ਟੈਕਸਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਟੈਕਸਸ ਦਾ ਰਾਜ
State of Texas
Flag of ਟੈਕਸਸ State seal of ਟੈਕਸਸ
ਝੰਡਾ ਮੋਹਰ
ਉਪਨਾਮ: ਲੋਨ ਸਟਾਰ ਰਾਜ
ਮਾਟੋ: ਦੋਸਤੀ
Map of the United States with ਟੈਕਸਸ highlighted
ਅਧਿਕਾਰਕ ਭਾਸ਼ਾਵਾਂ ਕੋਈ ਅਧਿਕਾਰਕ ਭਾਸ਼ਾ ਨਹੀਂ
ਬੋਲੀਆਂ ਅੰਗਰੇਜ਼ੀ ੬੮.੭%
ਸਪੇਨੀ ੨੭.੦%[੧]
ਵਾਸੀ ਸੂਚਕ ਟੈਕਸਨ
ਟੈਕਸੀਅਨ
ਟੈਕਸਸੀ
ਰਾਜਧਾਨੀ ਆਸਟਿਨ
ਸਭ ਤੋਂ ਵੱਡਾ ਸ਼ਹਿਰ ਹੂਸਟਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਡਾਲਸ–ਫ਼ੋਰਟ ਵਰਦ[੨]
ਖੇਤਰਫਲ  ਸੰਯੁਕਤ ਰਾਜ ਵਿੱਚ ਦੂਜਾ ਦਰਜਾ
 - ਕੁੱਲ ੨੬੮,੫੮੧[੩] sq mi
(੬੯੬,੨੪੧ ਕਿ.ਮੀ.)
 - ਚੌੜਾਈ 773[੪] ਮੀਲ (1,244 ਕਿ.ਮੀ.)
 - ਲੰਬਾਈ 790 ਮੀਲ (1,270 ਕਿ.ਮੀ.)
 - % ਪਾਣੀ ੨.੫
 - ਅਕਸ਼ਾਂਸ਼ 25° 50′ N to 36° 30′ N
 - ਰੇਖਾਂਸ਼ 93° 31′ W to 106° 39′ W
ਅਬਾਦੀ  ਸੰਯੁਕਤ ਰਾਜ ਵਿੱਚ ਦੂਜਾ ਦਰਜਾ
 - ਕੁੱਲ ੨੬,੦੫੯,੨੦੩ (੨੦੧੨ ਦਾ ਅੰਦਾਜ਼ਾ)[੫]
 - ਘਣਤਾ 98.1/sq mi  (37.9/km2)
ਸੰਯੁਕਤ ਰਾਜ ਵਿੱਚ ੨੬ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ Guadalupe Peak[੬][੭][੮]
8,751 ft (2667.4 m)
 - ਔਸਤ 1,700 ft  (520 m)
 - ਸਭ ਤੋਂ ਨੀਵੀਂ ਥਾਂ ਮੈਕਸੀਕੋ ਦੀ ਖਾੜੀ[੭]
sea level
ਸੰਘ ਵਿੱਚ ਪ੍ਰਵੇਸ਼  ੨੯ ਦਸੰਬਰ ੧੮੪੫ (੨੮ਵਾਂ)
ਰਾਜਪਾਲ ਰਿਕ ਪੈਰੀ (R)
ਲੈਫਟੀਨੈਂਟ ਰਾਜਪਾਲ ਡੇਵਿਡ ਡਿਊਹਰਸਟ (R)
ਵਿਧਾਨ ਸਭਾ ਟੈਕਸਸ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜਾਨ ਕਾਰਨਿਨ (R)
ਟੈੱਡ ਕਰੂਜ਼ (R)
ਸੰਯੁਕਤ ਰਾਜ ਸਦਨ ਵਫ਼ਦ ੨੪ ਗਣਤੰਤਰੀ,
੧੨ ਲੋਕਤੰਤਰੀ (list)
ਸਮਾਂ ਜੋਨਾਂ  
 - ਰਾਜ ਦਾ ਬਹੁਤਾ ਹਿੱਸਾ ਕੇਂਦਰੀ: UTC −੬/−੫
 - ਪੱਛਮੀ ਟੈਕਸਸ ਦੀ ਨੋਕ ਪਹਾੜੀ: UTC −੭/−੬
ਛੋਟੇ ਰੂਪ TX Tex. US-TX
ਵੈੱਬਸਾਈਟ www.texas.gov

