੀਪਾਕਿਸਤਾਨ ਪੀਪਲਜ਼ ਪਾਰਟੀ
ਜੀਵਨ ਸਾਥੀਬੇਨਜ਼ੀਰ ਭੁੱਟੋ (1987–2007)
ਬੱਚੇਬਿਲਾਵਲ
ਬਖਤਾਵਰ
ਅਸੀਫਾ

ਆਸਿਫ਼ ਅਲੀ ਜ਼ਰਦਾਰੀ ਪਾਕਿਸਤਾਨ ਦਾ ਇੱਕ ਸਿਆਸਤਦਾਨ ਹੈ। ਉਹ 2008 ਤੋਂ 2013 ਤੱਕ ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ ਵੀ ਰਿਹਾ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦਾ ਸਹਾਇਕ ਚੇਅਰਪਰਸਨ ਵੀ ਹੈ।

ਹਵਾਲੇ

[ਸੋਧੋ]
  1. "Zardari elected PPPP president". Dunya News. 27 December 2015. Retrieved 27 December 2015.
  2. Bokhari, Farhan (29 November 2010). "Pakistan-Saudi relations appear strained in leaked cables". CBS News. Archived from the original on 29 June 2011. Retrieved 29 July 2011. {{cite news}}: Unknown parameter |deadurl= ignored (|url-status= suggested) (help)

ਬਾਹਰੀ ਲਿੰਕ

[ਸੋਧੋ]