ਕੋਰੋ ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਰੋ ਸਾਗਰ ਅਤੇ ਕੋਰੋ ਟਾਪੂ ਦਰਸਾਉਂਦਾ ਫ਼ਿਜੀ ਦਾ ਨਕਸ਼ਾ

ਕੋਰੋ ਸਾਗਰ ਜਾਂ ਕੋਰੋ ਦਾ ਸਾਗਰ ਪ੍ਰਸ਼ਾਂਤ ਮਹਾਂਸਾਗਰ ਵਿਚਲਾ ਇੱਕ ਸਮੁੰਦਰ ਹੈ ਜੋ ਪੱਛਮ ਵੱਲ ਵਿਤੀ ਲੇਵੂ ਟਾਪੂ, ਫ਼ਿਜੀ ਅਤੇ ਪੂਰਬ ਵੱਲ ਲਾਊ ਟਾਪੂ ਵਿਚਕਾਰ ਫ਼ਿਜੀਆਈ ਟਾਪੂ-ਸਮੂਹ ਵਿੱਚ ਸਥਿਤ ਹੈ।

ਇਹਦਾ ਨਾਂ ਕੋਰੋ ਟਾਪੂ ਮਗਰ ਪਿਆ ਹੈ।

ਹਵਾਲੇ[ਸੋਧੋ]