ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੈਫ਼ਿਨ ਖਾੜੀ |
---|
|
ਗੁਣਕ | 73°N 67°W / 73°N 67°W / 73; -67 (Baffin Bay) |
---|
|
ਵੱਧ ਤੋਂ ਵੱਧ ਲੰਬਾਈ | 1,450 km (901 mi) |
---|
ਵੱਧ ਤੋਂ ਵੱਧ ਚੌੜਾਈ | 110–650 km (68–404 mi) |
---|
Surface area | 689,000 km2 (266,000 sq mi) |
---|
ਔਸਤ ਡੂੰਘਾਈ | 861 m (2,825 ft) |
---|
ਵੱਧ ਤੋਂ ਵੱਧ ਡੂੰਘਾਈ | 2,136 m (7,008 ft) |
---|
Water volume | 593,000 km3 (142,300 cu mi) |
---|
|
ਹਵਾਲੇ | [1][2] |
---|
ਬੈਫ਼ਿਨ ਖਾੜੀ (ਇਨੁਕਤੀਤੂਤ: Saknirutiak Imanga,[3] ਫ਼ਰਾਂਸੀਸੀ: Baie de Baffin), ਜੋ ਬੈਫ਼ਿਨ ਟਾਪੂ ਅਤੇ ਗਰੀਨਲੈਂਡ ਦੇ ਦੱਖਣ-ਪੱਛਮੀ ਤਟ ਵਿਚਕਾਰ ਸਥਿਤ ਹੈ, ਅੰਧ ਮਹਾਂਸਾਗਰ ਦਾ ਇੱਕ ਹਾਸ਼ੀਆ ਸਮੁੰਦਰ ਹੈ।[1][2][4] ਇਹ ਅੰਧ ਮਹਾਂਸਗਰਾ ਨਾਲ਼ ਡੇਵਿਸ ਪਣਜੋੜ ਅਤੇ ਲਾਬਰਾਡੋਰ ਸਾਗਰ ਰਾਹੀਂ ਜੁੜਿਆ ਹੋਇਆ ਹੈ। ਇੱਕ ਹੋਰ ਭੀੜਾ ਨਾਰੇਸ ਪਣਜੋੜ ਇਸਨੂੰ ਆਰਕਟਿਕ ਮਹਾਂਸਾਗਰ ਨਾਲ਼ ਜੋੜਦਾ ਹੈ।