ਸਮੱਗਰੀ 'ਤੇ ਜਾਓ

ਪੰਤਨਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਤਨਗਰ
ਸ਼ਹਿਰ
ਦੇਸ਼ ਭਾਰਤ
ਸੂਬਾਉੱਤਰਾਖੰਡ
ਜ਼ਿਲ੍ਹਾਊਧਮ ਸਿੰਘ ਨਗਰ
ਉੱਚਾਈ
344 m (1,129 ft)
ਆਬਾਦੀ
 (2001)
 • ਕੁੱਲ35,820
ਭਾਸ਼ਾ
 • ਸਰਕਾਰੀਹਿੰਦੀ
ਸੰਸਕ੍ਰਿਤ
 • ਸਥਾਨਕਕੁਮਾਊਂਨੀ
ਸਮਾਂ ਖੇਤਰਯੂਟੀਸੀ+5:30 (ਆਈਐਸਤੀ)
ਪਿੰਨ ਕੋਡ
263145
ਵਾਹਨ ਰਜਿਸਟ੍ਰੇਸ਼ਨਯੂਕੇ 06
ਵੈੱਬਸਾਈਟusnagar.nic.in

ਪੰਤਨਗਰ ਭਾਰਤ ਦੇ ਉੱਤਰਾਖੰਡ ਰਾਜ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ। ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ, ਗੋਵਿੰਦ ਵੱਲਭ ਪੰਤ ਦੇ ਨਾਮ ਤੇ ਬਸਾ ਪੰਤਨਗਰ ਇਥੇ ਸਥਿਤ ਐਗਰੀਕਲਚਰ ਯੂਨੀਵਰਸਿਟੀ ਅਤੇ ਹਵਾਈ ਅੱਡੇ ਲਈ ਜਾਣਿਆ ਜਾਂਦਾ ਹੈ।

ਪੰਤਨਗਰ ਵਿੱਚ ਸਥਿਤ ਗੋਵਿੰਦ ਵੱਲਭ ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨੋਲੋਜੀ ਭਾਰਤ ਦੀ ਪਹਿਲੀ ਐਗਰੀਕਲਚਰ ਯੂਨੀਵਰਸਿਟੀ ਹੈ, ਜੋ 17 ਨਵੰਬਰ 1960 ਨੂੰ ਸਥਾਪਿਤ ਕੀਤੀ ਗਈ ਸੀ।[1][2] ਪਹਿਲਾਂ ਯੂਨੀਵਰਸਿਟੀ ਨੂੰ ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ ਜਾਂ ਪੰਤਨਗਰ ਯੂਨੀਵਰਸਿਟੀ ਕਿਹਾ ਜਾਂਦਾ ਸੀ।[3]

ਹਾਲ ਹੀ ਦੇ ਸਾਲਾਂ ਵਿਚ, ਸਰਕਾਰੀ ਮਲਕੀਅਤ ਵਾਲੀ ਸਟੇਟ ਇੰਡਸ੍ਟ੍ਰਿਯਲ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਉਤਰਾਖੰਡ ਲਿਮਿਟੇਡ (ਸਿਦਕੁਲ) ਦੁਆਰਾ ਇੱਕ ਏਕੀਕ੍ਰਿਤ ਸਨਅਤੀ ਅਸਟੇਟ ਕੈਂਪਸ ਦੇ ਨੇੜੇ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਟਾਟਾ ਮੋਟਰ, ਬਜਾਜ, ਬ੍ਰਿਟੈਨਿਆ, ਐਚਪੀ, ਐਚਸੀਐਲ, ਵੋਲਟਾਜ਼, ਸ਼ੈਨਈਡਰ ਇਲੈਕਟ੍ਰਿਕ, ਨੈਸਲੇ, ਡਾਬਰ, ਵੇਦਾਂਤਾ ਰਿਸੋਰਸ ਆਦਿ ਵਰਗੀਆਂ ਕੰਪਨੀਆਂ ਹਨ।[4]

ਹਵਾਲੇ

[ਸੋਧੋ]
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
  2. Uttar Pradesh Agricultural University 1963:14–19 and Charanjit Ahuja "One University That Actually Works" Indian Express, 9 March 1994, p.3
  3. Govind Ballabh Pant University of Agriculture and Technology, website.
  4. 75 ancillaries of Tata Motors coming up in Pantnagar Business Standard, 1 April 2008.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.