ਮੋਂਤੇਵੀਦਿਓ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਮੋਂਤੇਵੀਦਿਓ ਪੁਰਾਣਾ ਬਸਤੀਵਾਦੀ ਨਾਂ: ਸਾਨ ਫ਼ੇਲੀਪੇ ਦਾ ਸ਼ਹਿਰ ਅਤੇ ਸਾਂਤਿਆਗੋ ਦੇ ਮੋਂਤੇਵੀਦੇਓ |
|||
|---|---|---|---|
| — ਰਾਜਧਾਨੀ — | |||
| ਖੱਬਿਓਂ ਸੱਜੇ: ਅਜ਼ਾਦੀ ਚੌਂਕ, ਸੋਲੀਸ ਨਾਟਘਰ, ਵਿਸ਼ਵ ਵਪਾਰ ਕੇਂਦਰ, ਕਾਰਾਸਕੋ ਹਵਾਈ-ਅੱਡਾ | |||
|
|||
| ਉਪਨਾਮ: La Muy Fiel Y Reconquistadora ਬਹੁਤ ਹੀ ਵਫ਼ਾਦਾਰ ਅਤੇ ਮੁੜ-ਜੇਤੂ |
|||
| ਮਾਟੋ: Con libertad ni ofendo ni temo ਖ਼ਲਾਸੀ ਨਾਲ਼ ਮੈਂ ਅਪਰਾਧ ਨਹੀਂ ਕਰਦਾ, ਮੈਂ ਨਹੀਂ ਡਰਦਾ। |
|||
|
|
|||
| ਦਿਸ਼ਾ-ਰੇਖਾਵਾਂ: 34°53′1″S 56°10′55″W / 34.88361°S 56.18194°W | |||
| ਦੇਸ਼ | |||
| ਵਿਭਾਗ | ਮੋਂਤੇਵੀਦਿਓ | ||
| ਸਥਾਪਤ | ੧੭੨੪ | ||
| ਸਥਾਪਕ | ਬਰੂਨੋ ਮਾਰੀਸੀਓ ਦੇ ਜ਼ਾਬਾਲਾ | ||
| ਸਰਕਾਰ | |||
| - ਪ੍ਰਬੰਧਕ | ਆਨਾ ਓਲੀਵੇਰਾ | ||
| ਖੇਤਰਫਲ | |||
| - ਰਾਜਧਾਨੀ | ੨੦੯ km2 (੮੦.੭ sq mi) | ||
| - ਸ਼ਹਿਰੀ | ੪੨੯ km2 (੧੬੫.੬ sq mi) | ||
| - ਮੁੱਖ-ਨਗਰ | ੧,੩੫੦ km2 (੫੨੧.੨ sq mi) | ||
| ਉਚਾਈ | ੪੩ | ||
| ਅਬਾਦੀ (2011) | |||
| - ਰਾਜਧਾਨੀ | ੧੩,੧੯,੧੦੮ | ||
| - ਸ਼ਹਿਰੀ | ੧੩,੦੫,੦੮੨ | ||
| - ਪੇਂਡੂ | ੧੪,੦੨੬ | ||
| ਵਾਸੀ ਸੂਚਕ | ਮੋਂਤੇਵੀਦਿਆਨੋ (ਮ) ਮੋਂਤੇਵੀਦਿਆਨਾ (ਔ) |
||
| ਸਮਾਂ ਜੋਨ | ਉਰੂਗੁਏ ਸਮਾਂ (UTC−੩) | ||
| - ਗਰਮ-ਰੁੱਤ (ਡੀ੦ਐੱਸ੦ਟੀ) | ਉਰੂਗੁਏ ਧੁੱਪ-ਬਚਾਊ ਸਮਾਂ (UTC−੨) | ||
| ਡਾਕ ਕੋਡ | ੧੧#੦੦ ਅਤੇ ੧੨#੦੦ | ||
| ਡਾਇਲ ਪਲਾਨ | +੫੯੮ ੨ (+੭ ਅੰਕ) | ||
| ਮਨੁੱਖੀ ਵਿਕਾਸ ਸੂਚਕ (੨੦੦੫) | ੦.੮੮੪ – ਉੱਚਾ ਲਾਤੀਨੀ ਅਮਰੀਕਾ ਵਿੱਚ ਪਹਿਲੀ ਰਾਜਧਾਨੀ [੧][੨][੩][੪][੫][੬] |
||
ਮੋਂਤੇਵੀਦਿਓ ਜਾਂ ਮੋਂਤੇਵੀਦੇਓ (ਅੰਗਰੇਜ਼ੀ ਉਚਾਰਨ ਵਿੱਚ ਮੋਂਟੇਵੀਡੀਓ) (ਸਪੇਨੀ ਉਚਾਰਨ: [monteβiˈðe.o]) ਉਰੂਗੁਏ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਸਦੀ ਸਥਾਪਨਾ ਬਰੂਨੋ ਮਾਰੀਸੀਓ ਦੇ ਜ਼ਾਬਾਲਾ ਵੱਲੋਂ ਲਾ ਪਲਾਤਾ ਬੇਟ ਉੱਤੇ ਚੱਲਦੇ ਸਪੇਨੀ-ਪੁਰਤਗਾਲੀ ਤਕਰਾਰ ਦੇ ਮੱਦੇਨਜ਼ਰ ਅਤੇ ਪੁਰਤਗਾਲੀ ਬਸਤੀ ਕੋਲੋਨੀਆ ਦੇਲ ਸਾਕਰਾਮੈਂਤੋ ਦੇ ਵਿਰੋਧ ਵਿੱਚ ੧੭੨੬ ਵਿੱਚ ਕੀਤੀ ਗਈ ਸੀ। ੨੦੧੧ ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੧,੩੧੯,੧੦੮ (ਉਰੂਗੁਏ ਦੀ ਲਗਭਗ ਅੱਧੀ ਅਬਾਦੀ) ਸੀ।[੭] ਇਸਦਾ ਖੇਤਰਫਲ ੫੩੦ ਵਰਗ ਕਿ.ਮੀ. ਹੈ ਅਤੇ ਇਹ ਪੱਛਮ ਤੋਂ ਪੂਰਬ ਤੱਕ ਲੈ ਕੇ ੨੦ ਕਿਲੋਮੀਟਰ ਲੰਮਾ ਹੈ। ਇਹ ਅਮਰੀਕੀ ਮਹਾਂਦੀਪਾਂ ਦੀ ਸਭ ਤੋਂ ਦੱਖਣੀ ਅਤੇ ਦੁਨੀਆਂ ਦੀ ਤੀਜੀ ਸਭ ਤੋਂ ਵੱਧ ਦੱਖਣੀ ਵਿਸ਼ਵਵਿਆਪੀ ਰਾਜਧਾਨੀ ਹੈ ਅਤੇ ਇਹ ਦੇਸ਼ ਦੇ ਦੱਖਣੀ ਤਟ 'ਤੇ ਰਿਓ ਦੇ ਲਾ ਪਲਾਤਾ (ਪਲੇਟ ਜਾਂ ਚਾਂਦੀ ਨਦੀ) ਦੇ ਉੱਤਰ-ਪੂਰਬੀ ਕੰਢੇ 'ਤੇ ਸਥਿੱਤ ਹੈ।
|
||||||||||