ਸਮੱਗਰੀ 'ਤੇ ਜਾਓ

ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ/2017 ਤੱਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਸਤਿ ਸ੍ਰੀ ਅਕਾਲ! ਹਾਲ ਹੀ ਬੰਗਲੌਰ ਵਿੱਚ ਹੋਈ (24-26 ਫ਼ਰਵਰੀ 2017) MediaWiki training ਤੋਂ ਬਾਅਦ ਮੈਂ ਪੰਜਾਬੀ ਵਿਕੀਪੀਡੀਆ ਵਿੱਚ ਐਡਮਿਨ ਦੇ ਅਧਿਕਾਰਾਂ ਦੀ ਵਰਤੋਂ ਕਰਕੇ ਕੁਝ ਤਕਨੀਕੀ ਸੁਧਾਰ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਖ਼ਾਸ:ਖ਼ਾਸ ਸਫ਼ੇ ਵਿੱਚ ਤਕਨੀਕੀ ਪੱਖ ਤੋਂ ਕਈ ਗ਼ਲਤ ਸਫ਼ੇ ਵੇਖੇ ਜਾ ਸਕਦੇ ਹਨ ਅਤੇ ਕਈ ਸਫ਼ਿਆਂ ਵਿੱਚ ਕੁਝ ਸੁਧਾਰ ਕਰਨ ਦੀ ਲੋੜ ਹੈ ਅਤੇ ਕੁਝ ਸਫ਼ਿਆਂ ਅਤੇ ਸ਼੍ਰੇਣੀਆਂ ਦਾ ਸਿਰਲੇਖ ਸਿਰਫ ਐਡਮਿਨ ਹੀ ਬਦਲ ਸਕਦੇ ਹਨ। ਸੋ ਮੈਂ ਆਪਣੇ ਆਪ ਨੂੰ ਐਡਮਿਨ ਬਣਨ ਲਈ ਨਾਮਜ਼ਦ ਕਰਦਾ ਹਾਂ। ਸਮਰਥਨ ਦੇਣ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।- Sony dandiwal (ਗੱਲ-ਬਾਤ) 11:14, 2 ਮਾਰਚ 2017 (UTC)[ਜਵਾਬ]

ਸਮਰਥਨ

[ਸੋਧੋ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

ਸਤ ਸ੍ਰੀ ਅਕਾਲ! ਬੈਂਗਲੌਰ ਵਿੱਚ ਲਈ ਗਈ TTT ਟਰੇਨਿੰਗ ਤੋਂ ਬਾਦ ਪੰਜਾਬੀ ਵਿਕੀਪੀਡੀਆ ਉੱਤੇ ਫਾਲਤੂ ਲੇਖਾਂ ਅਤੇ ਫਰਮਿਆਂ ਆਦਿ ਦੀ ਸਫਾਈ ਦੇ ਕੰਮ ਵਿੱਚ ਮੌਜੂਦਾ ਅਡਮਿਨਾਂ ਦਾ ਹੱਥ ਵਟਾਉਣ ਲਈ ਅਤੇ ਹੋਰ ਸੁਧਾਰਾਂ ਲਈ ਮੈਂ ਅਪਣੇ ਆਪ ਨੂੰ ਅਡਮਿਨ ਬਣਨ ਵਾਸਤੇ ਨਾਮਜ਼ਦ ਕਰਦਾ ਹਾਂ| --param munde (ਗੱਲ-ਬਾਤ) 14:49, 2 ਮਾਰਚ 2017 (UTC)[ਜਵਾਬ]

ਸਮਰਥਨ

[ਸੋਧੋ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

ਮੇਰੇ ਅਸਥਾਈ ਪ੍ਰਬੰਧਕੀ ਅਧਿਕਾਰ ਮੁੱਕ ਗਏ ਹਨ, ਮੁੜ-ਬਹਾਲੀ ਲਈ ਸਮਰਥਨ ਲਈ ਬੇਨਤੀ ਕਰਦਾ ਹਾਂ! --param munde (ਗੱਲ-ਬਾਤ) 21:41, 9 ਸਤੰਬਰ 2017 (UTC)[ਜਵਾਬ]

ਸਮਰਥਨ

[ਸੋਧੋ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

ਮੇਰੇ ਅਸਥਾਈ ਪ੍ਰਬੰਧਕੀ ਅਧਿਕਾਰ ਮੁੱਕ ਗਏ ਹਨ, ਸੋ ਮੈਂ ਮੁੜ-ਬਹਾਲੀ ਦੇ ਸਮਰਥਨ ਲਈ ਬੇਨਤੀ ਕਰਦਾ ਹਾਂ! --Satpal Dandiwal (ਗੱਲ-ਬਾਤ) 09:15, 10 ਸਤੰਬਰ 2017 (UTC)[ਜਵਾਬ]

ਸਮਰਥਨ

[ਸੋਧੋ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

My temporary adminship has expired for second time. I would like to request permanent adminship this time.

