ਸਰਦੂਲਗੜ੍ਹ ਵਿਧਾਨ ਸਭਾ ਹਲਕਾ
ਦਿੱਖ
ਸਰਦੂਲਗੜ੍ਹ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 97 | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਾਨਸਾ |
ਲੋਕ ਸਭਾ ਹਲਕਾ | ਬਠਿੰਡਾ |
ਕੁੱਲ ਵੋਟਰ | 1,82,806 |
ਰਾਖਵਾਂਕਰਨ | ਕੋਈ ਨਹੀਂ |
ਵਿਧਾਨ ਸਭਾ ਮੈਂਬਰ | |
16ਵੀਂ ਪੰਜਾਬ ਵਿਧਾਨ ਸਭਾ | |
ਮੌਜੂਦਾ | |
ਪਾਰਟੀ | ਆਮ ਆਦਮੀ ਪਾਰਟੀ |
ਚੁਣਨ ਦਾ ਸਾਲ | 2022 |
ਸਰਦੂਲਗੜ੍ਹ ਵਿਧਾਨ ਸਭਾ ਹਲਕਾ ਭਾਰਤ ਵਿੱਚ ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ।[1][2] ਇਹ ਮਾਨਸਾ ਜ਼ਿਲ੍ਹੇ ਦਾ ਹਿੱਸਾ ਹੈ।
ਵਿਧਾਨ ਸਭਾ ਦੇ ਮੈਂਬਰ
[ਸੋਧੋ]ਸਾਲ | ਮੈਂਬਰ | ਤਸਵੀਰ | ਪਾਰਟੀ | |
---|---|---|---|---|
1997 | ਅਜੀਤ ਇੰਦਰ ਸਿੰਘ ਮੋਫ਼ਰ | ਸ਼੍ਰੋਮਣੀ ਅਕਾਲੀ ਦਲ | ||
2002 | ਬਲਵਿੰਦਰ ਸਿੰਘ ਭੂੰਦੜ | ਸ਼੍ਰੋਮਣੀ ਅਕਾਲੀ ਦਲ | ||
2007 | ਅਜੀਤ ਇੰਦਰ ਸਿੰਘ ਮੋਫ਼ਰ | ਭਾਰਤੀ ਰਾਸ਼ਟਰੀ ਕਾਂਗਰਸ | ||
2012 | ਅਜੀਤ ਇੰਦਰ ਸਿੰਘ ਮੋਫ਼ਰ | ਭਾਰਤੀ ਰਾਸ਼ਟਰੀ ਕਾਂਗਰਸ | ||
2017 | ਦਿਲਰਾਜ ਸਿੰਘ ਭੂੰਦੜ[3] | ਸ਼੍ਰੋਮਣੀ ਅਕਾਲੀ ਦਲ | ||
2022 | ਗੁਰਪ੍ਰੀਤ ਸਿੰਘ ਬਣਾਂਵਾਲੀ | ਆਮ ਆਦਮੀ ਪਾਰਟੀ |
ਚੋਣ ਨਤੀਜੇ
[ਸੋਧੋ]2022
[ਸੋਧੋ]ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਪ | ਗੁਰਪ੍ਰੀਤ ਸਿੰਘ ਬਣਾਂਵਾਲੀ[4] | 75,817 | 49.61 | ||
INC | ਬਿਕਰਮ ਸਿੰਘ ਮੋਫ਼ਰ[5] | 34446 | 22.54 | ||
SAD | ਦਿਲਰਾਜ ਸਿੰਘ ਭੂੰਦੜ | 31757 | 20.78 | ||
SAD(A) | ਬਲਦੇਵ ਸਿੰਘ | 2345 | 1.53 | ||
ਭਾਜਪਾ | ਜਗਜੀਤ ਸਿੰਘ ਮਿਲਖਾ | 2038 | 1.33 | ||
ਨੋਟਾ | ਨੋਟਾ | 684 | 0.45 | ||
ਬਹੁਮਤ | 41371 | 27.07 | |||
ਮਤਦਾਨ | 152822 | 83.6 | |||
ਰਜਿਸਟਰਡ ਵੋਟਰ | 1,82,806 | [6] | |||
ਆਪ ਨੂੰ SAD ਤੋਂ ਲਾਭ | ਸਵਿੰਗ |
2017
[ਸੋਧੋ]ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD | ਦਿਲਰਾਜ ਸਿੰਘ ਭੂੰਦੜ | ||||
ਨੋਟਾ | ਨੋਟਾ | ||||
ਬਹੁਮਤ | |||||
ਮਤਦਾਨ | |||||
ਰਜਿਸਟਰਡ ਵੋਟਰ | 1,73,068 | [7] |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Chief Electoral Officer – Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly constituency notification dated 19th June, 2006". Retrieved 24 June 2021.
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
- ↑ 3.0 3.1 Election Commission of India. "Punjab General Legislative Election 2017". Retrieved 26 June 2021.
- ↑ "Punjab Elections 2022: Full list of Aam Aadmi Party candidates and their constituencies". The Financial Express (in ਅੰਗਰੇਜ਼ੀ). 21 January 2022. Retrieved 23 January 2022.
- ↑ "Punjab Elections 2022: Full list of Congress Candidates and their Constituencies". FE Online. No. The Financial Express (India). The Indian Express Group. 18 February 2022. Retrieved 18 February 2022.
- ↑ "Punjab General Legislative Election 2022". Election Commission of India. Retrieved 18 May 2022.
- ↑ Chief Electoral Officer - Punjab. "Electors and Polling Stations - VS 2017" (PDF). Retrieved 24 June 2021.
ਬਾਹਰੀ ਲਿੰਕ
[ਸੋਧੋ]- "Record of all Punjab Assembly Election results". eci.gov.in. Election Commission of India. Retrieved 14 March 2022.