5 ਫ਼ਰਵਰੀ
ਦਿੱਖ
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
5 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 36ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 329 (ਲੀਪ ਸਾਲ ਵਿੱਚ 330) ਦਿਨ ਬਾਕੀ ਹਨ।
ਵਾਕਿਆ
[ਸੋਧੋ]- 69 - ਇਟਲੀ ਦੇ ਪਾਮਪੇਈ ਵਿੱਚ ਭੂਚਾਲ ਆਇਆ।
- 1762 – ਵੱਡਾ ਘੱਲੂਘਾਰਾ ਵਿੱਚ 25 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋਏ।
- 1917 – ਮੈਕਸੀਕੋ ਦੁਆਰਾ ਉਸਦਾ ਮੌਜੂਦਾ ਸੰਵਿਧਾਨ ਅਪਣਾਇਆ ਗਿਆ।
- 1918 – ਰੂਸ ਦੀ ਕਮਿਊਨਿਸਟ ਹਕੂਮਤ ਨੇ ਸਰਕਾਰ ਤੇ ਚਰਚ ਦੇ ਅਲਹਿਦਾ ਹੋਣ ਦਾ ਐਲਾਨ ਕੀਤਾ।
- 1939 – ਫਰਾਂਸਿਸਕੋ ਫਰਾਂਕੋ ਸਪੇਨ ਦਾ 68ਵਾਂ ਲੀਡਰ ਬਣਿਆ।
- 1962 – ਸੂਰਜ, ਚੰਨ, ਮਰਕਰੀ, ਮੰਗਲ, ਜੂਪੀਟਰ ਅਤੇ ਸ਼ਨੀ ਸਾਰੇ 16 ਡਿਗਰੀ ਵਿੱਚ ਆਏ।
- 1971 – ਐਪੋਲੋ 14 ਚੰਨ 'ਤੇ ਉਤਰਿਆ।
- 1980 – ਮਿਸਰ ਦੀ ਪਾਰਲੀਮੈਂਟ ਨੇ ਇਜ਼ਰਾਇਲ ਦਾ ਬਾਈਕਾਟ ਖ਼ਤਮ ਕਰਨ ਦਾ ਮਤਾ ਪਾਸ ਕੀਤਾ।
- 1987 – ਨਵਾਂ ਸਾਂਝਾ ਅਕਾਲੀ ਦਲ ਕਾਇਮ ਹੋਇਆ।
ਜਨਮ
[ਸੋਧੋ]- 1808 – ਬੀਡਾਮਾਇਆ ਜੁੱਗ ਦਾ ਰੋਮਾਂਸਵਾਦੀ ਕਵੀ ਅਤੇ ਕਲਾਕਾਰ ਕਾਰਲ ਸ਼ਪਿਟਸਵੇਕ ਦਾ ਜਨਮ।
- 1836 – ਰੂਸੀ ਸਾਹਿਤ ਆਲੋਚਕ, ਪੱਤਰਕਾਰ, ਕਵੀ ਅਤੇ ਇਨਕਲਾਬੀ ਸੋਸ਼ਲ ਨਿਕੋਲਾਈ ਦੋਬਰੋਲਿਉਬੋਵ ਦਾ ਜਨਮ।
- 1909 – ਪੰਜਾਬੀ ਦੇ ਗ਼ਜ਼ਲਕਾਰ ਮੁਰਜਿਮ ਦਸੂਹੀ ਦਾ ਜਨਮ।
- 1946 – ਅੰਗਰੇਗ਼ ਕਲਾਕਾਰ ਚਰਲੋਟੇ ਰੈਪਲਿੰਗ ਦਾ ਜਨਮ।
- 1955 – ਪੰਜਾਬੀ ਕਹਾਣੀਕਾਰ ਤਲਵਿੰਦਰ ਸਿੰਘ ਦਾ ਜਨਮ।
- 1976 – ਭਾਰਤੀ ਅਦਾਕਾਰ ਅਭਿਸ਼ੇਕ ਬੱਚਨ ਦਾ ਜਨਮ।
- 1985 – ਪੁਰਤਗਾਲੀ ਪੇਸ਼ੇਵਰ ਫੁੱਟਬਾਲ ਕ੍ਰਿਸਟੀਆਨੋ ਰੋਨਾਲਡੋ ਦਾ ਜਨਮ।
ਮੌਤ
[ਸੋਧੋ]- 1881 – ਵਿਕਟੋਰੀਅਨ ਜੁੱਗ ਦੇ ਸਕਾਟਿਸ਼ ਦਾਰਸ਼ਨਿਕ, ਵਿਅੰਗ ਲੇਖਕ, ਨਿਬੰਧਕਾਰ, ਇਤਹਾਸਕਾਰ ਅਤੇ ਅਧਿਆਪਕ ਥਾਮਸ ਕਾਰਲਾਈਲ ਦਾ ਜਨਮ।
- 1967 – ਚਿਲੀਅਨ ਸੰਗੀਤਕਾਰ ਵੀਓਲੇਤਾ ਪਾਰਾ ਦੀ ਮੌਤ।