| ਬੁਏਨਸ ਆਇਰਸ ਦਾ ਖ਼ੁਦਮੁਖ਼ਤਿਆਰ ਸ਼ਹਿਰ |
| — ਖ਼ੁਦਮੁਖ਼ਤਿਆਰ ਸ਼ਹਿਰ — |
| Ciudad Autónoma de Buenos Aires |
|
ਸਿਖਰੋਂ ਘੜੀ ਦੇ ਰੁਖ਼ ਨਾਲ਼: ਆਥਣ ਵੇਲੇ ਸ਼ਹਿਰ ਦਾ ਦਿੱਸਹੱਦਾ, ਰਾਸ਼ਟਰੀ ਕਾਂਗਰਸ, ਪੁਏਰਤੋ ਮਾਦੇਰੋ ਵਿਖੇ ਇਸਤਰੀਆਂ ਦਾ ਪੁਲ, ਸਾਨ ਤੇਲਮੋ ਵਿੱਚ ਤਾਂਗੋ ਨਚਾਰ, ਗੁਲਾਬੀ ਘਰ, ਮਹਾਂਨਗਰੀ ਗਿਰਜਾ, ਕਾਬਿਲਦੋ, ਸ਼ੰਕੂਰੂਪੀ ਮਿਨਾਰ, ਕੋਲੋਨ ਨਾਟਘਰ, ਲਾ ਰੇਕੋਲੇਤਾ ਕਬਰਸਤਾਨ, ਪਾਲੇਰਮੋ ਬੀੜ ਵਿੱਚ ਤਾਰਾਘਰ, ਅਤੇ ਲਾ ਬੋਕਾ ਵਿੱਚ ਕਾਮੀਨੀਤੋ। |

ਝੰਡਾ |

Coat of arms |
|
ਉਪਨਾਮ:
ਏਲ ਪਲਾਤਾ ਦੀ ਰਾਣੀ, ਦੱਖਣੀ ਅਮਰੀਕੀ ਪੈਰਿਸ, ਤਾਂਗੋ ਦੀ ਰਾਜਧਾਨੀ, ਕਿਤਾਬਾਂ ਦਾ ਸ਼ਹਿਰ, ਪਾਂਪਾਸ ਦਾ ਪੈਰਿਸ,[੧] ਲਾਤੀਨੀ ਅਮਰੀਕਾ ਦੀ ਸੱਭਿਆਚਾਰਕ ਰਾਜਧਾਨੀ[੨] |
ਬੁਏਨਸ ਆਇਰਸ ਦਾ ਖ਼ੁਦਮੁਖ਼ਤਿਆਰ ਸ਼ਹਿਰ
ਅਰਜਨਟੀਨਾ ਵਿੱਚ ਸਥਿਤੀ
|
| ਦਿਸ਼ਾ-ਰੇਖਾਵਾਂ: 34°36′12″S 58°22′54″W / 34.60333°S 58.38167°W / -34.60333; -58.38167 |
| ਦੇਸ਼ |
ਅਰਜਨਟੀਨਾ |
| ਸਥਾਪਤ |
੧੫੩੬, ੧੫੮੦ |
| ਸਰਕਾਰ |
| - ਕਿਸਮ |
ਖ਼ੁਦਮੁਖ਼ਤਿਆਰ ਸ਼ਹਿਰ |
| - ਸੈਨੇਟਰ |
ਮਾਰੀਆ ਏਊਹੇਨੀਆ ਏਸਤੇਨਸੋਰਰੋ, ਸਾਮੁਅਲ ਕਾਵਾਨਚੀਕ, ਡੈਨੀਅਲ ਫ਼ਿਲਮਸ |
| ਖੇਤਰਫਲ |
| - ਖ਼ੁਦਮੁਖ਼ਤਿਆਰ ਸ਼ਹਿਰ |
੨੦੩ km2 (੭੮.੪ sq mi) |
| - ਥਲ |
੨੦੩ km2 (੭੮.੫ sq mi) |
| - ਮੁੱਖ-ਨਗਰ |
੪,੭੫੮ km2 (੧,੮੩੭.੧ sq mi) |
| ਉਚਾਈ |
੨੫ |
| ਅਬਾਦੀ (੨੦੧੦ ਮਰਦਮਸ਼ੁਮਾਰੀ)[੩] |
| - ਖ਼ੁਦਮੁਖ਼ਤਿਆਰ ਸ਼ਹਿਰ |
੨੮,੯੧,੦੮੨ |
| - ਮੁੱਖ-ਨਗਰ |
੧,੨੮,੦੧,੩੬੪ |
| ਵਾਸੀ ਸੂਚਕ |
ਪੋਰਤੇਞੋ (ਮ), ਪੋਰਤੇਞਾ (ਇ) |
| ਸਮਾਂ ਜੋਨ |
ਅਰਜਨਟੀਨੀ ਸਮਾਂ (UTC−3) |
| ਖੇਤਰ ਕੋਡ |
੦੧੧ |
| ਮਨੁੱਖੀ ਵਿਕਾਸ ਸੂਚਕ (੨੦੧੦) |
੦.੯੫੩ – ਬਹੁਤ ਉੱਚਾ[੪] |
| ਵੈੱਬਸਾਈਟ |
www.buenosaires.gov.ar (ਸਪੇਨੀ) bue.gov.ar (ਅੰਗਰੇਜ਼ੀ) |
ਬੁਏਨਸ ਆਇਰਸ ਜਾਂ ਬਿਊਨਸ ਆਇਰਸ, ਅਰਜਨਟੀਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਵਧੇਰੇ ਸਾਓ ਪਾਲੋ ਤੋਂ ਬਾਅਦ ਦੱਖਣੀ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ।[੫] ਇਹ ਸ਼ਹਿਰ ਦੱਖਣੀ ਅਮਰੀਕੀ ਮਹਾਂਦੀਪ ਦੇ ਦੱਖਣ-ਪੂਰਬੀ ਤਟ ਉੱਤੇ ਪਲਾਤਾ ਨਦੀ ਦੇ ਜਵਾਰ ਦਹਾਨੇ ਦੇ ਪੱਛਮੀ ਕੰਢੇ ਉੱਤੇ ਸਥਿੱਤ ਹੈ। ਵਧੇਰਾ ਬੁਏਨਸ ਆਇਰਸ ਮੁੱਖ-ਨਗਰੀ ਇਲਾਕਾ, ਜਿਸ ਵਿੱਚ ਬੁਏਨਸ ਆਇਰਸ ਸੂਬੇ ਦੇ ਕਈ ਜ਼ਿਲ੍ਹੇ ਵੀ ਸ਼ਾਮਲ ਹਨ, ਲਾਤੀਨੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮੁੱਖ-ਨਗਰੀ ਇਲਾਕਾ ਹੈ।[੩]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਦੱਖਣੀ ਅਮਰੀਕਾ ਦੀਆਂ ਰਾਜਧਾਨੀਆਂ |
|
|
|
|