ਵਰਤੋਂਕਾਰ:Pratyya Ghosh/Main Page (Old)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ



ਸ਼੍ਰੇਣੀ
ਸ਼ ਖ਼ ਗ਼ ਜ਼ ਫ਼ ਲ਼ 0-9

ਫਰਮਾ:ਮੁੱਖ ਸਫ਼ਾ ਫਾਟਕ

ਚੁਣਿਆ ਹੋਇਆ ਲੇਖ
ਅੰਧ ਮਹਾਂਸਾਗਰ
ਅੰਧ ਮਹਾਂਸਾਗਰ
ਅੰਧ ਮਹਾਂਸਾਗਰ ਜਾਂ ਅਟਲਾਂਟਿਕ ਮਹਾਸਾਗਰ ਉਸ ਵਿਸ਼ਾਲ ਸਮੁੰਦਰ ਦਾ ਨਾਮ ਹੈ ਜੋ ਯੂਰਪ ਅਤੇ ਅਫਰੀਕਾ ਮਹਾਂਦੀਪਾਂ ਨੂੰ ਨਵੀਂ ਦੁਨੀਆਂ ਦੇ ਮਹਾਂਦੀਪਾਂ ਤੋਂ ਅੱਡ ਕਰਦਾ ਹੈ। ਖੇਤਰਫਲ ਅਤੇ ਵਿਸਥਾਰ ਵਿੱਚ ਦੁਨੀਆਂ ਦਾ ਦੂਜੇ ਨੰਬਰ ਦਾ ਮਹਾਸਾਗਰ ਹੈ ਜਿਨ੍ਹੇ ਧਰਤੀ ਦਾ 1/5 ਖੇਤਰ ਘੇਰ ਰੱਖਿਆ ਹੈ। ਇਸ ਮਹਾਸਾਗਰ ਦਾ ਨਾਮ ਗਰੀਕ ਸੰਸਕ੍ਰਿਤੀ ਤੋਂ ਲਿਆ ਗਿਆ ਹੈ ਜਿਸ ਵਿੱਚ ਇਸਨੂੰ ਨਕਸ਼ੇ ਦਾ ਸਮੁੰਦਰ ਵੀ ਬੋਲਿਆ ਜਾਂਦਾ ਹੈ। ਇਸ ਮਹਾਸਾਗਰ ਦਾ ਸਰੂਪ ਲੱਗਭੱਗ ਅੰਗਰੇਜ਼ੀ ਅੱਖਰ 8 ਦੇ ਸਮਾਨ ਹੈ। ਲੰਮਾਈ ਦੇ ਮੁਕਾਬਲੇ ਇਸ ਦੀ ਚੌੜਾਈ ਬਹੁਤ ਘੱਟ ਹੈ। ਆਰਕਟਿਕ ਸਾਗਰ, ਜੋ ਬੇਰਿੰਗ ਜਲਡਮਰੂਮਧ ਤੋਂ ਉੱਤਰੀ ਧਰੁਵ ਹੁੰਦਾ ਹੋਇਆ ਸਪਿਟਸਬਰਜੇਨ ਅਤੇ ਗਰੀਨਲੈਂਡ ਤੱਕ ਫੈਲਿਆ ਹੈ, ਮੁੱਖ ਤੌਰ ਤੇ ਅੰਧਮਹਾਸਾਗਰ ਦਾ ਹੀ ਅੰਗ ਹੈ। ਇਸ ਪ੍ਰਕਾਰ ਉੱਤਰ ਵਿੱਚ ਬੇਰਿੰਗ ਜਲ-ਡਮਰੂਮੱਧ ਤੋਂ ਲੈ ਕੇ ਦੱਖਣ ਵਿੱਚ ਕੋਟਸਲੈਂਡ ਤੱਕ ਇਸ ਦੀ ਲੰਮਾਈ 12, 810 ਮੀਲ ਹੈ। ਇਸ ਪ੍ਰਕਾਰ ਦੱਖਣ ਵਿੱਚ ਦੱਖਣ ਜਾਰਜੀਆ ਦੇ ਦੱਖਣ ਸਥਿਤ ਵੈਡਲ ਸਾਗਰ ਵੀ ਇਸ ਮਹਾਸਾਗਰ ਦਾ ਅੰਗ ਹੈ। ਇਸ ਦਾ ਖੇਤਰਫਲ ਇਸ ਦੇ ਅੰਤਰਗਤ ਸਮੁੰਦਰਾਂ ਸਹਿਤ 4,10,81,040 ਵਰਗ ਮੀਲ ਹੈ। ਅੰਤਰਗਤ ਸਮੁੰਦਰਾਂ ਨੂੰ ਛੱਡਕੇ ਇਸ ਦਾ ਖੇਤਰਫਲ 3,18,14,640 ਵਰਗ ਮੀਲ ਹੈ। ਵਿਸ਼ਾਲਤਮ ਮਹਾਸਾਗਰ ਨਾ ਹੁੰਦੇ ਹੋਏ ਵੀ ਇਸ ਦੇ ਅਧੀਨ ਸੰਸਾਰ ਦਾ ਸਭ ਤੋਂ ਵੱਡਾ ਜਲਪ੍ਰਵਾਹ ਖੇਤਰ ਹੈ। ਉੱਤਰੀ ਅੰਧਮਹਾਸਾਗਰ ਦੇ ਜਲਤਲ ਦਾ ਨਮਕੀਨਪਣ ਹੋਰ ਸਮੁੰਦਰਾਂ ਦੀ ਤੁਲਣਾ ਵਿੱਚ ਕਿਤੇ ਜਿਆਦਾ ਹੈ। ਇਸ ਦੀ ਅਧਿਕਤਮ ਮਾਤਰਾ 3.7 ਫ਼ੀਸਦੀ ਹੈ ਜੋ 20°-30° ਉੱਤਰਅਕਸ਼ਾਂਸ਼ਾਂ ਦੇ ਵਿੱਚ ਮੌਜੂਦ ਹੈ। ਹੋਰ ਭਾਗਾਂ ਵਿੱਚ ਨਮਕੀਨਪਣ ਮੁਕਾਬਲਤਨ ਘੱਟ ਹੈ।

