ਅੰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੂਰਾ ਅਤੇ ਕੱਟ ਕੇ ਵਿਖਾਇਆ ਗਿਆ ਅੰਬ
ਬੰਗਲਾਦੇਸ਼ ਵਿੱਚ ਉਗਾਇਆ ਗਿਆ ਅੰਬ
Photo of mango trees with clear sky in background
ਮੁਲਤਾਨ ਪਾਕਿਸਤਾਨ ਵਿੱਚ ਅੰਬ ਦਾ ਬਗੀਚਾ
mangoes (fruit)

ਅੰਬ ਇੱਕ ਗੁੱਦੇਦਾਰ, ਗਿਟਕ ਵਾਲਾ ਫਲ ਹੈ ਜੋ ਮੈਂਗੀਫ਼ੇਰਾ ਵੰਸ਼ ਨਾਲ਼ ਸਬੰਧ ਰੱਖਦਾ ਹੈ, ਜਿਸ ਵਿੱਚ ਅਨਾਕਾਰਦੀਆਸੀਏ ਕੁਲ ਦੇ ਕਈ ਸਾਰੇ ਤਪਤ ਖੰਡੀ ਫੁੱਲਦਾਇਕ ਰੁੱਖ ਸ਼ਾਮਲ ਹਨ। ਇਹ ਫ਼ਲ ਦੱਖਣੀ ਏਸ਼ੀਆ ਦਾ ਮੂਲ-ਵਾਸੀ ਹੈ ਜਿੱਥੋਂ ਇਹ ਦੁਨੀਆਂ ਭਰ ਵਿੱਚ ਵੰਡਿਆ ਗਿਆ ਅਤੇ ਦੁਨੀਆਂ ਦੇ ਸਭ ਤੋਂ ਵੱਧ ਕਾਸ਼ਤ ਵਾਲੇ ਫਲਾਂ ਵਿੱਚੋਂ ਇੱਕ ਬਣ ਗਿਆ। ਜਦਕਿ ਸਥਾਨਕ ਤੌਰ ਉੱਤੇ ਬਾਕੀ ਮੈਂਗੀਫ਼ੇਰਾ ਜਾਤੀਆਂ (ਜਿਵੇਂ ਕਿ ਘੋੜਾ ਅੰਬ, ਮੈਂਗੀਫ਼ੇਰਾ ਫ਼ੀਟੀਡਾ) ਵੀ ਉਗਾਈਆਂ ਜਾਂਦੀਆਂ ਹਨ ਪਰ ਮੈਂਗੀਫ਼ੇਰਾ ਇੰਡੀਕਾ – 'ਘਰੇਲੂ ਅੰਬ' ਜਾਂ 'ਭਾਰਤੀ ਅੰਬ' – ਇੱਕੋ-ਇੱਕ ਅੰਬ ਦਾ ਰੁੱਖ ਹੈ ਜੋ ਬਹੁਤ ਸਾਰੇ ਤਪਤ-ਖੰਡੀ ਅਤੇ ਉਪ-ਤਪਤ-ਖੰਡੀ ਇਲਾਕਿਆਂ ਵਿੱਚ ਉਗਾਇਆਂ ਜਾਂਦਾ ਹੈ। ਇਹ ਭਾਰਤ[1] ਫ਼ਿਲਪੀਨਜ਼ ਅਤੇ ਪਾਕਿਸਤਾਨ ਦਾ ਰਾਸ਼ਟਰੀ ਫ਼ਲ ਹੈ।

ਹਵਾਲੇ[ਸੋਧੋ]

  1. "National Fruit". GOI. Retrieved 9 July 2012.