ਸਤਨਾਮ ਸਿੰਘ ਕੈਂਥ
ਦਿੱਖ
ਸਤਨਾਮ ਸਿੰਘ ਕੈਂਥ (ਅੰਗ੍ਰੇਜ਼ੀ: Satnam Singh Kainth), ਇੱਕ ਭਾਰਤੀ ਸਿਆਸਤਦਾਨ ਅਤੇ ਬਸਪਾ (ਕੈਂਥ) ਦੇ ਸੰਸਥਾਪਕ ਸਨ।
ਸਤਨਾਮ ਸਿੰਘ ਕੈਂਥ | |
---|---|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 1998-1999 | |
ਤੋਂ ਪਹਿਲਾਂ | ਹਰਭਜਨ ਲੱਖਾ |
ਤੋਂ ਬਾਅਦ | ਸੰਤੋਸ਼ ਚੌਧਰੀ |
ਹਲਕਾ | ਫਿਲੌਰ ਪੰਜਾਬ |
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ | |
ਦਫ਼ਤਰ ਵਿੱਚ 25 ਫਰਵਰੀ 1992 - 12 ਫਰਵਰੀ 1997 | |
ਤੋਂ ਪਹਿਲਾਂ | ਗੁਰਬਿੰਦਰ ਕੌਰ ਬਰਾੜ |
ਤੋਂ ਬਾਅਦ | ਰਜਿੰਦਰ ਕੌਰ ਭੱਠਲ |
ਨਿੱਜੀ ਜਾਣਕਾਰੀ | |
ਜਨਮ | ਪਿੰਡ ਸੋਤਰਾਂ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ | 21 ਅਪ੍ਰੈਲ 1961
ਮੌਤ | 14 ਜਨਵਰੀ 2018 ਮੋਹਾਲੀ, ਪੰਜਾਬ। | (ਉਮਰ 56)
ਸਿਆਸੀ ਪਾਰਟੀ | ਬਹੁਜਨ ਸਮਾਜ ਪਾਰਟੀ (1998 ਤੱਕ) ਬਹੁਜਨ ਸਮਾਜ ਮੋਰਚਾ (1998-2007) ਇੰਡੀਅਨ ਨੈਸ਼ਨਲ ਕਾਂਗਰਸ (2007 ਤੋਂ ਮੌਤ ਤੱਕ) |
ਬੱਚੇ | 2 |
ਅਰੰਭ ਦਾ ਜੀਵਨ
[ਸੋਧੋ]ਉਨ੍ਹਾਂ ਦਾ ਜਨਮ ਚਮਾਰ ਜਾਤੀ ਵਿੱਚ ਚੰਨਣ ਰਾਮ ਦੇ ਘਰ ਸੋਤਰਾਂ, ਨਵਾਂਸ਼ਹਿਰ (ਪੰਜਾਬ) ਵਿਖੇ ਹੋਇਆ। ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬੀ.ਏ. ਕੀਤੀ।
ਰਾਜਨੀਤੀ
[ਸੋਧੋ]ਉਹ 1992-97 ਤੱਕ ਬਹੁਜਨ ਸਮਾਜ ਪਾਰਟੀ ਦੇ ਬੰਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਬਣੇ।
ਉਸਨੇ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦਾ ਆਪਣਾ ਧੜਾ ਬਣਾ ਲਿਆ।
1998 ਵਿੱਚ, ਉਹ ਪੰਜਾਬ ਦੇ ਫਿਲੌਰ ਹਲਕੇ ਤੋਂ ਸੰਸਦ ਮੈਂਬਰ ਬਣੇ ਅਤੇ 1999 ਦੇ ਅੱਧ ਤੱਕ ਸੇਵਾ ਕੀਤੀ।
ਉਸਨੇ 2012 ਵਿੱਚ ਆਦਮਪੁਰ ਹਲਕੇ ਤੋਂ ਅਤੇ 2017 ਵਿੱਚ ਬੰਗਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਪਰ ਬਾਅਦ ਵਿੱਚ ਹਾਰ ਗਏ।[1][2]
ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ-ਪ੍ਰਧਾਨ ਸਨ ਅਤੇ ਬਾਅਦ ਵਿੱਚ 14 ਜਨਵਰੀ 2018 ਨੂੰ ਬਰੇਨ ਹੈਮਰੇਜ ਕਾਰਨ ਉਨ੍ਹਾਂ ਦੀ ਮੌਤ ਹੋ ਗਈ।[3]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Biographical Sketch Member of Parliament". Lok Sabha. Retrieved 31 October 2017.
- ↑ "PHILLAUR Parliamentary Constituency". Election Commission of India. Retrieved 31 October 2017.
- ↑ "Satnam Kainth, now Punjab Congress VP and BSP's LoP in 1992, passes away - Times of India". indiatimes.com. Retrieved 13 February 2018.