ਆਇਓਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਆਇਓਵਾ ਦਾ ਰਾਜ
State of Iowa
Flag of ਆਇਓਵਾ State seal of ਆਇਓਵਾ
ਝੰਡਾ Seal
ਉਪਨਾਮ: ਹਾਅਕੀ ਰਾਜ[੧]
ਮਾਟੋ: Our liberties we prize and our rights we will maintain.
Map of the United States with ਆਇਓਵਾ highlighted
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ
ਵਾਸੀ ਸੂਚਕ ਆਇਓਵਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਡੇ ਮੋਆਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਡੇ ਮੋਆਨ ਮਹਾਂਨਗਰੀ ਇਲਾਕਾ
ਖੇਤਰਫਲ  ਸੰਯੁਕਤ ਰਾਜ ਵਿੱਚ ੨੬ਵਾ ਦਰਜਾ
 - ਕੁੱਲ 56,272 sq mi
(145,743 ਕਿ.ਮੀ.)
 - ਚੌੜਾਈ 310 ਮੀਲ (500 ਕਿ.ਮੀ.)
 - ਲੰਬਾਈ 199 ਮੀਲ (320 ਕਿ.ਮੀ.)
 - % ਪਾਣੀ 0.70
 - ਅਕਸ਼ਾਂਸ਼ 40° 23′ N to 43° 30′ N
 - ਰੇਖਾਂਸ਼ 90° 8′ W to 96° 38′ W
ਅਬਾਦੀ  ਸੰਯੁਕਤ ਰਾਜ ਵਿੱਚ ੩੦ਵਾਂ ਦਰਜਾ
 - ਕੁੱਲ 3,074,186 (੨੦੧੨ ਦਾ ਅੰਦਾਜ਼ਾ)[੨]
 - ਘਣਤਾ 54.8/sq mi  (21.2/km2)
ਸੰਯੁਕਤ ਰਾਜ ਵਿੱਚ ੩੬ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $48,075 (੨੪ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਹਾਅਕੀ ਬਿੰਦੂ[੩][੪]
1,671 ft (509 m)
 - ਔਸਤ 1,100 ft  (340 m)
 - ਸਭ ਤੋਂ ਨੀਵੀਂ ਥਾਂ ਮਿੱਸੀਸਿੱਪੀ ਦਰਿਆ ਅਤੇ ਡੇ ਮੋਆਨ ਦਰਿਆ ਦਾ ਸੰਗਮ[੩][੪]
480 ft (146 m)
ਸੰਘ ਵਿੱਚ ਪ੍ਰਵੇਸ਼  ੨੮ ਦਸੰਬਰ ੧੮੪੬ (੨੯ਵਾਂ)
ਰਾਜਪਾਲ ਟੈਰੀ ਏ. ਬ੍ਰਾਨਸ਼ਟਾਡ (R)
ਲੈਫਟੀਨੈਂਟ ਰਾਜਪਾਲ ਕਿਮ ਰੈਨਲਡਜ਼ (R)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਚਕ ਗ੍ਰਾਸਲੀ (R)
ਟਾਮ ਹਾਰਕਿਨ (D)
ਸੰਯੁਕਤ ਰਾਜ ਸਦਨ ਵਫ਼ਦ ੨ ਲੋਕਤੰਤਰੀ, ੨ ਗਣਤੰਤਰੀ (list)
ਸਮਾਂ ਜੋਨ ਕੇਂਦਰੀ: UTC-੬/-੫
ਛੋਟੇ ਰੂਪ IA US-IA
ਵੈੱਬਸਾਈਟ www.iowa.gov

ਆਇਓਵਾ (ਸੁਣੋi/ˈ.əwə/) ਮੱਧ-ਪੱਛਮੀ ਸੰਯੁਕਤ ਰਾਜ, ਇੱਕ ਖੇਤਰ ਜਿਸਨੂੰ "ਅਮਰੀਕੀ ਦਿਲ-ਭੋਂ" ਵੀ ਕਿਹਾ ਜਾਂਦਾ ਹੈ, ਵਿੱਚ ਸਥਿੱਤ ਇੱਕ ਰਾਜ ਹੈ। ਇਹ ਨਿਊ ਫ਼ਰਾਂਸ ਨਾਮਕ ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਦਾ ਹਿੱਸਾ ਸੀ। ਲੂਈਜ਼ੀਆਨਾ ਦੀ ਖ਼ਰੀਦ ਮਗਰੋਂ ਇੱਥੇ ਵਸਣ ਵਾਲਿਆਂ ਨੇ ਮੱਕੀ-ਇਲਾਕੇ ਵਿੱਚ ਖੇਤੀਬਾੜੀ-ਅਧਾਰਤ ਅਰਥਚਾਰਾ ਦੀ ਨੀਂਹ ਰੱਖੀ।[੫] ਆਇਓਵਾ ਨੂੰ ਕਈ ਵਾਰ "ਦੁਨੀਆਂ ਦੀ ਭੋਜਨ ਰਾਜਧਾਨੀ" ਕਿਹਾ ਜਾਂਦਾ ਹੈ।[੬]

ਹਵਾਲੇ[ਸੋਧੋ]

  1. "State Symbols". Iowa Department of Economic Development. http://www.traveliowa.com/statesymbols.aspx. Retrieved on September 9, 2011. 
  2. Cite error: Invalid <ref> tag; no text was provided for refs named PopEstUS
  3. ੩.੦ ੩.੧ "Elevations and Distances in the United States". United States Geological Survey. 2001. http://egsc.usgs.gov/isb/pubs/booklets/elvadist/elvadist.html. Retrieved on October 21, 2011. 
  4. ੪.੦ ੪.੧ Elevation adjusted to North American Vertical Datum of 1988.
  5. Merry, Carl A. (1996). "The Historic Period". Office of the State Archeologist at the University of Iowa. http://www.uiowa.edu/~osa/learn/historic/hisper.htm. Retrieved on June 29, 2009. 
  6. "Major Industries in Iowa" (PDF). Iowa Department of Economic Development. http://www.iowalifechanging.com/downloads/iaindustries.pdf. Retrieved on June 29, 2009.