ਸਮੱਗਰੀ 'ਤੇ ਜਾਓ

ਮਲਾਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਲਾਵੀ ਦਾ ਗਣਰਾਜ
Chalo cha Malawi, Dziko la Malaŵi
Flag of ਮਲਾਵੀ
Coat of arms of ਮਲਾਵੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "ਏਕਤਾ ਅਤੇ ਅਜ਼ਾਦੀ"
ਐਨਥਮ: Mulungu dalitsa Malaŵi (Chichewa)
O God Bless Our Land of Malawi [1]
Location of ਮਲਾਵੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲਿਲੋਂਗਵੇ
ਅਧਿਕਾਰਕ ਭਾਸ਼ਾਵਾਂ[2]
ਨਸਲੀ ਸਮੂਹ
(2008)
  • 32.6% ਚੇਵਾ
  • 17.6% ਲੋਂਵੇ
  • 13.5% ਯਾਓ
  • 11.5% ਅੰਗੋਨੀ
  • 8.8% ਤੁੰਬੂਕਾ
  • 5.8% ਨਿਆਂਜਾ
  • 3.6% ਸੇਨਾ
  • 2.1% ਤੋਂਗਾ
  • 1.0% ਅੰਗੋਂਦੇ
  • 3.5% ਹੋਰ
ਵਸਨੀਕੀ ਨਾਮਮਲਾਵੀਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਜਾਇਸ ਬਾਂਦਾ
• ਉਪ-ਰਾਸ਼ਟਰਪਤੀ
ਖੁੰਬੋ ਕਚਾਲੀ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
6 ਜੁਲਾਈ 1964
ਖੇਤਰ
• ਕੁੱਲ
118,484 km2 (45,747 sq mi) (99ਵਾਂ)
• ਜਲ (%)
20.6%
ਆਬਾਦੀ
• 2010 ਅਨੁਮਾਨ
14,901,000[3] (64ਵਾਂ)
• 1998 ਜਨਗਣਨਾ
9,933,868<
• ਘਣਤਾ
128.8/km2 (333.6/sq mi) (86ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$13.901 ਬਿਲੀਅਨ[4]
• ਪ੍ਰਤੀ ਵਿਅਕਤੀ
$860[4]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$5.673 ਬਿਲੀਅਨ[4]
• ਪ੍ਰਤੀ ਵਿਅਕਤੀ
$351[4]
ਗਿਨੀ (2008)38
ਮੱਧਮ
ਐੱਚਡੀਆਈ (2008)Increase 0.493[5]
Error: Invalid HDI value · 171ਵਾਂ
ਮੁਦਰਾਕਵਾਚਾ (D) (MWK)
ਸਮਾਂ ਖੇਤਰUTC+2 (ਮੱਧ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+2 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+265[2]
ਇੰਟਰਨੈੱਟ ਟੀਐਲਡੀ.mw[2]
• Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.
• Information is drawn from the CIA Factbook unless otherwise noted.

ਮਲਾਵੀ (ਅਧਿਕਾਰਕ ਤੌਰ ਉੱਤੇ ਮਲਾਵੀ ਦਾ ਗਣਰਾਜ) ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸ ਨੂੰ ਪਹਿਲਾਂ ਨਿਆਸਾਲੈਂਡ ਕਿਹਾ ਜਾਂਦਾ ਸੀ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਜ਼ਾਂਬੀਆ, ਉੱਤਰ-ਪੂਰਬ ਵੱਲ ਤਨਜ਼ਾਨੀਆ ਅਤੇ ਪੂਰਬ, ਦੱਖਣ ਅਤੇ ਪੱਛਮ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਮਲਾਵੀ ਝੀਲ ਇਸਨੂੰ ਤਨਜ਼ਾਨੀਆ ਅਤੇ ਮੋਜ਼ੈਂਬੀਕ ਤੋਂ ਨਿਖੇੜਦੀ ਹੈ। ਇਸ ਦਾ ਖੇਤਰਫਲ 118,000 ਵਰਗ ਕਿਮੀ ਅਤੇ ਅਬਾਦੀ 13,900,000 ਤੋਂ ਵੱਧ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਲੋਂਗਵੇ ਹੈ; ਦੂਜਾ ਸਭ ਤੋਂ ਵੱਡਾ ਸ਼ਹਿਰ ਬਲੈਨਟਾਇਰ ਅਤੇ ਤੀਜਾ ਮਜ਼ੂਜ਼ੂ ਹੈ। ਮਲਾਵੀ ਨਾਂ ਮਰਾਵੀ ਤੋਂ ਆਇਆ ਹੈ ਜੋ ਇਸ ਇਲਾਕੇ ਦੇ ਨਿਵਾਸੀ ਨਿਆਂਜਾ ਲੋਕਾਂ ਦਾ ਪੁਰਾਣਾ ਨਾਂ ਸੀ। ਇਸਨੂੰ "ਅਫ਼ਰੀਕਾ ਦਾ ਨਿੱਘਾ ਦਿਲ" ਵੀ ਕਿਹਾ ਜਾਂਦਾ ਹੈ।[6]

ਤਸਵੀਰਾਂ

[ਸੋਧੋ]

ਹਵਾਲੇ

[ਸੋਧੋ]
  1. "Malawi National Anthem Lyrics". National Anthem Lyrics. Lyrics on Demand. Retrieved 2008-08-24.
  2. 2.0 2.1 2.2 "Country profile: Malawi". BBC News Online. BBC. March 13, 2008. Retrieved 2008-08-17.
  3. "2010 ਲਈ ਯੂ.ਐਨ ਦਾ ਅੰਦਾਜ਼ਾ". Archived from the original on 2010-01-07. Retrieved 2012-12-08. {{cite web}}: Unknown parameter |dead-url= ignored (|url-status= suggested) (help)
  4. 4.0 4.1 4.2 4.3 "Malawi". International Monetary Fund. Retrieved 2012-04-19.
  5. "2008 Statistical Update: Malawi". United Nations Development Programme. Archived from the original on 2009-02-27. Retrieved 2009-04-19. {{cite web}}: Unknown parameter |dead-url= ignored (|url-status= suggested) (help)
  6. "Malawi, The Warm Heart of Africa". Network of Organizations for Vulnerable & Orphan Children. Archived from the original on 2011-07-27. Retrieved 2011-01-26. {{cite web}}: Unknown parameter |dead-url= ignored (|url-status= suggested) (help)