| ਜਾਰਜਟਾਊਨ ਦਾ ਸ਼ਹਿਰ |
|
ਸਤਾਬਰੋਕ ਬਜ਼ਾਰ ਤੋਂ ਜਾਰਜਟਾਊਨ ਦਾ ਨਜ਼ਾਰਾ |
| ਉਪਨਾਮ: GT, ਕੈਰੇਬੀਅਨ ਦਾ ਬਾਗ਼-ਸ਼ਹਿਰ, ਜੀ/ਟਾਊਨ |
|
ਗੁਇਆਨਾ ਵਿੱਚ ਸਥਿਤੀ
|
| ਦਿਸ਼ਾ-ਰੇਖਾਵਾਂ: 6°48′N 58°10′W / 6.8°N 58.167°W / 6.8; -58.167 |
| ਦੇਸ਼ |
ਗੁਇਆਨਾ |
| ਪ੍ਰਸ਼ਾਸਕੀ ਵਿਭਾਗ |
ਦੇਮੇਰਾਰਾ-ਮਹਾਈਕਾ |
| ਸਥਾਪਤ |
੧੭੮੧ |
| ਨਾਂ ਦਿੱਤਾ ਗਿਆ |
੨੯ ਅਪ੍ਰੈਲ ੧੮੧੨ |
| ਸਰਕਾਰ |
| - ਕਿਸਮ |
ਮੇਅਰ-ਕੌਂਸਲ |
| - ਮੇਅਰ |
ਹੈਮਿਲਟਨ ਗਰੀਨ |
| ਖੇਤਰਫਲ |
| - ਸ਼ਹਿਰ |
੮੭ sq mi (੨੨੫.੩ km2) |
| - ਸ਼ਹਿਰੀ |
੨੦ sq mi (੫੧.੮ km2) |
| - ਮੁੱਖ-ਨਗਰ |
੫੭ sq mi (੧੪੭.੬ km2) |
| ਉਚਾਈ |
|
| ਅਬਾਦੀ (੨੦੦੯) |
| - ਸ਼ਹਿਰ |
੨,੩੯,੨੨੭ |
| - ਮੁੱਖ-ਨਗਰ |
੩,੫੪,੯੬੪ |
| ਸਮਾਂ ਜੋਨ |
UTC-੪ |
| ਖੇਤਰ ਕੋਡ |
੨੩੧, ੨੩੩, ੨੨੫, ੨੨੬, ੨੨੭ |
ਜਾਰਜਟਾਊਨ, ਅੰਦਾਜ਼ਤਨ ਅਬਾਦੀ ੨੩੯,੨੨੭ (੨੦੦੨ ਗੁਇਆਨਾ ਮਰਦਮਸ਼ੁਮਾਰੀ), ਗੁਇਆਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਮੇਰਾਰਾ-ਮਾਹਾਈਕਾ ਖੇਤਰ ਵਿੱਚ ਸਥਿੱਤ ਹੈ। ਇਹ ਅੰਧ ਮਹਾਂਸਾਗਰ ਉੱਤੇ ਦੇਮੇਰਾਰਾ ਦਰਿਆ ਦੇ ਦਹਾਨੇ 'ਤੇ ਸਥਿੱਤ ਹੈ ਅਤੇ ਇਸਨੂੰ ਕੈਰੇਬੀਅਨ ਦਾ ਬਾਗ਼-ਸ਼ਹਿਰ ਉਪਨਾਮ ਦਿੱਤਾ ਗਿਆ ਸੀ। ਇਹ ਸ਼ਹਿਰ 6°48′N 58°10′W / 6.8°N 58.167°W / 6.8; -58.167 'ਤੇ ਸਥਿੱਤ ਹੈ। ਇਹ ਦੇਸ਼ ਦਾ ਵਪਾਰਕ, ਪ੍ਰਸ਼ਾਸਕੀ ਅਤੇ ਸੱਭਿਆਚਾਰਕ ਕੇਂਦਰ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਦੱਖਣੀ ਅਮਰੀਕਾ ਦੀਆਂ ਰਾਜਧਾਨੀਆਂ |
|
|
|
|