ਸਮੱਗਰੀ 'ਤੇ ਜਾਓ

ਈਰਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਈਰਾਨ ਦਾ ਇਸਲਾਮੀ ਗਣਤੰਤਰ
جمهوری اسلامی ایران
ਜਮਹੂਰੀ ਇਸਲਾਮੀ ਈਰਾਨ
Flag of ਈਰਾਨ
ਰਾਜ ਚਿੰਨ੍ਹ of ਈਰਾਨ
ਝੰਡਾ ਰਾਜ ਚਿੰਨ੍ਹ
ਮਾਟੋ: استقلال. آزادی. جمهوری اسلامی
Independence, Freedom, Islamic Republic
ਐਨਥਮ: 
ਈਰਾਨ ਦਾ ਰਾਸ਼ਟਰੀ ਗਾਣ  (ਅਧਿਕਾਰਕ)
Lua error in package.lua at line 80: module 'Module:Lang/data/iana scripts' not found.  (De facto)
(Lua error in package.lua at line 80: module 'Module:Lang/data/iana scripts' not found.)
Location of ਈਰਾਨ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਤਿਹਰਾਨ
ਅਧਿਕਾਰਤ ਭਾਸ਼ਾਵਾਂਫ਼ਾਰਸੀ
ਭਾਸ਼ਾਵਾਂਆਰਮੇਨੀ, Assyrian Neo-Aramaic, ਅਜ਼ੇਰੀ, ਕੁਰਦਿਸ਼, Luri, ਬਲੋਚੀ, ਅਰਬੀ, Turkmen
ਵਸਨੀਕੀ ਨਾਮਈਰਾਨੀ
ਸਰਕਾਰਇਸਲਾਮੀ ਗਣਤੰਤਰ
Ali Khamenei
Mahmoud Ahmadinejad
Mohammad-Reza Rahimi
Ali Larijani
Sadegh Larijani
ਵਿਧਾਨਪਾਲਿਕਾConsultative Assembly
 Unification
625 BC
1501
1 ਅਪ੍ਰੈਲ 1979
24 ਅਕਤੂਬਰ 1979
ਖੇਤਰ
• ਕੁੱਲ
1,648,195 km2 (636,372 sq mi) (18ਵਾਂ)
• ਜਲ (%)
0.7
ਆਬਾਦੀ
• 2010 ਅਨੁਮਾਨ
7,78,91,220[1] (17ਵਾਂ)
• 2010 ਜਨਗਣਨਾ
7,47,00,000
• ਘਣਤਾ
45/km2 (116.5/sq mi) (163ਵਾਂ)
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$858.652 billion[2] (18ਵਾਂ)
• ਪ੍ਰਤੀ ਵਿਅਕਤੀ
$11,395[2]
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
$359.970 billion[2]
• ਪ੍ਰਤੀ ਵਿਅਕਤੀ
$4,777[2]
ਗਿਨੀ (2008)38[3]
Error: Invalid Gini value
ਐੱਚਡੀਆਈ (2010)Increase 0.702[4]
Error: Invalid HDI value · 70ਵਾਂ
ਮੁਦਰਾRial (﷼) (IRR)
ਸਮਾਂ ਖੇਤਰUTC+3:30 (IRST)
• ਗਰਮੀਆਂ (DST)
UTC+4:30 (Iran Daylight Time (IRDT))
ਡਰਾਈਵਿੰਗ ਸਾਈਡright
ਕਾਲਿੰਗ ਕੋਡ98
ਇੰਟਰਨੈੱਟ ਟੀਐਲਡੀ.ir
  1. Bookrags.com
  2. Iranchamber.com
  3. Statistical Center of Iran. "جمعيت و متوسط رشد سالانه" (in Persian). Retrieved 2009-02-13.{{cite web}}: CS1 maint: unrecognized language (link) [ਮੁਰਦਾ ਕੜੀ]
  4. CIA Factbook

ਈਰਾਨ (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ ਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ ਕੈਸਪੀਅਨ ਸਾਗਰ ਅਤੇ ਅਜਰਬਾਈਜਾਨ, ਦੱਖਣ ਵਿੱਚ ਫਾਰਸ ਦੀ ਖਾੜੀ, ਪੱਛਮ ਵਿੱਚ ਇਰਾਕ ( ਕੁਰਦਿਸਤਾਨ ਸਰਜ਼ਮੀਨ) ਅਤੇ ਤੁਰਕੀ, ਪੂਰਬ ਵਿੱਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ ਇਸਲਾਮ ਹੈ ਅਤੇ ਇਹ ਖੇਤਰ ਸ਼ੀਆ ਬਹੁਲ ਹੈ।

ਸਰ ਆਗਹ ਸਈਅਦ ਦਾ ਪਿੰਡ

ਪ੍ਰਾਚੀਨ ਕਾਲ ਵਿੱਚ ਇਹ ਵੱਡੇ ਸਾਮਰਾਜਾਂ ਦਾ ਹਿੱਸਾ ਰਹਿ ਚੁੱਕਿਆ ਹੈ। ਈਰਾਨ ਨੂੰ 1979 ਵਿੱਚ ਇਸਲਾਮੀਕ ਲੋਕ-ਰਾਜ ਘੋਸ਼ਿਤ ਕੀਤਾ ਗਿਆ ਸੀ। ਇੱਥੇ ਦੇ ਪ੍ਰਮੁੱਖ ਸ਼ਹਿਰ ਤੇਹਰਾਨ, ਇਸਫਹਾਨ, ਤਬਰੇਜ, ਮਸ਼ਹਦ ਆਦਿ ਹਨ। ਰਾਜਧਾਨੀ ਤਹਿਰਾਨ ਵਿੱਚ ਦੇਸ਼ ਦੀ 15 ਫ਼ੀਸਦੀ ਜਨਤਾ ਰਿਹਾਇਸ਼ ਕਰਦੀ ਹੈ। ਈਰਾਨ ਦੀ ਮਾਲੀ ਹਾਲਤ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਨਿਰਯਾਤ ਉੱਤੇ ਨਿਰਭਰ ਹੈ। ਫਾਰਸੀ ਇੱਥੋਂ ਦੀ ਮੁੱਖ ਭਾਸ਼ਾ ਹੈ।

ਹਵਾਲੇ

[ਸੋਧੋ]
  1. "CIA Factbook - 2010". Archived from the original on 2012-02-03. Retrieved 2011-04-23. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "Iran". International Monetary Fund. Retrieved 2010-04-21.
  3. CBI: Economic Trends 2008/2009 Archived 2011-01-13 at the Wayback Machine.. Retrieved 4 July 2009.
  4. "Human Development Report 2010" (PDF). United Nations. 2010. Archived from the original (PDF) on 21 ਨਵੰਬਰ 2010. Retrieved 5 November 2010. {{cite web}}: Unknown parameter |dead-url= ignored (|url-status= suggested) (help)