ਸਮੱਗਰੀ 'ਤੇ ਜਾਓ

ਫਿਲੌਰ ਲੋਕ ਸਭਾ ਹਲਕਾ

ਗੁਣਕ: 31°00′N 75°48′E / 31.0°N 75.8°E / 31.0; 75.8
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਿਲੌਰ
ਸਾਬਕਾ ਲੋਕ ਸਭਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਸਥਾਪਨਾ1962
ਭੰਗ ਕੀਤਾ2008

ਫਿਲੌਰ ਪੰਜਾਬ ਦਾ ਇੱਕ ਲੋਕ ਸਭਾ ਸੰਸਦੀ ਹਲਕਾ ਸੀ। ਇਸ ਨੂੰ 2008 ਵਿੱਚ ਭੰਗ ਕਰ ਦਿੱਤਾ ਗਿਆ ਅਤੇ ਇਸ ਦੀ ਥਾਂ ਆਨੰਦਪੁਰ ਸਾਹਿਬ ਨੇ ਲੈ ਲਿਆ।

ਸੰਸਦ ਦੇ ਮੈਂਬਰ

[ਸੋਧੋ]
ਚੋਣ ਮੈਂਬਰ ਪਾਰਟੀ
1962 ਚੌਧਰੀ ਸਾਧੂ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1967
1971
1977 ਭਗਤ ਰਾਮ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
1980 ਚੌਧਰੀ ਸੁੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1984 ਚਰਨਜੀਤ ਸਿੰਘ ਅਟਵਾਲ ਸ਼੍ਰੋਮਣੀ ਅਕਾਲੀ ਦਲ
1989 ਹਰਭਜਨ ਲੱਖਾ ਬਹੁਜਨ ਸਮਾਜ ਪਾਰਟੀ
1992 ਸੰਤੋਸ਼ ਚੌਧਰੀ ਭਾਰਤੀ ਰਾਸ਼ਟਰੀ ਕਾਂਗਰਸ
1996 ਹਰਭਜਨ ਲੱਖਾ ਬਹੁਜਨ ਸਮਾਜ ਪਾਰਟੀ
1998 ਸਤਨਾਮ ਸਿੰਘ ਕੈਂਥ ਆਜ਼ਾਦ
1999 ਸੰਤੋਸ਼ ਚੌਧਰੀ ਭਾਰਤੀ ਰਾਸ਼ਟਰੀ ਕਾਂਗਰਸ
2004 ਚਰਨਜੀਤ ਸਿੰਘ ਅਟਵਾਲ ਸ਼੍ਰੋਮਣੀ ਅਕਾਲੀ ਦਲ

ਇਹ ਵੀ ਦੇਖੋ

[ਸੋਧੋ]

31°00′N 75°48′E / 31.0°N 75.8°E / 31.0; 75.8