ਅਜ਼ੋਵ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਜ਼ੋਵ ਸਾਗਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਜ਼ੋਵ ਸਮੁੰਦਰ
Sea of Azov
ਨੋਵਾਇਆ ਯਾਲਤਾ, ਦੋਨੇਤਸਕ ਓਬਲਾਸਤ ਵਿਖੇ ਅਜ਼ੋਵ ਸਮੁੰਦਰ
ਗੁਣਕ 46°N 37°E / 46°N 37°E / 46; 37
ਮੁਢਲੇ ਸਰੋਤ ਦੋਨ ਅਤੇ ਕੁਬਨ
ਵੱਧ ਤੋਂ ਵੱਧ ਲੰਬਾਈ ੩੬੦ km ( mi)[੧]
ਵੱਧ ਤੋਂ ਵੱਧ ਚੌੜਾਈ ੧੮੦ km ( mi)[੧]
ਖੇਤਰਫਲ ੩੯,੦੦੦ km2 ( sq mi)[੧]
ਔਸਤ ਡੂੰਘਾਈ ੭ metres ( ft)[੧]
ਵੱਧ ਤੋਂ ਵੱਧ ਡੂੰਘਾਈ ੧੪ m ( ft)[੧]
ਪਾਣੀ ਦੀ ਮਾਤਰਾ 290 ਕਿ.ਮੀ.[੧]

ਅਜ਼ੋਵ ਸਮੁੰਦਰ (ਰੂਸੀ: Азо́вское мо́ре, tr. Azovskoye more; IPA: ; ਯੂਕਰੇਨੀ: Азо́вське мо́ре, Azovs'ke more; ਕ੍ਰੀਮੀਆਈ ਤਤਰ: Azaq deñizi), ਜੋ ਪ੍ਰਾਚੀਨ ਕਾਲ ਵਿੱਚ ਮਾਇਓਤਿਸ ਝੀਲ (ਪੁਰਾਤਨ ਯੂਨਾਨੀ ਵਿੱਚ Μαιώτις) ਅਤੇ ਕਈ ਯੂਰਪੀ ਬੋਲੀਆਂ ਵਿੱਚ ਮਿਓਤੀਦਾ ਕਰਕੇ ਜਾਣਿਆ ਜਾਂਦਾ ਹੈ, ਪੂਰਬੀ ਯੂਰਪ ਦੇ ਦੱਖਣ ਵੱਲ ਇੱਕ ਸਮੁੰਦਰ ਹੈ। ਇਹ ਦੱਖਣ ਵੱਲ ਭੀੜੇ ਕਰਚ ਪਣਜੋੜ ਰਾਹੀਂ ਕਾਲੇ ਸਮੁੰਦਰ ਨਾਲ਼ ਜੁੜਿਆ ਹੋਇਆ ਹੈ ਅਤੇ ਇਸਦੀਆਂ ਹੱਦਾਂ ਉੱਤਰ ਵੱਲ ਯੂਕਰੇਨ, ਪੂਰਬ ਵੱਲ ਰੂਸ ਅਤੇ ਪੱਛਮ ਵੱਲ ਯੂਕਰੇਨ ਦੇ ਕਰੀਮਿਆਈ ਪਰਾਇਦੀਪ ਨਾਲ਼ ਲੱਗਦੀਆਂ ਹਨ। ਇਸ ਵਿੱਚ ਡਿੱਗਣ ਵਾਲੇ ਪ੍ਰਮੁੱਖ ਦਰਿਆਵਾਂ ਵਿੱਚੋਂ ਦੋਨ ਅਤੇ ਕੁਬਾਨ ਦਰਿਆ ਹਨ। ਇਹ ਦੁਨੀਆਂ ਦਾ ਸਭ ਤੋਂ ਸਭ ਤੋਂ ਕਛਾਰ ਪਾਣੀਆਂ ਵਾਲਾ ਸਮੁੰਦਰ ਹੈ ਜਿਸਦੀ ਡੂੰਘਾਈ ਸਿਰਫ਼ ੦.੯ ਤੋਂ ੧੪ ਮੀਟਰ ਹੈ।[੧][੨][੩][੪][੫] ਅਜ਼ੋਵ ਸਮੁੰਦਰ ਤੋਂ ਲਗਾਤਾਰ ਪਾਣੀ ਕਾਲੇ ਸਮੁੰਦਰ ਵੱਲ ਵਗਦਾ ਰਹਿੰਦਾ ਹੈ।

ਹਵਾਲੇ[ਸੋਧੋ]

  1. ੧.੦ ੧.੧ ੧.੨ ੧.੩ ੧.੪ ੧.੫ ੧.੬ Kostianoy, p. 65
  2. The New Encyclopædia Britannica 1. 2005. p. 758. ISBN 1-59339-236-2. "With a maximum depth of only about 46 feet (14 m), the Azov is the world's shallowest sea" 
  3. Academic American encyclopedia 1. Grolier. 1996. p. 388. ISBN 0-7172-2064-8. "The Azov is the world's shallowest sea, with depths ranging from 0.9 to 14 m (3 to 46 ft)" 
  4. National Geographic. 185. National Geographic Society. 1994. p. 138. http://books.google.com/?id=7dWAAAAAMAAJ&q=Azov+%22shallowest+sea%22&dq=Azov+%22shallowest+sea%22. 
  5. "Earth from space". NASA. http://eol.jsc.nasa.gov/sseop/EFS/photoinfo.pl?PHOTO=STS060-85-BT.