ਹੈਦਰਾਬਾਦ ਰਿਆਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹੈਦਰਾਬਾਦ ਸਟੇਟ ਤੋਂ ਰੀਡਿਰੈਕਟ)
ਹੈਦਰਾਬਾਦ ਰਜਵਾੜਾ
حیدر آباد
1724–1948
Flag of ਹੈਦਰਾਬਾਦ
ਝੰਡਾ
ਸਥਿਤੀਰਜਵਾੜਾ ਬ੍ਰਿਟਿਸ਼ਕਾਲੀਨ
ਰਾਜਧਾਨੀਹੈਦਰਾਬਾਦ
ਆਮ ਭਾਸ਼ਾਵਾਂਹੈਦਰਾਬਾਦੀ ਹਿੰਦੀ, ਤੇਲਗੂ, ਕੁਝ ਉਰਦੂ
ਸਰਕਾਰPrincipality
ਨਿਜ਼ਾਮ 
• 1720–48 (ਪਹਿਲਾ)
ਆਸਿਫ਼ ਜਾਹ ਪਹਿਲਾ
• 1911–48(ਅੰਤਿਮ)
ਆਸਿਫ਼ ਜਾਹ ਸਪਤਮ
ਇਤਿਹਾਸ 
• Established
1724
• ਆਪ੍ਰੇਸ਼ਨ ਪੋਲੋ ਦੇ ਤਹਿਤ ਭਾਰਤੀ ਸੰਘ ਵਿੱਚ ਮਿਲਾਇਆ ਗਿਆ
18 ਸਤੰਬਰ 1948
ਤੋਂ ਪਹਿਲਾਂ
ਤੋਂ ਬਾਅਦ
ਮੁਗਲ ਸਾਮਰਾਜ
ਭਾਰਤ ਯੂਨੀਅਨ

ਹੈਦਰਾਬਾਦ ਸਟੇਟ (ਤੇਲੁਗੁ: హైదరాబాదు, ਉਰਦੂ: حیدر آباد) ਬ੍ਰਿਟਿਸ਼ ਕਾਲ ਦੀ ਸਭ ਤੋਂ ਵੱਡੀ ਰਿਆਸਤ ਸੀ। ਇਹ ਭਾਰਤੀ ਉਪ ਮਹਾਂਦੀਪ ਦੇ ਦੱਖਣ - ਪੱਛਮ ਵੱਲ ਸਥਿਤ ਸੀ। ਇਸ ਉੱਤੇ ੧੭੨੪ ਤੋਂ੧੯੪੮ ਤੱਕ ਨਿਜ਼ਾਮ ਪਰਵਾਰ ਦਾ ਸ਼ਾਸਨ ਰਿਹਾ। ਰਿਆਸਤ ਦਾ ਬਰਾਰ ਖੇਤਰ ਬ੍ਰਿਟਿਸ਼ ੧੯੦੩ ਵਿੱਚ ਭਾਰਤ ਦੇ ਮਧ ਪ੍ਰਾਂਤ ਨਾਲ ਵਿਲਾ ਕਰ ਦਿੱਤਾ ਗਿਆ ਸੀ। ਇਸਨੂੰ ਸਤੰਬਰ 1948 ਦਾ ਸੈਨਿਕ ਓਪਰੇਸ਼ਨ ਓਪਰੇਸ਼ਨ ਪੋਲੋ ਨਾਲ ਭਾਰਤ ਵਿੱਚ ਮਿਲਾ ਲਿਆ ਗਿਆ.

ਹਵਾਲੇ[ਸੋਧੋ]