ਪਟਨਾ ਸ਼ਹਿਰ
ਦਿੱਖ
ਪਟਨਾ ਸ਼ਹਿਰ
ਪਟਨਾ ਸਾਹਿਬ | |
---|---|
ਆਂਢ-ਗੁਆਂਢ | |
ਗੁਣਕ: 25°35′10″N 85°11′4″E / 25.58611°N 85.18444°E | |
ਦੇਸ਼ | ਭਾਰਤ |
ਰਾਜ | ਬਿਹਾਰ |
ਮੈਟਰੋ | ਪਟਨਾ |
ਭਾਸ਼ਾਵਾਂ | |
• ਬੋਲੀਆਂ ਜਾਣ ਵਾਲੀਆਂ | ਹਿੰਦੀ, ਅੰਗਰੇਜ਼ੀ (ਮੁੱਖ ਅਧਿਕਾਰਤ), ਅੰਗਿਕਾ, ਮੈਥਿਲੀ, ਮਾਗਹੀ, ਭੋਜਪੁਰੀ, ਉਰਦੂ ਅਤੇ ਪੰਜਾਬੀ (ਲਿਟੁਰਜੀਕਲ) |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 800009, 800008, 800007[1] |
ਲੋਕ ਸਭਾ | ਪਟਨਾ ਸਾਹਿਬ (ਲੋਕ ਸਭਾ ਹਲਕਾ) |
ਵਿਧਾਨ ਸਭਾ | ਪਟਨਾ ਸਾਹਿਬ (ਵਿਧਾਨ ਸਭਾ ਹਲਕਾ) |
ਪਟਨਾ ਸ਼ਹਿਰ ਜਾਂ ਪਟਨਾ ਸਾਹਿਬ, ਇੱਕ ਸ਼ਹਿਰ ਹੈ ਅਤੇ ਪਟਨਾ ਜ਼ਿਲ੍ਹੇ, ਬਿਹਾਰ, ਭਾਰਤ ਵਿੱਚ 6 ਸਬ-ਡਵੀਜ਼ਨਾਂ (ਤਹਿਸੀਲ) ਵਿੱਚੋਂ ਇੱਕ ਹੈ। ਪਟਨਾ ਸ਼ਹਿਰ ਪਟਨਾ ਦਾ ਇੱਕ ਪੁਰਾਣਾ ਇਲਾਕਾ ਹੈ। ਪਟਨਾ ਸ਼ਹਿਰ ਦਾ ਇਤਿਹਾਸ ਪਾਟਲੀਪੁਤਰ ਨਾਲ ਸਬੰਧਤ ਹੈ। ਇਸ ਨੂੰ ਭਾਰਤ ਵਿੱਚ ਸਿੱਖਾਂ ਦੁਆਰਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ।[2] ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇੱਥੇ ਹੋਇਆ ਸੀ। ਪਟਨਾ ਸਾਹਿਬ ਗੁਰਦੁਆਰੇ ਨੂੰ ਪੰਜ "ਤਖ਼ਤਾਂ" ਵਿੱਚੋਂ ਸਭ ਤੋਂ ਪਵਿੱਤਰ ਜਾਂ ਸਿੱਖਾਂ ਦੇ ਅਧਿਕਾਰ ਦੀ ਸੀਟ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਅਸਥਾਨ ਦਾ ਨਾਂ ਹਰਮਿੰਦਰ ਤਖ਼ਤ ਹੈ ਭਾਵੇਂ ਕਿ ਸਿੱਖ ਸਤਿਕਾਰ ਨਾਲ ਇਸ ਨੂੰ ਪਟਨਾ ਸਾਹਿਬ ਕਹਿੰਦੇ ਹਨ। ਪ੍ਰਸਿੱਧ ਗੁਰੂ ਗੋਬਿੰਦ ਸਾਹਿਬ ਗੁਰਦੁਆਰਾ ਵਿਸ਼ਵ ਭਰ ਦੇ ਸਿੱਖਾਂ ਲਈ ਇੱਕ ਮਹੱਤਵਪੂਰਨ ਅਸਥਾਨ ਹੈ।[3] ਅਸ਼ੋਕ ਰਾਜਪਥ (ਸੜਕ) ਪਟਨਾ ਸ਼ਹਿਰ ਨੂੰ ਪਟਨਾ ਨਾਲ ਜੋੜਦਾ ਹੈ।
ਪ੍ਰਸਿੱਧ ਲੋਕ
[ਸੋਧੋ]- ਗੁਰੂ ਗੋਬਿੰਦ ਸਿੰਘ, ਦਸਵੇਂ ਸਿੱਖ ਗੁਰੂ
- ਦਲੇਰ ਮਹਿੰਦੀ, ਭਾਰਤੀ ਗਾਇਕ ਅਤੇ ਗੀਤਕਾਰ
ਹਵਾਲੇ
[ਸੋਧੋ]- ↑ Details of Post Office PATNA CITY, PATNA pincode.net.in
- ↑ Patna Archived 4 March 2016 at the Wayback Machine. thesikhencyclopedia
- ↑ GURDWARA PATNA SAHIB PACKAGE TOUR