ਸਮੱਗਰੀ 'ਤੇ ਜਾਓ

ਬੰਗਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੰਗਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1962

ਬੰਗਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ 46 ਹੈ ਇਹ ਹਲਕਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅਧੀਨ ਆਉਂਦਾ ਹੈ। ਇਸ ਹਲਕੇ ਤੋਂ ਅਕਾਲੀ ਦਲ ਦੇ ਮੋਹਨ ਸਿੰਘ ਦੋ ਵਾਰ ਕਾਂਗਰਸ ਦੇ ਜਗਤ ਰਾਮ 3, ਤ੍ਰਿਲੋਚਨ ਸਿੰਘ ਸੂੰਢ 2 ਵਾਰ, ਸਤਨਾਮ ਸਿੰਘ ਕੈਂਥ, ਬਲਵੰਤ ਸਿੰਘ, ਹਰਬੰਸ ਸਿੰਘ, ਐਚ. ਰਾਮ ਅਤੇ ਦਿਲਬਾਗ ਸਿੰਘ 1-1 ਵਾਰ ਵਿਧਾਇਕ ਰਹੇ। ਇਸ ਹਲਕੇ ਦੀ ਜੰਨ-ਸੰਖਿਆ 2,29,815 ਹੈ ਜਿਸ ਵਿੱਚ ਮਰਦ ਵੋਟਰਾਂ ਦੀ ਸੰਖਿਆ 81,404 ਅਤੇ ਔਰਤਾਂ 76,929 ਅਤੇ ਕੁਲ਼ ਵੋਟਰਾ ਦੀ ਸੰਖਿਆ 1,58,335 ਹੈ।[1]

ਵਿਧਾਇਕ ਸੂਚੀ

[ਸੋਧੋ]
ਸਾਲਹਲਕਾ ਨੰ:ਜੇਤੂ ਦਾ ਨਾਮ ਪਾਰਟੀ
201746ਸੁਖਵਿੰਦਰ ਕੁਮਾਰ ਸ਼੍ਰੋਮਣੀ ਅਕਾਲੀ ਦਲ
201246ਤਰਲੋਚਣ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
200736ਮੋਹਨ ਲਾਲ ਸ਼੍ਰੋਮਣੀ ਅਕਾਲੀ ਦਲ
200237ਤਰਲੋਚਣ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
199737ਮੋਹਨ ਲਾਲ ਸ਼੍ਰੋਮਣੀ ਅਕਾਲੀ ਦਲ.
199237ਸਤਨਾਮ ਸਿੰਘ ਕੈਂਥ ਬਹੁਜਨ ਸਮਾਜ ਪਾਰਟੀ
1987-1992 ਰਾਸ਼ਟਰਪਤੀ ਸ਼ਾਸਨ
198537ਬਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ
198037ਜਗਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ
197737ਹਰਭਜਨ ਸਿੰਘ ਸੀਪੀਐਮ
197259ਜਗਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ
196959ਜਗਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ
196759ਐਚ. ਰਾਮ ਅਕਾਲੀ ਦਲ ਸੰਤ ਫ਼ਤਹਿ ਸਿੰਘ
196298ਦਿਲਬਾਗ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾ

[ਸੋਧੋ]
ਸਾਲਹਲਕਾ ਨੰ:ਜੇਤੂ ਦਾ ਨਾਮਪਾਰਟੀਵੋਟਾਂਦੂਜੇ ਉਮੀਦਵਾਰ ਦਾ ਨਾਮਪਾਰਟੀਵੋਟਾਂ
201746ਸੁਖਵਿੰਦਰ ਕੁਮਾਰਸ.ਅ.ਦ.45256ਹਰਜੋਤਆਪ43363
201246ਤਰਲੋਚਣ ਸਿੰਘਕਾਂਗਰਸ42023ਮਨਮੋਹਨ ਲਾਲਸ.ਅ.ਦ.38808
200736ਮੋਹਨ ਲਾਲਸ.ਅ.ਦ.36581ਤਰਲੋਚਣ ਸਿੰਘਕਾਂਗਰਸ33856
200237ਤਰਲੋਚਣ ਸਿੰਘਕਾਂਗਰਸ27574ਮੋਹਨ ਲਾਲਬਸਪਾ23919
199737ਮੋਹਨ ਲਾਲਸ.ਅ.ਦ.27757ਸਤਨਾਮ ਸਿੰਘ ਕੈਂਥਬਸਪਾ27148
199237ਸਤਨਾਮ ਸਿੰਘ ਕੈਂਥਬਸਪਾ14272ਡੋਗਰ ਰਾਮਕਾਂਗਰਸ12042
198537ਬਲਵੰਤ ਸਿੰਘਸ.ਅ.ਦ.22813ਜਗਤ ਰਾਮਕਾਂਗਰਸ20797
198037ਜਗਤ ਰਾਮਕਾਂਗਰਸ24853ਭਗਤ ਰਾਮਸੀਪੀਐਮ19550
197737ਹਰਭਜਨ ਸਿੰਘਸੀਪੀਐਮ23695ਜਗਤ ਰਾਮਕਾਂਗਰਸ22083
197259ਜਗਤ ਰਾਮਕਾਂਗਰਸ21248ਭਗਵੰਤ ਸਿੰਘ ਸਰਹਾਲਅਜ਼ਾਦ13676
196959ਜਗਤ ਰਾਮਕਾਂਗਰਸ20901ਨਸੀਬ ਚੰਦਸੀਪੀਐਮ13500
196759ਐਚ. ਰਾਮਏਡੀਐਸ16368ਜਗਤ ਰਾਮਕਾਂਗਰਸ15293
196298ਦਿਲਬਾਗ ਸਿੰਘਕਾਂਗਰਸ27936ਹਰਗੁਰਅਨੰਦ ਸਿੰਘਸ.ਅ.ਦ.10424

ਨਤੀਜਾ 2017

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਬੰਗਾ
ਪਾਰਟੀ ਉਮੀਦਵਾਰ ਵੋਟਾਂ % ±%
SAD ਸੁਖਵਿੰਦਰ ਸਿੰਘ 45256 36.93
ਆਪ ਹਰਜੋਤ 43363 35.39
INC ਸਤਨਾਮ ਸਿੰਘ ਕੈਂਥ 13408 10.94
ਬਹੁਜਨ ਸਮਾਜ ਪਾਰਟੀ ਰਾਜਿੰਦਰ ਸਿੰਘ 11874 9.69
ਅਜ਼ਾਦ ਤਰਲੋਚਣ ਸਿੰਘ 6294 5.14
ਭਾਰਤੀ ਕਮਿਊਨਿਸਟ ਪਾਰਟੀ ਪਾਉਲ ਰਾਮ 986 0.8
ਆਪਨਾ ਪੰਜਾਬ ਪਾਰਟੀ ਸਰਬਜੀਤ ਸਿੰਘ 594 0.48 {{{change}}}
ਨੋਟਾ ਨੋਟਾ 758 0.62

ਹਵਾਲੇ

[ਸੋਧੋ]
  1. ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