ਸਮੱਗਰੀ 'ਤੇ ਜਾਓ

ਅੰਬਰਦੀਪ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Amberdeep Singh" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

08:51, 7 ਸਤੰਬਰ 2018 ਦਾ ਦੁਹਰਾਅ

ਅੰਬਰਦੀਪ ਸਿੰਘ ਇੱਕ ਪੰਜਾਬੀ ਪਰਦਾ ਲੇਖਕ ਅਤੇ ਡਾਇਰੈਕਟਰ ਹੈ।  ਉਹ ਪੰਜਾਬ ਦੇ ਅਬੋਹਰ ਵਿੱਚ  ਜਨਮਿਅਾ ਹੈ। ਸ਼ੁਰੂਆਤੀ ਪੜ੍ਹਾੲੀ ਅਬੋਹਰ ਤੋਂ ਪੂਰੀ ਕਰਨ ਤੋਂ ਬਾਅਦ, ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਚਲਿਅਾ ਗਿਅਾ। ਉਸਨੇ ਥੀਏਟਰ ਦੀ ਪੋਸਟ ਗ੍ਰੈਜੂਏਸ਼ਨ ਕੀਤੀ। ਉਹ 10 ਸਾਲਾਂ ਤੋਂ ਜ਼ਿਆਦਾ ਸਮੇਂ ਤਕ ਮੁੰਬਈ ਵਿੱਚ ਕੰਮ ਕਰਦਾ ਸੀ ਅਤੇ ਉਸਨੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਵੀ ਕੰਮ ਕੀਤਾ ਸੀ। ਉਹ ਅੰਗਰੇਜ , ਲਵ ਪੰਜਾਬ  ਅਤੇ ਲਹੌਰੀਏ ਵਰਗੀਅਾਂ ਫਿਲਮਾਂ ਲਿਖਣ ਲੲੀ ਮਸ਼ਹੂਰ ਹੈ।

2015 ਵਿੱਚ, ਉਸਨੇਗੋਰਿਆਂ ਨੂੰ ਦਫ਼ਾ ਕਰੋ ਫਿਲਮ ਲੲੀ ਪੀ.ਟੀ.ਸੀ. ਪੰਜਾਬੀ ਫਿਲਮ ਅਵਾਰਡ ਦਾ ਸਰਬੋਤਮ ਸਕ੍ਰੀਨਪਲੇ ਅਵਾਰਡ ਅਵਾਰਡ ਜਿੱਤਿਅਾ ਸੀ।[1][2] ਉਸ ਨੇ ੳੁਸਨੇ ਨੀਰੂ ਬਾਜਵਾ ਨਾਲ ਲੌਂਗ ਲਾਚੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾੲੀ ਸੀ।

Filmography

Year Film Actor Director Dialouges Screenwriter Notes
2013 Jatt & Juliet 2 ਹਾਂ
2013 Viyah 70 km ਹਾਂ
2014 Daddy Cool Munde Fool ਹਾਂ
2014 Happy Go Lucky ਹਾਂ
2014 Goreyan Nu Daffa Karo ਹਾਂ Won award for best screenplay
2014 Disco Singh ਹਾਂ
2015 Angrej ਹਾਂ Won award for best screenplay and story
2016 Love Punjab ਹਾਂ ਹਾਂ Punjabi
2017 Sarvann ਹਾਂ Punjabi
2017 Lahoriye ਹਾਂ ਹਾਂ ਹਾਂ Best debut director filmfare award/Best director award at PTC Punjabi Film Awards
2018 Laung Laachi ਹਾਂ ਹਾਂ ਹਾਂ Punjabi
2018 Ashke ਹਾਂ ਹਾਂ ਹਾਂ ਹਾਂ Punjabi
2018 Car Reebna Waali ਹਾਂ ਹਾਂ ਹਾਂ ਹਾਂ Punjabi

ਹਵਾਲੇ

  1. "PTC Punjabi Film Awards 2015 Winners & Results - Times of India". The Times of India. Retrieved 2017-04-21.
  2. "List of Winners: PTC Punjabi Film Awards 2015 | Punjabi Mania". punjabimania.com (in ਅੰਗਰੇਜ਼ੀ (ਅਮਰੀਕੀ)). Retrieved 2017-04-21.