ਸਾਂਤੀਆਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਾਂਤਿਆਗੋ ਤੋਂ ਰੀਡਿਰੈਕਟ)
ਸਾਂਤੀਆਗੋ
 • ਘਣਤਾ8,464/km2 (3,267.9/sq mi)
ਸਮਾਂ ਖੇਤਰਯੂਟੀਸੀ−4
 • ਗਰਮੀਆਂ (ਡੀਐਸਟੀ)ਯੂਟੀਸੀ−3 (ਚਿਲੇ ਵਿੱਚ ਸਮਾਂ)

ਸਾਂਤਿਆਗੋ, ਰਸਮੀ ਤਰੀਕੇ ਨਾਲ਼ ਸਾਂਤਿਆਗੋ ਦੇ ਚਿਲੇ [sanˈtjaɣo ðe ˈtʃile] ( ਸੁਣੋ), ਚਿਲੇ ਦੀ ਰਾਜਧਾਨੀ ਅਤੇ ਉਸਦੇ ਸਭ ਤੋਂ ਵੱਡੇ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ। ਇਹ ਦੇਸ਼ ਦੀ ਕੇਂਦਰੀ ਘਾਟੀ ਵਿੱਚ ਔਸਤ ਸਮੁੰਦਰੀ ਪੱਧਰ ਤੋਂ ੫੨੦ ਮੀਟਰ ਦੀ ਉਚਾਈ 'ਤੇ ਸਥਿਤ ਹੈ।

ਹਵਾਲੇ[ਸੋਧੋ]