ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਅਕਤੂਬਰ
ਦਿੱਖ
- 1706 – ਗੁਰੂ ਗੋਬਿੰਦ ਸਿੰਘ ਤਲਵੰਡੀ ਸਾਬੋ ਤੋਂ ਦੱਖਣ ਵਲ ਚੱਲੇ।
- 1887 – ਬੰਗਾਲੀ ਹਾਸਰਸ ਕਵੀ, ਕਹਾਣੀਕਾਰ ਅਤੇ ਨਾਟਕਕਾਰ ਸ਼ੁਕੁਮਾਰ ਰਾਏ ਦਾ ਜਨਮ।
- 1902 – ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਹੋਈ।
- 1909 – ਭਾਰਤੀ ਪਰਮਾਣੂ ਵਿਗਿਆਨੀ ਹੋਮੀ ਭਾਬਾ ਦਾ ਜਨਮ।
- 1910 – ਰੈਡ ਕਰਾਸ ਦਾ ਮੌਢੀ ਨੋਬਲ ਸ਼ਾਂਤੀ ਇਨਾਮ ਜੇਤੀ ਜੀਨ ਹੈਨਰੀ ਡੁਨਾਂਟ ਦਾ ਦਿਹਾਂਤ।
- 1928 – ਸਾਈਮਨ ਕਮਿਸ਼ਨ: ਦੀ ਲਾਹੌਰ ਆਮਦ 'ਤੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਲਾਲਾ ਲਾਜਪਤ ਰਾਏ ਜਖ਼ਮੀ ਹੋਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 29 ਅਕਤੂਬਰ • 30 ਅਕਤੂਬਰ • 31 ਅਕਤੂਬਰ