ਕੀਟੋਨ
ਦਿੱਖ
![](http://upload.wikimedia.org/wikipedia/commons/thumb/4/40/Ketone-group-2D-skeletal.svg/150px-Ketone-group-2D-skeletal.svg.png)
ਰਸਾਇਣ ਵਿਗਿਆਨ ਵਿੱਚ ਕੀਟੋਨ (ਐਲਕਾਨੋਨ) /ˈkiːtoʊn/ RC(=O)R' ਢਾਂਚੇ ਵਾਲ਼ਾ ਉਹ ਕਾਰਬਨੀ ਯੋਗ ਹੁੰਦਾ ਹੈ ਜਿੱਥੇ R ਅਤੇ R' ਕਈ ਸਾਰੇ ਕਾਰਬਨ-ਯੁਕਤ ਉਤਪਤ ਹੋ ਸਕਦੇ ਹਨ। ਕੀਟੋਨਾਂ ਵਿੱਚ ਦੋ ਕਾਰਬਨ ਪਰਮਾਣੂਆਂ ਨਾਲ਼ ਜੁੜਿਆ ਇੱਕ ਕਾਰਬੋਨਿਲ ਸਮੂਹ (C=O) ਹੁੰਦਾ ਹੈ।[1]
ਹਵਾਲੇ[ਸੋਧੋ]
- ↑ ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ : (2006–) "ketones".