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਦੂਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Gurbakhshish chand (ਗੱਲ-ਬਾਤ) 10:57, 12 ਅਕਤੂਬਰ 2017 (UTC)[ਜਵਾਬ]

ਸਮਰਥਨ

[ਸੋਧੋ]
  1. YesY --param munde ਗੱਲ-ਬਾਤ 15:01, 12 ਅਕਤੂਬਰ 2017 (UTC)[ਜਵਾਬ]
  2. YesY --Satdeep Gill (ਗੱਲ-ਬਾਤ) 20:18, 12 ਅਕਤੂਬਰ 2017 (UTC)[ਜਵਾਬ]
  3. YesY --Wikilover90 (ਗੱਲ-ਬਾਤ) 20:32, 12 ਅਕਤੂਬਰ 2017 (UTC)[ਜਵਾਬ]
  4. YesY -- Satpal Dandiwal (ਗੱਲ-ਬਾਤ) 02:02, 13 ਅਕਤੂਬਰ 2017 (UTC)[ਜਵਾਬ]
  5. YesY -- Stalinjeet Brar (ਗੱਲ-ਬਾਤ) 04:31, 13 ਅਕਤੂਬਰ 2017 (UTC)[ਜਵਾਬ]
  6. YesY -- Amrit Plahi (ਗੱਲ-ਬਾਤ)09:57, 14 ਅਕਤੂਬਰ 2017 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

ਮੈਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਕੀਪੀਡੀਆ ਉਪਰ ਕੀਤੇ ਜਾ ਰਹੇ ਕੰਮ ਦੀ ਨਿਗਰਾਨੀ ਰੱਖ ਰਿਹਾ ਹਾਂ ਅਤੇ ਉਹਨਾਂ ਦੀ ਮਦਦ ਕਰ ਰਿਹਾਂ ਹਾਂ। ਇਸ ਕੰਮ ਦੇ ਦੌਰਾਨ ਮੈਨੂੰ ਪ੍ਰਬੰਧਕੀ ਹੱਕਾਂ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਲਈ ਮੈਨੂੰ ਆਰਜ਼ੀ ਤੌਰ ਤੇ ਪ੍ਰਬੰਧਕੀ ਹੱਕ ਦਿਤੇ ਜਾਣ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ "YesY" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ "N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Stalinjeet Brar (ਗੱਲ-ਬਾਤ) 06:32, 3 ਦਸੰਬਰ 2017 (UTC)[ਜਵਾਬ]

ਟਿੱਪਣੀਆਂ

[ਸੋਧੋ]
  1. 3 ਮਹੀਨਿਆਂ ਲਈ ਹੱਕ ਦੇਣ ਲਈ ਮੈਂ ਸਹਿਮਤ ਹਾਂ। --Satdeep Gill (ਗੱਲ-ਬਾਤ) 10:59, 3 ਦਸੰਬਰ 2017 (UTC)[ਜਵਾਬ]

ਸਮਰਥਨ

[ਸੋਧੋ]
  1. YesY --Baljeet Bilaspur (ਗੱਲ-ਬਾਤ) 09:29, 3 ਦਸੰਬਰ 2017 (UTC)[ਜਵਾਬ]
  2. YesY --Satdeep Gill (ਗੱਲ-ਬਾਤ) 10:59, 3 ਦਸੰਬਰ 2017 (UTC)[ਜਵਾਬ]
  3. YesY Satpal Dandiwal (ਗੱਲ-ਬਾਤ) 13:53, 3 ਦਸੰਬਰ 2017 (UTC)[ਜਵਾਬ]
  4. YesYGurlal Maan (ਗੱਲ-ਬਾਤ) 15:08, 3 ਦਸੰਬਰ 2017 (UTC)[ਜਵਾਬ]
  5. YesY Nirmal Brar (ਗੱਲ-ਬਾਤ) 02:02, 8 ਦਸੰਬਰ 2017 (UTC)[ਜਵਾਬ]

ਵਿਰੋਧ

[ਸੋਧੋ]

The discussion above is closed. Please do not modify it. Subsequent comments should be made on the appropriate discussion page. No further edits should be made to this discussion.