ਬਰੰਟਸ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਰੰਟਸ ਸਾਗਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਰੰਟਸ ਸਮੁੰਦਰ ਦੀ ਸਥਿਤੀ

ਬਰੰਟਸ ਸਮੁੰਦਰ (ਨਾਰਵੇਈ: Barentshavet, ਰੂਸੀ: Баренцево море ਜਾਂ Barentsevo More) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ।[੧] ਜੋ ਨਾਰਵੇ ਅਤੇ ਰੂਸ ਦੇ ਉੱਤਰ ਵੱਲ ਸਥਿੱਤ ਹੈ।[੨] ਮੱਧਕਾਲੀ ਯੁਗ ਵਿੱਚ ਇਸਨੂੰ ਮੁਰਮਨ ਸਮੁੰਦਰ ਕਿਹਾ ਜਾਂਦਾ ਸੀ ਅਤੇ ਅਜੋਕਾ ਨਾਂ ਨੀਦਰਲੈਂਡੀ ਜਹਾਜ਼ਰਾਨ ਵਿਲਮ ਬਰੰਟਸ ਤੋਂ ਆਇਆ ਹੈ।

ਹਵਾਲੇ[ਸੋਧੋ]

  1. John Wright (30 November 2001). The New York Times Almanac 2002. Psychology Press, 459. ISBN 978-1-57958-348-4. Retrieved on 29 November 2010. 
  2. World Wildlife Fund, 2008.


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png