ਖ਼ਬਰਾਂ
2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਅੱਜ ਇਤਿਹਾਸ ਵਿੱਚ
14 ਮਈ:
ਔਚ. ਜੀ. ਦੇਵ ਗੌੜਾ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਮਈ14 ਮਈ15 ਮਈ

ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਚੁਣੀ ਹੋੲੀ ਤਸਵੀਰ


ਫ੍ਰਾਂਸ ਦੇ ਚਿੱਤਰਕਾਰ ਦਾ ਚਿੱਤਰ

ਤਸਵੀਰ: William-Adolphe Bouguereau


ਲੇਖ ਲੱਭੋ
  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਇਤਿਹਾਸ

ਮੁੱਖ ਪੰਨਾ/ਵਿਸ਼ਾ/ਸੱਭਿਆਚਾਰ

ਮੁੱਖ ਪੰਨਾ/ਵਿਸ਼ਾ/ਸਮਾਜ

  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਕੁਦਰਤ
  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਤਕਨਾਲੋਜੀ

ਮੁੱਖ ਪੰਨਾ/ਵਿਸ਼ਾ/ਧਰਮ

  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਭਾਸ਼ਾ
  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਭੂਗੋਲ

ਮੁੱਖ ਪੰਨਾ/ਵਿਸ਼ਾ/ਵਿਗਿਆਨ

  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਲੇਖ ਖੋਜ
ਵਿਕੀਪੀਡੀਆ ਵਿਸ਼ਵਕੋਸ਼ ਭਾਸ਼ਾਵਾਂ:

ਫਰਮਾ:ਮੁੱਖ ਪੰਨਾ/ਹੋਰ ਭਾਸ਼ਾਵਾਂ

ਹੋਰ ਵਿਕੀਮੀਡੀਆ ਯੋਜਨਾਵਾਂ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।