ਬੋਫ਼ੋਰ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੋਫ਼ੋਰ ਸਾਗਰ ਤੋਂ ਰੀਡਿਰੈਕਟ)
ਬੋਫ਼ੋਰ ਸਮੁੰਦਰ
Basin countriesਕੈਨੇਡਾ, ਸੰਯੁਕਤ ਰਾਜ
ਹਵਾਲੇ[1][2]

ਬੋਫ਼ੋਰ ਸਮੁੰਦਰ (ਫ਼ਰਾਂਸੀਸੀ: mer de Beaufort) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ[3] ਜੋ ਉੱਤਰ-ਪੱਛਮੀ ਰਾਜਖੇਤਰ, ਯੂਕਾਨ ਅਤੇ ਅਲਾਸਕਾ ਦੇ ਉੱਤਰ ਅਤੇ ਕੈਨੇਡੀਆਈ ਆਰਕਟਿਕ ਟਾਪੂਆਂ ਦੇ ਪੱਛਮ ਵੱਲ ਸਥਿਤ ਹੈ। ਇਹਦਾ ਨਾਂ ਜਲ-ਵਿਗਿਆਨੀ ਸਰ ਫ਼ਰਾਂਸਿਸ ਬੋਫ਼ੋਰ ਮਗਰੋਂ ਰੱਖਿਆ ਗਿਆ ਹੈ।

ਹਵਾਲੇ[ਸੋਧੋ]

  1. Beaufort Sea, Great Soviet Encyclopedia (in Russian)
  2. Beaufort Sea, Encyclopædia Britannica on-line
  3. John Wright (30 November 2001). The New York Times Almanac 2002. Psychology Press. p. 459. ISBN 978-1-57958-348-4. Retrieved 29 November 2010.