ਸਮੱਗਰੀ 'ਤੇ ਜਾਓ

ਮੰਟੋ (2015 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਟੋ
Film name including man face with six women faces.
ਮੰਟੋ ਫਿਲਮ ਦਾ ਪੋਸਟਰ
ਨਿਰਦੇਸ਼ਕਸਰਮਦ ਸੁਲਤਾਨ ਖੂਸਟ
ਸਕਰੀਨਪਲੇਅਸ਼ਾਹਿਦ ਨਦੀਮ
ਨਿਰਮਾਤਾਬਾਬਰ ਜਾਵੇਦ
ਸਿਤਾਰੇ
ਸਿਨੇਮਾਕਾਰਖ਼ਿਜ਼ਰ ਇਦਰੀਸ
ਸੰਪਾਦਕਕਾਸ਼ੀਫ ਨਵਾਜ਼ਿਸ਼ ਕਾਸ਼ੀਫ
ਸਰਮਦ ਸੁਲਤਾਨ ਖੂਸਟ
ਸੰਗੀਤਕਾਰਜਮਾਲ ਰਹਿਮਾਨ
ਪ੍ਰੋਡਕਸ਼ਨ
ਕੰਪਨੀ
A & B Entertainment
ਡਿਸਟ੍ਰੀਬਿਊਟਰਜੀਓ ਫਿਲਮਸ
ਰਿਲੀਜ਼ ਮਿਤੀ
  • ਸਤੰਬਰ 11, 2015 (2015-09-11)
[1]
ਮਿਆਦ
127 ਮਿੰਟ
ਦੇਸ਼ਪਾਕਿਸਤਾਨ
ਭਾਸ਼ਾਉਰਦੂ

ਮੰਟੋ (Urdu: منٹو) ਇੱਕ ਪਾਕਿਸਤਾਨੀ ਜੀਵਨੀ ਮੂਲਕ ਫਿਲਮ ਹੈ ਅਤੇ ਇਹ ਸਆਦਤ ਹਸਨ ਮੰਟੋ ਦੇ ਜੀਵਨ ਉੱਪਰ ਆਧਾਰਿਤ ਹੈ। ਇਹ 11 ਸਿਤੰਬਰ 2015 ਨੂੰ ਪੂਰੇ ਪਾਕਿਸਤਾਨ ਵਿੱਚ ਰੀਲਿਜ਼ ਹੋਈ। [2] ਫਿਲਮ ਵਿੱਚ ਮੰਟੋ ਦਾ ਕਿਰਦਾਰ ਫਿਲਮ ਅਤੇ ਟੈਲੀਵਿਜ਼ਨ ਨਿਰਦੇਸ਼ਕ ਸਰਮਦ ਸੁਲਤਾਨ ਖੂਸਟ ਨੇ ਨਿਭਾਇਆ ਹੈ।[3] ਫਿਲਮ ਵਿੱਚ ਉਸ ਦੀਆਂ ਕੁਝ ਕਹਾਣੀਆਂ ਦੇ ਅੰਸ਼ ਵੀ ਲਏ ਗਏ ਹਨ ਜਿਹਨਾਂ ਵਿੱਚ ਪੇਸ਼ਾਵਰ ਸੇ ਲਾਹੌਰ ਤਕ, ਠੰਡਾ ਗੋਸ਼ਤ, ਮਦਾਰੀ, ਲਾਈਸੈਂਸ ਅਤੇ ਹਤਕ ਸ਼ਾਮਿਲ ਹਨ।[4] ਇਹ ਫਿਲਮ ਉਹਨਾਂ ਦੇ ਗਾਇਕਾ ਨੂਰ ਜਹਾਂ ਨਾਲ ਸਬੰਧਾਂ ਨੂੰ ਵੀ ਪੇਸ਼ਾ ਕਰਦੀ ਹੈ[5] ਅਤੇ ਇਹ 11 ਸਿਤੰਬਰ 2015 ਨੂੰ ਮਂਟੋ ਦੀ ਮੌਤ ਦੇ 60 ਸਾਲਾ ਬਰਸੀ ਉੱਪਰ ਰੀਲਿਜ਼ ਕੀਤੀ ਗਈ।[6]

ਹਵਾਲੇ

[ਸੋਧੋ]
  1. "The biopic "Manto" is releasing on 11 September". Zeeshan Mahmood. Galaxy Lollywood. August 8, 2015. Archived from the original on ਅਗਸਤ 12, 2015. Retrieved August 12, 2015.
  2. "The magic of 'Manto'". Pakistan Today. 12 ਸਤੰਬਰ 2015. Retrieved 12 ਸਤੰਬਰ 2015.
  3. "Manto, a film on the iconic writer". The Express Tribune. June 17, 2013. Retrieved August 12, 2015.
  4. "Saadat Manto comes to life in biopic 'Manto'". The Express Tribune. June 9, 2015. Retrieved August 12, 2015.
  5. "Manto everywhere but what manto is all abou". Geo TV. Retrieved August 12, 2015.
  6. "Must watch: Literary genius Manto comes to life in much-awaited biopic". Mehreen Hassan. August 7, 2015. Retrieved August 24, 2015.