ਸਮੱਗਰੀ 'ਤੇ ਜਾਓ

ਜੇਠ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੇਠ (ਸੰਸਕ੍ਰਿਤ: ज्येष्ठ, ਨੇਪਾਲੀ: जेठ ਜਾਂ ज्येष्ठ) ਬਿਕਰਮੀ ਕਲੰਡਰ ਦਾ ਇੱਕ ਮਹੀਨਾ ਹੈ। ਇਸ ਦਾ ਨਾਮ ਜੇਠਾ ਨਛੱਤਰ ਤੇ ਅਧਾਰਤ ਹੈ। ਭਾਰਤ ਦੇ ਅਧਿਕਾਰਕ (ਸਾਕਾ ਸਮੰਤ) ਰਾਸ਼ਟਰੀ ਕਲੰਡਰ ਅਨੁਸਾਰ ਇਹ ਸਾਲ ਦਾ ਤੀਜਾ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਮਈ ਅਤੇ ਜੂਨ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਹਨ। ਬਿਕਰਮੀ ਸੰਮਤ ਮੁਤਾਬਕ ਪੁੰਨਿਆ ਵਾਲੇ ਦਿਨ ਚੰਦਰਮਾ ਜਿਸ ਨਛੱਤਰ ਵਿੱਚ ਹੁੰਦਾ ਹੈ, ਉਸ ਦੇ ਨਾਮ ਤੇ ਮਹੀਨੇ ਦਾ ਨਾਮ ਹੁੰਦਾ ਹੈ। ਇਸ ਮਹੀਨੇ ਦੀ ਪੁੰਨਿਆ ਨੂੰ ਚੰਦਰਮਾ ਜੇਠਾ ਨਛੱਤਰ ਕੋਲ ਹੁੰਦਾ ਹੈ।

ਇਸ ਮਹੀਨੇ ਦੇ ਮੁੱਖ ਦਿਨ

[ਸੋਧੋ]

ਮਈ

[ਸੋਧੋ]

ਜੂਨ

[ਸੋਧੋ]

ਬਾਹਰੀ ਕੜੀ

[ਸੋਧੋ]