ਉੱਤਰੀ ਸਾਗਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਉੱਤਰੀ ਸਾਗਰ | |
|---|---|
| ਸਥਿਤੀ | ਅੰਧ ਮਹਾਂਸਾਗਰ |
| ਗੁਣਕ | 56°N 3°E / 56°N 03°E |
| ਮੁਢਲੇ ਸਰੋਤ | ਫ਼ੋਰਥ, ਈਥਨ, ਐਲਬ, ਵੈਸਰ, ਐਮਸ, ਰਾਈਨ/ਵਾਲ, ਮਿਊਸ, ਸ਼ੈਲਟ, ਸਪੇ, ਤੇ, ਥੇਮਜ਼, ਹੁੰਬਰ, ਤੀਸ, ਟਾਈਨ, ਵੀਅਰ, ਕ੍ਰਾਊਚ |
| ਚਿਲਮਚੀ ਦੇਸ਼ | ਨਾਰਵੇ, ਡੈੱਨਮਾਰਕ, ਜਰਮਨੀ, ਨੀਦਰਲੈਂਡ, ਬੈਲਜੀਅਮ, ਫ਼ਰਾਂਸ ਅਤੇ ਸੰਯੁਕਤ ਬਾਦਸ਼ਾਹੀ (ਇੰਗਲੈਂਡ, ਸਕਾਟਲੈਂਡ) |
| ਵੱਧ ਤੋਂ ਵੱਧ ਲੰਬਾਈ | ੯੬੦ km ( mi) |
| ਵੱਧ ਤੋਂ ਵੱਧ ਚੌੜਾਈ | ੫੮੦ km ( mi) |
| ਖੇਤਰਫਲ | ੭,੫੦,੦੦੦ km2 ( sq mi) |
| ਔਸਤ ਡੂੰਘਾਈ | ੯੫ m ( ft) |
| ਵੱਧ ਤੋਂ ਵੱਧ ਡੂੰਘਾਈ | ੭੦੦ m ( ft) |
| ਪਾਣੀ ਦੀ ਮਾਤਰਾ | ੯੪,੦੦੦ km3 ( cu mi) |
| ਖ਼ਾਰਾਪਨ | ੩.੪ ਤੋਂ ੩.੫% |
| ਵੱਧ ਤੋਂ ਵੱਧ ਤਾਪਮਾਨ | [ °C (. °F) |
| ਘੱਟੋ-ਘੱਟ ਤਾਪਮਾਨ | [ °C (. °F) |
| ਹਵਾਲੇ | ਸਮੁੰਦਰ ਵਿੱਚ ਸੁਰੱਖਿਆ ਅਤੇ ਬੈਲਜੀਅਨ ਸ਼ਾਹੀ ਕੁਦਰਤੀ ਵਿਗਿਆਨ ਸੰਸਥਾ |
ਉੱਤਰੀ ਸਾਗਰ ਅੰਧ ਮਹਾਂਸਾਗਰ ਦਾ ਇੱਕ ਹਾਸ਼ੀਆਈ ਸਮੁੰਦਰ ਹੈ ਜੋ ਸੰਯੁਕਤ ਬਾਦਸ਼ਾਹੀ, ਸਕੈਂਡੀਨੇਵੀਆ, ਜਰਮਨੀ, ਫ਼ਰਾਂਸ, ਨੀਦਰਲੈਂਡ ਅਤੇ ਬੈਲਜੀਅਮ ਵਿਚਕਾਰ ਸਥਿਤ ਹੈ। ਇਹ ਅੰਧ ਮਹਾਂਸਾਗਰ ਨਾਲ਼ ਦੱਖਣ ਵਿੱਚ ਅੰਗਰੇਜ਼ੀ ਖਾੜੀ ਰਾਹੀਂ ਅਤੇ ਉੱਤਰ ਵਿੱਚ ਨਾਰਵੇਈ ਸਾਗਰ ਰਾਹੀਂ ਜੁੜਿਆ ਹੋਇਆ ਹੈ। ਇਹ ੯੭੦ ਕਿ.ਮੀ. ਤੋਂ ਲੰਮਾ ਅਤੇ ੫੮੦ ਕਿ.ਮੀ. ਚੌੜਾ ਹੈ ਅਤੇ ਖੇਤਰਫਲ ਲਗਭਗ ੭੫੦,੦੦੦ ਵਰਗ ਕਿ.ਮੀ. ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |