ਖੇੜੀ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੇੜੀ ਸਾਹਿਬ
ਪਿੰਡ
ਖੇੜੀ ਸਾਹਿਬ is located in Punjab
ਖੇੜੀ ਸਾਹਿਬ
ਖੇੜੀ ਸਾਹਿਬ
ਪੰਜਾਬ, ਭਾਰਤ ਵਿੱਚ ਸਥਿੱਤੀ
30°35′55″N 76°18′38″E / 30.598690°N 76.310677°E / 30.598690; 76.310677
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੰਗਰੂਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਪਿੰਨ148001
ਨੇੜੇ ਦਾ ਸ਼ਹਿਰਸੰਗਰੂਰ

ਖੇੜੀ ਸਾਹਿਬ ਪਿੰਡ ਜਿਲ੍ਹੇ ਸੰਗਰੂਰ ਦਾ ਪਿੰਡ ਹੈ ਸੰਗਰੂਰ ਪਾਤੜਾਂ ਰੋਡ ਤੇ ਸੰਗਰੂਰ ਤੋਂ 4 ਕਿਲੋਮੀਟਰ ਪੱਛਮ ਵਾਲੇ ਪਾਸੇ ਮਹਿਲਾਂ ਚੋਂਕ ਤੋਂ 3 ਕਿਲੋਮੀਟਰ ਤੇ ਸਥਿਤ ਹੈ । ਇਸਦੇ ਨਾਲ ਲਗਦੇ ਪਿੰਡ ਈਲਵਾਲ,ਕਨੋਈ,ਕੁਲਾਰਾਂ,ਗੱਗੜਪੁਰ ਹਨ। ਇਸ ਪਿੰਡ ਨੂੰ ਖੇੜੀ ਸਾਹਿਬ ਇਸ ਕਰਕੇ ਕਿਹਾ ਜਾਂਦਾ ਹੈ । ਬਾਬਾ ਦਲੇਰ ਸਿੰਘ ਜੀ ਛੋਟੀ ਉਮਰ ਵਿਚ ਆਏ ਸਨ। ਓਹਨਾਂ ਨੇ ਬਹੁਤ ਸੁੰਦਰ ਗੁਰੂਦਵਾਰਾ ਸਾਹਿਬ ਬਣਾਇਆ। ਇਥੇ ਹਰੇਕ ਮਹੀਨੇ ਪੂਰਨਮਾਸ਼ੀ ਮਨਾਈ ਜਾਂਦੀ ਹੈ। ਇਸ ਪਿੰਡ ਵਿਚ ਇੱਕ ਖੇਤੀ ਬਾੜੀ ਕੇਂਦਰ ਹੈ। ਇਸ ਵਿਚ ਵੱਡਾ ਬਾਗ ਹੈ ਜਿਸ ਵਿਚ ਅੰਬ ,ਨਾਸਪਾਤੀ, ਅਮਰੂਦ,ਅੰਗੂਰ, ਆੜੂ, ਫਲ ਪੈਦਾ ਕੀਤੇ ਜਾਂਦੇ ਹਨ।

ਹਵਾਲੇ[ਸੋਧੋ]