ਪੰਤਨਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਤਨਗਰ
ਸ਼ਹਿਰ
ਪੰਤਨਗਰ is located in Uttarakhand
ਪੰਤਨਗਰ
ਪੰਤਨਗਰ
ਪੰਤਨਗਰ is located in India
ਪੰਤਨਗਰ
ਪੰਤਨਗਰ
ਉੱਤਰਾਖੰਡ, ਭਾਰਤ ਵਿੱਚ ਸਥਿਤੀ
28°58′N 79°25′E / 28.97°N 79.41°E / 28.97; 79.41ਗੁਣਕ: 28°58′N 79°25′E / 28.97°N 79.41°E / 28.97; 79.41
ਦੇਸ਼ ਭਾਰਤ
ਸੂਬਾਉੱਤਰਾਖੰਡ
ਜ਼ਿਲ੍ਹਾਊਧਮ ਸਿੰਘ ਨਗਰ
ਉਚਾਈ344
ਅਬਾਦੀ (2001)
 • ਕੁੱਲ35,820
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾ
 • ਸਰਕਾਰੀਹਿੰਦੀ
ਸੰਸਕ੍ਰਿਤ
 • ਸਥਾਨਕਕੁਮਾਊਂਨੀ
ਟਾਈਮ ਜ਼ੋਨਆਈਐਸਤੀ (UTC+5:30)
ਪਿੰਨ ਕੋਡ263145
ਵਾਹਨ ਰਜਿਸਟ੍ਰੇਸ਼ਨ ਪਲੇਟਯੂਕੇ 06
ਵੈੱਬਸਾਈਟusnagar.nic.in

ਪੰਤਨਗਰ ਭਾਰਤ ਦੇ ਉੱਤਰਾਖੰਡ ਰਾਜ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ। ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ, ਗੋਵਿੰਦ ਵੱਲਭ ਪੰਤ ਦੇ ਨਾਮ ਤੇ ਬਸਾ ਪੰਤਨਗਰ ਇਥੇ ਸਥਿਤ ਐਗਰੀਕਲਚਰ ਯੂਨੀਵਰਸਿਟੀ ਅਤੇ ਹਵਾਈ ਅੱਡੇ ਲਈ ਜਾਣਿਆ ਜਾਂਦਾ ਹੈ।

ਪੰਤਨਗਰ ਵਿੱਚ ਸਥਿਤ ਗੋਵਿੰਦ ਵੱਲਭ ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨੋਲੋਜੀ ਭਾਰਤ ਦੀ ਪਹਿਲੀ ਐਗਰੀਕਲਚਰ ਯੂਨੀਵਰਸਿਟੀ ਹੈ, ਜੋ 17 ਨਵੰਬਰ 1960 ਨੂੰ ਸਥਾਪਿਤ ਕੀਤੀ ਗਈ ਸੀ।[1][2] ਪਹਿਲਾਂ ਯੂਨੀਵਰਸਿਟੀ ਨੂੰ ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ ਜਾਂ ਪੰਤਨਗਰ ਯੂਨੀਵਰਸਿਟੀ ਕਿਹਾ ਜਾਂਦਾ ਸੀ।[3]

ਹਾਲ ਹੀ ਦੇ ਸਾਲਾਂ ਵਿਚ, ਸਰਕਾਰੀ ਮਲਕੀਅਤ ਵਾਲੀ ਸਟੇਟ ਇੰਡਸ੍ਟ੍ਰਿਯਲ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਉਤਰਾਖੰਡ ਲਿਮਿਟੇਡ (ਸਿਦਕੁਲ) ਦੁਆਰਾ ਇੱਕ ਏਕੀਕ੍ਰਿਤ ਸਨਅਤੀ ਅਸਟੇਟ ਕੈਂਪਸ ਦੇ ਨੇੜੇ ਸਥਾਪਿਤ ਕੀਤਾ ਗਿਆ ਹੈ ਜਿਸ ਵਿਚ ਟਾਟਾ ਮੋਟਰ, ਬਜਾਜ, ਬ੍ਰਿਟੈਨਿਆ, ਐਚਪੀ, ਐਚਸੀਐਲ, ਵੋਲਟਾਜ਼, ਸ਼ੈਨਈਡਰ ਇਲੈਕਟ੍ਰਿਕ, ਨੈਸਲੇ, ਡਾਬਰ, ਵੇਦਾਂਤਾ ਰਿਸੋਰਸ ਆਦਿ ਵਰਗੀਆਂ ਕੰਪਨੀਆਂ ਹਨ।[4]

ਹਵਾਲੇ[ਸੋਧੋ]

  1. Strahorn, Eric A. (2009). An environmental history of postcolonial North India : the Himalayan Tarai in Uttar Pradesh and Uttaranchal (in ਅੰਗਰੇਜ਼ੀ). New York: Peter Lang. p. 109. ISBN 9781433105807. 
  2. Uttar Pradesh Agricultural University 1963:14–19 and Charanjit Ahuja "One University That Actually Works" Indian Express, 9 March 1994, p.3
  3. Govind Ballabh Pant University of Agriculture and Technology, website.
  4. 75 ancillaries of Tata Motors coming up in Pantnagar Business Standard, 1 April 2008.