ਸੁਸ਼ਮਿਤਾ ਦੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਸ਼ਮਿਤਾ ਦੇਵ
ਸਿਲਚਰ ਵਲੋਂ ਸੰਸਦ ਮੈਂਬਰ
ਦਫ਼ਤਰ ਵਿੱਚ
16 ਮਈ 2014 – 23 ਮਈ 2019
ਸਾਬਕਾਕਬਿੰਦ੍ਰ ਪੁਰਕਾਇਸਥਾ
ਉੱਤਰਾਧਿਕਾਰੀਰਾਜਦੀਪ ਰਾਏ
ਹਲਕਾਸਿਲਚਰ
ਅਸਮ ਵਿਧਾਨ ਸਭਾ ਦੀ ਮੈਂਬਰ
ਦਫ਼ਤਰ ਵਿੱਚ
May 2011 – 16 ਮਈ 2014
ਸਾਬਕਾਬਿਥਿਕਾ ਦੇਵ
ਉੱਤਰਾਧਿਕਾਰੀਦਿਲੀਪ ਕੁਮਾਰ ਪੌਲ
ਹਲਕਾਸਿਲਚਰ
ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ
ਮੌਜੂਦਾ
ਦਫ਼ਤਰ ਸਾਂਭਿਆ
9 ਸਤੰਬਰ 2017
ਸਾਬਕਾਸ਼ੋਭਾ ਓਜ਼ਾ
ਨਿੱਜੀ ਜਾਣਕਾਰੀ
ਜਨਮ (1972-09-25) 25 ਸਤੰਬਰ 1972 (ਉਮਰ 50)
ਸਿਲਚਰ, ਅਸਮ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਸਿਲਚਰ
ਅਲਮਾ ਮਾਤਰਮਿਰੰਡਾ ਹਾਊਸ, ਦਿੱਲੀ ਯੂਨੀਵਰਸਿਟੀ (ਬੀ.ਏ.)
ਕਿੰਗਜ਼ ਕਾਲਜ ਲੰਦਨ (LLM)
ਕੰਮ-ਕਾਰਸਿਆਸਤਦਾਨ

ਸੁਸ਼ਮਿਤਾ ਦੇਵ (ਜਨਮ 25 ਸਤੰਬਰ 1972) ਇੱਕ ਭਾਰਤੀ ਰਾਜਨੇਤਾ ਹੈ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਹੈ।[1] ਉਹ ਅਸਮ ਦੇ ਸਿਲਚਰ ਹਲਕੇ ਤੋਂ 16 ਵੀਂ ਲੋਕ ਸਭਾ ਦੀ ਮੈਂਬਰ ਚੁਣੀ ਗਈ ਸੀ। ਉਹ ਇਸ ਸਮੇਂ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਹੈ।

ਸ਼ੁਰੂਆਤੀ ਜੀਵਨ[ਸੋਧੋ]

ਸੁਸ਼ਮਿਤਾ ਦੇਵ ਬੰਗਾਲੀ ਕਾਂਗਰਸ ਦੇ ਦਿੱਗਜ ਨੇਤਾ ਸੰਤੋਸ਼ ਮੋਹਨ ਦੇਵ ਦੀ ਧੀ ਹੈ ਅਤੇ ਉਸ ਦੀ ਮਾਂ ਬਿਥਿਕਾ ਦੇਵ ਹੈ, ਜੋ ਅਸਾਮ ਵਿਧਾਨ ਸਭਾ ਦੇ ਸਿਲਚਰ ਦੀ ਵਿਧਾਇਕ ਹੈ। ਉਸ ਦੇ ਪਿਤਾ ਸੰਸਦ ਮੈਂਬਰ ਅਤੇ ਭਾਰਤ ਦੇ ਕੈਬਨਿਟ ਮੰਤਰੀ ਸਨ।

ਉਸ ਨੇ ਬੀ.ਏ. (ਆਨਰਜ਼) ਮਿਰੰਡਾ ਹਾਊਸ ਤੋਂ ਕੀਤੀ, ਐਲ.ਐਲ.ਬੀ. ਦੀ ਡਿਗਰੀ ਦਿੱਲੀ ਯੂਨੀਵਰਸਿਟੀ ਅਤੇ ਐਲ.ਐਲ.ਐਮ. ਦੀ ਡਿਗਰੀ ਕਿੰਗਜ਼ ਕਾਲਜ ਲੰਡਨ ਤੋਂ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. "Constituencywise-All Candidates". Archived from the original on 17 ਮਈ 2014. Retrieved 17 May 2014.  Check date values in: |archive-date= (help)