ਜਾਰਜੀਆ (ਅਮਰੀਕੀ ਰਾਜ)
| ਜਾਰਜੀਆ ਦਾ ਰਾਜ State of Georgia |
|||||
|
|||||
| ਉਪਨਾਮ: ਆੜੂਆਂ ਦਾ ਰਾਜ; ਦੱਖਣ ਦਾ ਸਾਮਰਾਜੀ ਸੂਬਾ |
|||||
| ਮਾਟੋ: ਸਿਆਣਪ, ਨਿਆਂ ਅਤੇ ਸੰਜਮ | |||||
| ਅਧਿਕਾਰਕ ਭਾਸ਼ਾਵਾਂ | ਅੰਗਰੇਜ਼ੀ | ||||
| ਵਾਸੀ ਸੂਚਕ | ਜਾਰਜੀਆਈ | ||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਅਟਲਾਂਟਾ | ||||
| ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਅਟਲਾਂਟਾ ਮਹਾਂਨਗਰੀ ਖੇਤਰ | ||||
| ਖੇਤਰਫਲ | ਸੰਯੁਕਤ ਰਾਜ ਵਿੱਚ ੨੪ਵਾਂ ਦਰਜਾ | ||||
| - ਕੁੱਲ | 59,425 sq mi (153,909 ਕਿ.ਮੀ.੨) |
||||
| - ਚੌੜਾਈ | 230 ਮੀਲ (370 ਕਿ.ਮੀ.) | ||||
| - ਲੰਬਾਈ | 298 ਮੀਲ (480 ਕਿ.ਮੀ.) | ||||
| - % ਪਾਣੀ | 2.6 | ||||
| - ਅਕਸ਼ਾਂਸ਼ | 30.356 – 34.985° N | ||||
| - ਰੇਖਾਂਸ਼ | 80.840 – 85.605° W | ||||
| ਅਬਾਦੀ | ਸੰਯੁਕਤ ਰਾਜ ਵਿੱਚ ੮ਵਾਂ ਦਰਜਾ | ||||
| - ਕੁੱਲ | 9,919,945 (2012 est)[੧] | ||||
| - ਘਣਤਾ | 165/sq mi (65.4/km2) ਸੰਯੁਕਤ ਰਾਜ ਵਿੱਚ ੧੮ਵਾਂ ਦਰਜਾ |
||||
| - ਮੱਧਵਰਤੀ ਘਰੇਲੂ ਆਮਦਨ | $50,861 (੨੩ਵਾਂ) | ||||
| ਉਚਾਈ | |||||
| - ਸਭ ਤੋਂ ਉੱਚੀ ਥਾਂ | ਬਰਾਸਟਾਊਨ ਬਾਲਡ[੨][੩] 4,784 ft (1458 m) |
||||
| - ਔਸਤ | 600 ft (180 m) | ||||
| - ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[੨] sea level |
||||
| ਸੰਘ ਵਿੱਚ ਪ੍ਰਵੇਸ਼ | ੨ ਜਨਵਰੀ ੧੭੮੮ (ਚੌਥਾ) | ||||
| ਰਾਜਪਾਲ | ਨੇਥਨ ਡੀਲ (R) | ||||
| ਲੈਫਟੀਨੈਂਟ ਰਾਜਪਾਲ | ਕੇਸੀ ਕੇਗਲ (R) | ||||
| ਵਿਧਾਨ ਸਭਾ | ਆਮ ਸਭਾ | ||||
| - ਉਤਲਾ ਸਦਨ | ਰਾਜ ਸੈਨੇਟ | ||||
| - ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
| ਸੰਯੁਕਤ ਰਾਜ ਸੈਨੇਟਰ | ਸਾਕਸਬੀ ਚੈਂਬਲਿਸ (R) ਜਾਨੀ ਇਸਾਕਸਨ (R) |
||||
| ਸੰਯੁਕਤ ਰਾਜ ਸਦਨ ਵਫ਼ਦ | ੮ ਗਣਤੰਤਰੀ, ੫ ਲੋਕਤੰਤਰੀ (list) | ||||
| ਸਮਾਂ ਜੋਨ | ਪੂਰਬੀ: UTC-੫/-੪ | ||||
| ਛੋਟੇ ਰੂਪ | GA Ga. US-GA | ||||
| ਵੈੱਬਸਾਈਟ | www.georgia.gov | ||||
ਜਾਰਜੀਆ (
i/ˈdʒɔrdʒə/ JOR-juh) ਦੱਖਣ-ਪੂਰਬੀ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਰਾਜ ਹੈ। ਇਸਦੀ ਸਥਾਪਨਾ ੧੭੩੨ ਵਿੱਚ ਤੇਰ੍ਹਾਂ ਮੂਲ ਬਸਤੀਆਂ ਵਿੱਚੋਂ ਆਖ਼ਰ ਵਿੱਚ ਹੋਈ ਸੀ।[੪] ਇਸਦਾ ਨਾਂ ਬਰਤਾਨੀਆ ਦੇ ਮਹਾਰਾਜਾ ਜਾਰਜ II ਮਗਰੋਂ ਰੱਖਿਆ ਗਿਆ ਹੈ[੫] ਅਤੇ ੨ ਜਨਵਰੀ, ੧੭੮੮ ਨੂੰ ਸੰਯੁਕਤ ਰਾਜ ਦੇ ਸੰਵਿਧਾਨ ਦੀ ਤਸਦੀਕ ਕਰਨ ਵਾਲਾ ਚੌਥਾ ਰਾਜ ਸੀ।[੬] ਇਸਨੂੰ ਆੜੂਆਂ ਦਾ ਰਾਜ ਅਤੇ ਦੱਖਣ ਦਾ ਸਾਮਰਾਜੀ ਸੂਬਾ ਵੀ ਕਿਹਾ ਜਾਂਦਾ ਹੈ।[੬] ਅਟਲਾਂਟਾ ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||