ਖੇੜੀ ਸਾਹਿਬ

ਗੁਣਕ: 30°11′26″N 75°52′45″E / 30.190538°N 75.879135°E / 30.190538; 75.879135
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੇੜੀ ਸਾਹਿਬ ਪਿੰਡ ਸੰਗਰੂਰ ਜ਼ਿਲ੍ਹੇ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਦਾ ਇੱਕ ਪਿੰਡ ਹੈ। ਸੰਗਰੂਰ ਪਾਤੜਾਂ ਰੋਡ ਤੇ ਸੰਗਰੂਰ ਤੋਂ 4 ਕਿਲੋਮੀਟਰ ਪੱਛਮ ਵਾਲੇ ਪਾਸੇ ਮਹਿਲਾਂ ਚੋਂਕ ਤੋਂ 3 ਕਿਲੋਮੀਟਰ ਤੇ ਸਥਿਤ ਹੈ । ਇਸਦੇ ਨਾਲ ਲਗਦੇ ਪਿੰਡ ਈਲਵਾਲ,ਕਨੋਈ,ਕੁਲਾਰਾਂ,ਗੱਗੜਪੁਰ ਹਨ। ਇਸ ਪਿੰਡ ਨੂੰ ਖੇੜੀ ਸਾਹਿਬ ਇਸ ਕਰਕੇ ਕਿਹਾ ਜਾਂਦਾ ਹੈ । ਬਾਬਾ ਦਲੇਰ ਸਿੰਘ ਜੀ ਛੋਟੀ ਉਮਰ ਵਿਚ ਆਏ ਸਨ। ਓਹਨਾਂ ਨੇ ਬਹੁਤ ਸੁੰਦਰ ਗੁਰੂਦਵਾਰਾ ਸਾਹਿਬ ਬਣਾਇਆ। ਇਥੇ ਹਰੇਕ ਮਹੀਨੇ ਪੂਰਨਮਾਸ਼ੀ ਮਨਾਈ ਜਾਂਦੀ ਹੈ। ਇਸ ਪਿੰਡ ਵਿਚ ਇੱਕ ਖੇਤੀ ਬਾੜੀ ਕੇਂਦਰ ਹੈ। ਇਸ ਵਿਚ ਵੱਡਾ ਬਾਗ ਹੈ । ਜਿਸ ਵਿਚ ਅੰਬ ,ਨਾਸਪਾਤੀ, ਅਮਰੂਦ,ਅੰਗੂਰ, ਆੜੂ, ਫਲ ਪੈਦਾ ਕੀਤੇ ਜਾਂਦੇ ਹਨ।

ਰੇਲਵੇ ਸਟੇਸ਼ਨ ਸੰਗਰੂਰ ਏਥੋਂ ਦਾ ਮੁੱਖ ਰੇਲਵੇ ਸਟੇਸ਼ਨ ਹੈ।

ਖੇੜੀ ਸਾਹਿਬ
ਪਿੰਡ
ਖੇੜੀ ਸਾਹਿਬ is located in ਪੰਜਾਬ
ਖੇੜੀ ਸਾਹਿਬ
ਖੇੜੀ ਸਾਹਿਬ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਖੇੜੀ ਸਾਹਿਬ is located in ਭਾਰਤ
ਖੇੜੀ ਸਾਹਿਬ
ਖੇੜੀ ਸਾਹਿਬ
ਖੇੜੀ ਸਾਹਿਬ (ਭਾਰਤ)
ਗੁਣਕ: 30°11′26″N 75°52′45″E / 30.190538°N 75.879135°E / 30.190538; 75.879135
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੁਨਾਮ
ਉੱਚਾਈ
238 m (781 ft)
ਆਬਾਦੀ
 (2011 ਜਨਗਣਨਾ)
 • ਕੁੱਲ3.068
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
148001
ਏਰੀਆ ਕੋਡ01672******
ਵਾਹਨ ਰਜਿਸਟ੍ਰੇਸ਼ਨPB:13
ਨੇੜੇ ਦਾ ਸ਼ਹਿਰਸੰਗਰੂਰ

ਵਿੱਦਿਅਕ ਸੰਸਥਾਵਾਂ[ਸੋਧੋ]

ਸਰਕਾਰੀ ਹਾਈ ਸਕੂਲ ਖੇੜੀ

ਸਰਕਾਰੀ ਅਦਾਰੇ[ਸੋਧੋ]

ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸਾਹਿਬ ਸੰਗਰੁਰ
ਕ੍ਰਿਸ਼ੀ ਵਿਗਿਆਨ ਕੇਂਦਰ
ਸਰਕਾਰੀ ਡਿਸਪੈਂਸਰੀ

ਬਾਗ[ਸੋਧੋ]

ਸਰਕਾਰੀ ਬਾਗ

ਧਾਰਮਿਕ ਸਥਾਨ[ਸੋਧੋ]

ਗੁਰਦੁਆਰਾ ਗੁਰਪ੍ਰਕਾਸ ਖੇੜੀ ਸਾਹਿਬ

[1]

ਹਵਾਲੇ[ਸੋਧੋ]