ਅਮਰੀਕੀ ਸਮੋਆ
| ਅਮਰੀਕੀ ਸਮੋਆ
Amerika Sāmoa / Sāmoa Amelika
|
||||||
|---|---|---|---|---|---|---|
|
|
||||||
| ਮਾਟੋ: "Samoa, Muamua Le Atua" (ਸਮੋਈ) "ਸਮੋਆ, ਪਹਿਲੋਂ ਰੱਬ" |
||||||
| ਰਾਸ਼ਟਰ ਗੀਤ: ਸਿਤਾਰਿਆਂ ਨਾਲ ਜੜਿਆ ਝੰਡਾ, Amerika Samoa |
||||||
| ਰਾਜਧਾਨੀ | ਪਾਗੋ ਪਾਗੋ੧ (ਯਥਾਰਥ ਵਿੱਚ), ਫ਼ਾਗਤੋਗੋ (ਸਰਕਾਰ ਦਾ ਟਿਕਾਣਾ) | |||||
| ਸਭ ਤੋਂ ਵੱਡਾ ਸ਼ਹਿਰ | ਤਫ਼ੂਨਾ | |||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ, Samoan |
|||||
| ਵਾਸੀ ਸੂਚਕ | ਅਮਰੀਕੀ ਸਮੋਈ | |||||
| ਸਰਕਾਰ | ਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ | |||||
| - | ਰਾਜਖੇਤਰ | ਬਰਾਕ ਓਬਾਮ (ਲੋਕਤੰਤਰੀ ਪਾਰਟੀ) | ||||
| - | ਰਾਜਪਾਲ | ਤੋਗੀਓਲਾ ਤੂਲਾਫ਼ੋਨੋ (ਲੋਕਤੰਤਰੀ ਪਾਰਟੀ) | ||||
| - | ਲੈਫਟੀਨੈਂਟ ਰਾਜਪਾਲ | ਇਪੂਲਾਸੀ ਏਤੋਫ਼ੇਲੇ ਸੁਨੀਆ (ਲੋਕਤੰਤਰੀ ਪਾਰਟੀ) | ||||
| ਵਿਧਾਨ ਸਭਾ | ਫੋਨੋ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
| ਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ | ||||||
| - | ਤਿਪੱਖੀ ਇਜਲਾਸ | ੧੮੯੯ | ||||
| - | ਤੁਤੂਈਲਾ ਦੀ ਸੌਂਪਣੀ ਦਾ ਇਕਰਾਰਨਾਮਾ | ੧੯੦੦ |
||||
| - | ਮਨੂਆ ਦੀ ਸੌਂਪਣੀ ਦਾ ਇਕਰਾਰਨਾਮਾ | ੧੯੦੪ |
||||
| - | ਸਵੇਨ ਟਾਪੂ ਉੱਤੇ ਕਬਜ਼ਾ | 1੧੯੨੫ |
||||
| ਖੇਤਰਫਲ | ||||||
| - | ਕੁੱਲ | ੧੯੭.੧ ਕਿਮੀ2 (੨੧੨ਵਾਂ) ੭੬.੧੦ sq mi |
||||
| - | ਪਾਣੀ (%) | ੦ | ||||
| ਅਬਾਦੀ | ||||||
| - | ੨੦੧੦ ਦੀ ਮਰਦਮਸ਼ੁਮਾਰੀ | ੫੫,੫੧੯ (੨੦੮ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੩੨੬/ਕਿਮੀ2 (੩੮ਵਾਂ) /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੦੭ ਦਾ ਅੰਦਾਜ਼ਾ | |||||
| - | ਕੁਲ | $੫੩੭ ਮਿਲੀਅਨ (n/a) | ||||
| - | ਪ੍ਰਤਿ ਵਿਅਕਤੀ | $੮,੦੦੦ (n/a) | ||||
| ਮੁੱਦਰਾ | ਅਮਰੀਕੀ ਡਾਲਰ (USD) |
|||||
| ਸਮਾਂ ਮੰਡਲ | ਸਮੋਆ ਮਿਆਰੀ ਸਮਾਂ (ਯੂ ਟੀ ਸੀ-੧੧) | |||||
| ਇੰਟਰਨੈੱਟ ਟੀ.ਐਲ.ਡੀ. | .as | |||||
| ਕਾਲਿੰਗ ਕੋਡ | +੧-੬੮੪ | |||||
| 1 | ਫ਼ਾਗਾਤੋਗੋ ਨੂੰ ਸਰਕਾਰ ਦਾ ਟਿਕਾਣ ਮੰਨਿਆ ਜਾਂਦਾ ਹੈ। | |||||
ਅਮਰੀਕੀ ਸਮੋਆ (ਸਮੋਈ: Amerika Sāmoa, ਅਮੇਰੀਕਾ ਸਾਮੋਆ; Amelika Sāmoa ਜਾਂ Sāmoa Amelika ਵੀ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਸੰਯੁਕਤ ਰਾਜ ਅਮਰੀਕਾ ਦਾ ਇੱਕ ਗ਼ੈਰ-ਸੰਮਿਲਤ ਰਾਜਖੇਤਰ ਹੈ ਜੋ ਸਮੋਆ ਦੇ ਖ਼ੁਦਮੁਖਤਿਆਰ ਦੇਸ਼ (ਜਿਸਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦਾ ਸੀ) ਦੇ ਦੱਖਣ-ਪੂਰਬ ਵੱਲ ਪੈਂਦਾ ਹੈ।[੧] ਇਸਦਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਟਾਪੂ ਤੁਤੂਈਲਾ ਹੈ ਅਤੇ ਇਸ ਵਿੱਚ ਮਾਨੂਆ ਟਾਪੂ, ਰੋਜ਼ ਮੂੰਗਾ-ਟਾਪੂ ਅਤੇ ਸਵੇਨ ਟਾਪੂ ਵੀ ਸ਼ਾਮਲ ਹਨ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
|
||||||||||||||||||||||||||||
|
||||||||||||||