ਸੁਸ਼ਮਿਤਾ ਦੇਵ
ਦਿੱਖ
ਸੁਸ਼ਮਿਤਾ ਦੇਵ | |
---|---|
ਸਿਲਚਰ ਵਲੋਂ ਸੰਸਦ ਮੈਂਬਰ | |
ਦਫ਼ਤਰ ਵਿੱਚ 16 ਮਈ 2014 – 23 ਮਈ 2019 | |
ਤੋਂ ਪਹਿਲਾਂ | ਕਬਿੰਦ੍ਰ ਪੁਰਕਾਇਸਥਾ |
ਤੋਂ ਬਾਅਦ | ਰਾਜਦੀਪ ਰਾਏ |
ਹਲਕਾ | ਸਿਲਚਰ |
ਅਸਮ ਵਿਧਾਨ ਸਭਾ ਦੀ ਮੈਂਬਰ | |
ਦਫ਼ਤਰ ਵਿੱਚ May 2011 – 16 ਮਈ 2014 | |
ਤੋਂ ਪਹਿਲਾਂ | ਬਿਥਿਕਾ ਦੇਵ |
ਤੋਂ ਬਾਅਦ | ਦਿਲੀਪ ਕੁਮਾਰ ਪੌਲ |
ਹਲਕਾ | ਸਿਲਚਰ |
ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ | |
ਦਫ਼ਤਰ ਸੰਭਾਲਿਆ 9 ਸਤੰਬਰ 2017 | |
ਤੋਂ ਪਹਿਲਾਂ | ਸ਼ੋਭਾ ਓਜ਼ਾ |
ਨਿੱਜੀ ਜਾਣਕਾਰੀ | |
ਜਨਮ | ਸਿਲਚਰ, ਅਸਮ, ਭਾਰਤ | 25 ਸਤੰਬਰ 1972
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਰਿਹਾਇਸ਼ | ਸਿਲਚਰ |
ਅਲਮਾ ਮਾਤਰ | ਮਿਰੰਡਾ ਹਾਊਸ, ਦਿੱਲੀ ਯੂਨੀਵਰਸਿਟੀ (ਬੀ.ਏ.) ਕਿੰਗਜ਼ ਕਾਲਜ ਲੰਦਨ (LLM) |
ਕਿੱਤਾ | ਸਿਆਸਤਦਾਨ |
ਸੁਸ਼ਮਿਤਾ ਦੇਵ (ਜਨਮ 25 ਸਤੰਬਰ 1972) ਇੱਕ ਭਾਰਤੀ ਰਾਜਨੇਤਾ ਹੈ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਹੈ।[1] ਉਹ ਅਸਮ ਦੇ ਸਿਲਚਰ ਹਲਕੇ ਤੋਂ 16 ਵੀਂ ਲੋਕ ਸਭਾ ਦੀ ਮੈਂਬਰ ਚੁਣੀ ਗਈ ਸੀ। ਉਹ ਇਸ ਸਮੇਂ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਹੈ।
ਸ਼ੁਰੂਆਤੀ ਜੀਵਨ
[ਸੋਧੋ]ਸੁਸ਼ਮਿਤਾ ਦੇਵ ਬੰਗਾਲੀ ਕਾਂਗਰਸ ਦੇ ਦਿੱਗਜ ਨੇਤਾ ਸੰਤੋਸ਼ ਮੋਹਨ ਦੇਵ ਦੀ ਧੀ ਹੈ ਅਤੇ ਉਸ ਦੀ ਮਾਂ ਬਿਥਿਕਾ ਦੇਵ ਹੈ, ਜੋ ਅਸਾਮ ਵਿਧਾਨ ਸਭਾ ਦੇ ਸਿਲਚਰ ਦੀ ਵਿਧਾਇਕ ਹੈ। ਉਸ ਦੇ ਪਿਤਾ ਸੰਸਦ ਮੈਂਬਰ ਅਤੇ ਭਾਰਤ ਦੇ ਕੈਬਨਿਟ ਮੰਤਰੀ ਸਨ।
ਉਸ ਨੇ ਬੀ.ਏ. (ਆਨਰਜ਼) ਮਿਰੰਡਾ ਹਾਊਸ ਤੋਂ ਕੀਤੀ, ਐਲ.ਐਲ.ਬੀ. ਦੀ ਡਿਗਰੀ ਦਿੱਲੀ ਯੂਨੀਵਰਸਿਟੀ ਅਤੇ ਐਲ.ਐਲ.ਐਮ. ਦੀ ਡਿਗਰੀ ਕਿੰਗਜ਼ ਕਾਲਜ ਲੰਡਨ ਤੋਂ ਪ੍ਰਾਪਤ ਕੀਤੀ।
ਹਵਾਲੇ
[ਸੋਧੋ]- ↑ "Constituencywise-All Candidates". Archived from the original on 17 ਮਈ 2014. Retrieved 17 May 2014.
{{cite web}}
: Unknown parameter|dead-url=
ignored (|url-status=
suggested) (help)