ਓਕਲਾਹੋਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਓਕਲਾਹੋਮਾ ਦਾ ਰਾਜ
State of Oklahoma
Flag of ਓਕਲਾਹੋਮਾ State seal of ਓਕਲਾਹੋਮਾ
ਝੰਡਾ Seal
ਉਪਨਾਮ: ਹੋਰ ਛੇਤੀ ਰਾਜ
ਮਾਟੋ: Labor omnia vincit (ਲਾਤੀਨੀ)
ਮਜ਼ਦੂਰੀ ਸਭ ਨੂੰ ਪਛਾੜ ਦਿੰਦੀ ਹੈ
Map of the United States with ਓਕਲਾਹੋਮਾ highlighted
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ
ਵਾਸੀ ਸੂਚਕ ਓਕਲਾਹੋਮੀ; ਓਕੀ (ਬੋਲਚਾਲ ਵਿੱਚ)
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਓਕਲਾਹੋਮਾ ਸ਼ਹੋਰ
ਖੇਤਰਫਲ  ਸੰਯੁਕਤ ਰਾਜ ਵਿੱਚ ੨੦ਵਾਂ ਦਰਜਾ
 - ਕੁੱਲ 69,898 sq mi
(181,195 ਕਿ.ਮੀ.)
 - ਚੌੜਾਈ 230 ਮੀਲ (370 ਕਿ.ਮੀ.)
 - ਲੰਬਾਈ 298 ਮੀਲ (480 ਕਿ.ਮੀ.)
 - % ਪਾਣੀ 1.8
 - ਅਕਸ਼ਾਂਸ਼ 33°37' N to 37° N
 - ਰੇਖਾਂਸ਼ 94° 26' W to 103° W
ਅਬਾਦੀ  ਸੰਯੁਕਤ ਰਾਜ ਵਿੱਚ ੨੮ਵਾਂ ਦਰਜਾ
 - ਕੁੱਲ 3,814,820 (2012 est)[੧]
 - ਘਣਤਾ 55.2/sq mi  (21.3/km2)
ਸੰਯੁਕਤ ਰਾਜ ਵਿੱਚ ੩੫ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਕਾਲਾ ਮੀਸਾ[੨][੩]
4,975 ft (1516 m)
 - ਔਸਤ 1,300 ft  (400 m)
 - ਸਭ ਤੋਂ ਨੀਵੀਂ ਥਾਂ ਅਰਕਾਂਸਸ ਬਾਡਰ ਕੋਲ ਲਿਟਲ ਰਿਵਰ[੨][੩]
289 ft (88 m)
ਸੰਘ ਵਿੱਚ ਪ੍ਰਵੇਸ਼  ੧੬ ਨਵੰਬਰ ੧੯੦੭ (੪੬ਵਾਂ)
ਰਾਜਪਾਲ ਮੈਰੀ ਫ਼ਾਲਿਨ (R)
ਲੈਫਟੀਨੈਂਟ ਰਾਜਪਾਲ ਟਾਡ ਲੈਮ (R)
ਵਿਧਾਨ ਸਭਾ ਓਕਲਾਹੋਮਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜਿਮ ਇਨਹੋਫ਼ੇ (R)
ਥਾਮਸ ਅ. ਕੋਬਰਨ (R)
ਸੰਯੁਕਤ ਰਾਜ ਸਦਨ ਵਫ਼ਦ ੫ ਗਣਤੰਤਰੀ (list)
ਸਮਾਂ ਜੋਨਾਂ  
 - ਸਾਰਾ ਰਾਜ (ਕਨੂੰਨੀ ਤੌਰ 'ਤੇ) ਕੇਂਦਰੀ: UTC-੬/-੫
 - ਕੈਂਟਨ (ਗ਼ੈਰ-ਰਸਮੀ) ਪਹਾੜੀ: UTC-੭/-੬
ਛੋਟੇ ਰੂਪ OK Okla. US-OK
ਵੈੱਬਸਾਈਟ www.ok.gov

ਓਕਲਾਹੋਮਾ (ਸੁਣੋi/ˌkləˈhmə/)[੪] (ਪੌਨੀ: Uukuhuúwa,[੫] Cayuga: Gahnawiyoˀgeh[੬]) ਦੱਖਣ-ਪੱਛਮ ਮੱਧਵਰਤੀ ਸੰਯੁਕਤ ਰਾਜ ਵਿੱਚ ਸਥਿੱਤ ਇੱਕ ਰਾਜ ਹੈ।[੭] ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ੨੦ਵਾਂ ਸਭ ਤੋਂ ਵੱਡਾ ਅਤੇ ੨੮ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸਦਾ ਨਾਂ ਚੋਕਤੌ ਸ਼ਬਦਾਂ okla ਅਤੇ humma, ਭਾਵ "ਲਾਲ ਲੋਕ" ਤੋਂ ਆਇਆ ਹੈ[੮] ਅਤੇ ਗ਼ੈਰ-ਰਸਮੀ ਤੌਰ 'ਤੇ ਇਸਨੂੰ ਇਸਦੇ ਉਪਨਾਮ The Sooner State (ਹੋਰ ਛੇਤੀ ਰਾਜ) ਨਾਲ਼ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png