ਟੈਕਸਸ ਸੰਯੁਕਤ ਰਾਜ ਅਮਰੀਕਾ ਦੇ ਪੰਜਾਹ ਰਾਜਾਂ ਵਿੱਚੋਂ ਦੂਜਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਰਾਜ ਹੈ ਅਤੇ ੪੮ ਇਕਸਾਰ ਵਸੇ ਰਾਜਾਂ ਵਿੱਚੋਂ ਸਭ ਤੋਂ ਵੱਡਾ। ਇਹ ਪੱਛਮ-ਦੱਖਣ ਕੇਂਦਰੀ ਸੰਯੁਕਤ ਰਾਜ ਵਿੱਚ ਸਥਿੱਤ ਹੈ,[੯] ਜਿਸਦੀਆਂ ਅੰਤਰਰਾਸ਼ਟਰੀ ਹੱਦਾਂ ਦੱਖਣ ਵੱਲ ਮੈਕਸੀਕੋ ਦੇ ਰਾਜਾਂ ਚਿਊਆਊਆ, ਕੋਆਊਈਲਾ, ਨੁਏਵੋ ਲੇਓਨ ਅਤੇ ਤਮਾਊਲੀਪਾਸ ਨਾਲ਼ ਅਤੇ ਅੰਦਰੂਨੀ ਹੱਦਾਂ ਸੰਯੁਕਤ ਰਾਜਾਂ; ਪੱਛਮ ਵੱਲ ਨਿਊ ਮੈਕਸੀਕੋ, ਉੱਤਰ ਵੱਲ ਓਕਲਾਹੋਮਾ, ਉੱਤਰ-ਪੂਰਬ ਵੱਲ ਅਰਕਾਂਸਸ ਅਤੇ ਪੂਰਬ ਵੱਲ ਲੂਈਜ਼ੀਆਨਾ ਨਾਲ਼ ਲੱਗਦੀਆਂ ਹਨ। ਇਸਦਾ ਖੇਤਰਫਲ ੨੬੮,੮੨੦ ਵਰਗ ਕਿ.ਮੀ. ਹੈ ਅਤੇ ਅਬਾਦੀ ੨.੬੧ ਕਰੋੜ ਹੈ।[੧੦]

ਹਵਾਲੇ[ਸੋਧੋ]

  1. Texas — Languages. MLA. Retrieved on April 15, 2010. 
  2. "Metropolitan and Micropolitan Statistical Area Estimates". US Census. April 4, 2007. http://www.census.gov/population/www/estimates/CBSA-est2006-pop-chg.html. Retrieved on April 28, 2008. 
  3. (2008) Facts, 2008–2009, Texas Almanac. Retrieved on April 29, 2008. 
  4. (2008) Environment, 2008–2009, Texas Almanac. Retrieved on April 29, 2008. 
  5. "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. http://www.census.gov/popest/data/state/totals/2012/tables/NST-EST2012-01.csv. Retrieved on December 22, 2012. 
  6. "El Capitan". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=CD0994. Retrieved on ੨੦ ਅਕਤੂਬਰ ੨੦੧੧. 
  7. ੭.੦ ੭.੧ "Elevations and Distances in the United States". United States Geological Survey. 2001. http://egsc.usgs.gov/isb/pubs/booklets/elvadist/elvadist.html. Retrieved on October 24, 2011. 
  8. Elevation adjusted to North American Vertical Datum of 1988.
  9. http://www.census.gov/geo/www/us_regdiv.pdf
  10. "U.S. Census Bureau Announces 2010 Census Population Counts – Apportionment Counts Delivered to President". Press Release. U.S. Census Bureau. December 21, 2010. http://2010.census.gov/news/releases/operations/cb10-cn93.html. Retrieved on February 7, 2011.