ਮੈਕਸੀਕੋ ਦੀ ਖਾੜੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਮੈਕਸੀਕੋ ਖਾੜੀ ਤੋਂ ਰੀਡਿਰੈਕਟ)
| ਧਰਤੀ ਦੇ ਮਹਾਂਸਾਗਰ |
|---|
|
ਵਿਸ਼ਵ ਮਹਾਂਸਾਗਰ |
ਮੈਕਸੀਕੋ ਖਾੜੀ (ਸਪੇਨੀ: Golfo de México) ਇੱਕ ਮਹਾਂਸਾਗਰੀ ਚਿਲਮਚੀ (ਬੇਸਿਨ) ਹੈ ਜੋ ਮੁੱਖ ਤੌਰ 'ਤੇ ਉੱਤਰੀ ਅਮਰੀਕਾ ਮਹਾਂਦੀਪ ਅਤੇ ਕਿਊਬਾ ਟਾਪੂ ਨਾਲ਼ ਘਿਰੀ ਹੋਈ ਹੈ।[੧] ਇਸਦੀਆਂ ਹੱਦਾਂ ਉੱਤਰ-ਪੂਰਬ, ਉੱਤਰ ਅਤੇ ਉੱਤਰ-ਪੱਛਮ ਵੱਲ ਸੰਯੁਕਤ ਰਾਜ, ਦੱਖਣ ਅਤੇ ਦੱਖਣ-ਪੱਛਮ ਵੱਲ ਮੈਕਸੀਕੋ ਅਤੇ ਦੱਖਣ-ਪੂਰਬ ਵੱਲ ਕਿਊਬਾ ਨਾਲ਼ ਲੱਗਦੀਆਂ ਹਨ। ਇਸਦੀ ਰਚਨਾ ਲਗਭਗ ੩੦ ਕਰੋੜ ਸਾਲ ਪਹਿਲਾਂ ਧਰਤੀ ਦੀਆਂ ਪਲੇਟਾਂ ਖਿਸਕਣ ਨਾਲ਼ ਹੋਈ ਸੀ।[੨]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|