ਸਮੱਗਰੀ 'ਤੇ ਜਾਓ

ਗੈਰ-ਵਿਸ਼ਮਲਿੰਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2007 ਵਿੱਚ ਇੱਕ ਸਨਮਾਨ ਪਰੇਡ ਦੌਰਾਨ ਐਲਜੀਬੀਟੀ ਪਰਿਵਾਰ ਜਿਹਨਾਂ ਉੱਪਰ ਖੋਜਾਰਥੀਆਂ ਵਲੋਂ ਵੱਖ-ਵੱਖ ਕਾਰਨਾਂ ਕਰਕੇ ਗੈਰ-ਵਿਸ਼ਮਲਿੰਗੀ ਹੋਣ ਦਾ ਇਲਜ਼ਾਮ ਲਗਾਇਆ ਗਿਆ।[1]

ਗੈਰ-ਵਿਸ਼ਮਲਿੰਗੀ ਇੱਕ ਲਿੰਗਕ ਅਨੁਸਥਾਪਨ ਜਾਂ ਲਿੰਗਕ ਹੋਂਦ ਹੈ ਜਿਸ ਤੋਂ ਭਾਵ ਉਹ ਸਭ ਸ਼੍ਰੇਣੀਆਂ ਦੇ ਲੋਕ ਆਉਂਦੇ ਹਨ ਜੋ ਵਿਸ਼ਮਲਿੰਗੀ ਨਹੀਂ ਹਨ।[2][3] ਇਹ ਸੰਕਲਪ ਇਸ ਗੁੰਝਲ ਨੂੰ ਖੋਲਣ ਵਿੱਚ ਮਦਦ ਕਰਦਾ ਹੈ ਕਿ ਕਦਰ ਅਸਲ ਵਿੱਚ ਹੈ ਕੀ ਅਤੇ ਕਿਵੇਂ ਕੋਈ ਇੱਕ ਸਮੂਹ ਕਦਰ ਤੋਂ ਭਿੰਨ ਹੋ ਜਾਂਦਾ ਹੈ।[4] ਭਾਵ ਉਹ ਕਿਹੜੇ ਪੈਮਾਨੇ ਹਨ ਜਿਹਨਾਂ ਅਨੁਸਾਰ ਵਿਸ਼ਮਲਿੰਗੀ ਹੋਣਾ ਆਮ ਵਰਤਾਰਾ ਹੈ ਅਤੇ ਗੈਰ-ਵਿਸ਼ਮਲਿੰਗੀ ਹੋਣਾ ਕੋਈ ਵਿਸ਼ੇਸ਼ ਵਰਤਾਰਾ। ਗੈਰ-ਵਿਸ਼ਮਲਿੰਗੀ ਦੀ ਵਰਤੋਂ ਨਾਰੀਵਾਦ ਅਤੇ ਜੈਂਡਰ ਅਧਿਐਨ ਵਿੱਚ ਵੀ ਸਾਹਿਤਕ ਅਕਾਦਮਿਕ ਪੱਧਰ ਉੱਤੇ ਲਿੰਗਕ ਹੋਂਦਾਂ ਦੇ ਸਿੰਧਾਂਤਕ ਅਧਿਐਨ ਅਤੇ ਉਹਨਾਂ ਨੂੰ ਵਖਰਾਉਣ ਲਈ ਕੀਤੀ ਜਾਂਦੀ ਹੈ।[5][6][7][8] ਇਹ ਸੰਕਲਪ ਕੁਈਰ ਨਾਲ ਥੋੜਾ ਬਹੁਤ ਮੇਲ ਖਾਂਦਾ ਹੈ। ਹਾਲਾਂਕਿ ਕੁਈਰ ਦਾ ਬਹੁਤਾ ਸੰਬੰਧ ਗੈਰ-ਕਦਰੀ ਅਤੇ ਗੈਰ-ਵਿਸ਼ਮਲਿੰਗੀ ਦੋਵਾਂ ਨਾਲ ਹੈ।[9][10][11]

ਹਵਾਲੇ

[ਸੋਧੋ]
  1. Klesse, Christian (2007). The Spectre of Promiscuity: Gay Male and Bisexual Non-Monogamies and Polyamories. Ashgate Publishing, Ltd. ISBN 0-7546-4906-7. Retrieved 2008-07-24.
  2. Dilley, Patrick (2002). Queer Man on Campus: A History of Non-Heterosexual College Men 1945-2000. Routledge. pp. 4–16. ISBN 0-415-93337-4. Retrieved 2008-07-24.
  3. Hinds, Hilary; Ann Phoenix; Jackie Stacey (1992). Working Out: New Directions For Women's Studies. Routledge. pp. 85–95. ISBN 0-7507-0043-2. Retrieved 2008-07-24.
  4. Stevens, Richard A Jr (May–June 2005). "Queer Man on Campus: A History of Non-Heterosexual College Men, 1945-2000". Journal of College Student Development. Archived from the original on 2008-10-14. Retrieved 2008-07-24. {{cite web}}: Unknown parameter |dead-url= ignored (|url-status= suggested) (help)
  5. Jaggar, Alison M. (1994). Living with Contradictions: Controversies in Feminist Social Ethics. Westview Press. pp. 499–502. ISBN 0-8133-1776-2. Retrieved 2008-07-24.[permanent dead link]
  6. Munt, Sally (1998). Butch/femme:।nside Lesbian Gender. Continuum।nternational Publishing Group. pp. 93–100, 226, 228. ISBN 0-304-33959-8. Retrieved 2008-07-24.
  7. Mathijs, Ernest; Janet Jones (2004). Big Brother।nternational: Format, Critics and Publics. Wallflower Press. pp. 1945–55. ISBN 1-904764-18-5. Retrieved 2008-07-24.
  8. Jewkes, Yvonne (2002). Dot.Cons: Crime, Deviance and।dentity on the।nternet. Willan Publishing. pp. 59–65. ISBN 1-84392-000-X. Retrieved 2008-07-24.
  9. Weeks, Jeffrey; Brian Heaphy; Catherine Donovan (2001). Same Sex।ntimacies: Families of Choice and Other Life Experiments. Routledge. pp. viii. ISBN 0-415-25477-9. Retrieved 2008-07-24.
  10. Taylor, Victor E.; Charles E. Winquist (2001). Encyclopedia of Postmodernism. Taylor & Francis. p. 327. ISBN 0-415-15294-1. Retrieved 2008-07-24.
  11. Beasley, Chris; Charles E. Winquist (2005). Gender & Sexuality: Critical Theories, Critical Thinkers. Sage Publications।nc. p. 161. ISBN 0-7619-6979-9. Retrieved 2008-07-24.