ਮਲਾਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਲਾਵੀ ਦਾ ਗਣਰਾਜ
Chalo cha Malawi, Dziko la Malaŵi
ਮਲਾਵੀ ਦਾ ਝੰਡਾ Coat of arms of ਮਲਾਵੀ
ਮਾਟੋ"ਏਕਤਾ ਅਤੇ ਅਜ਼ਾਦੀ"[੧]
ਕੌਮੀ ਗੀਤMulungu dalitsa Malaŵi Invalid language code.
O God Bless Our Land of Malawi [੨]
ਮਲਾਵੀ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਲਿਲੋਂਗਵੇ
13°57′S 33°42′E / 13.95°S 33.7°E / -13.95; 33.7
ਅਧਿਕਾਰਕ ਭਾਸ਼ਾਵਾਂ[੩]
ਜਾਤੀ ਸਮੂਹ (੨੦੦੮)
  • ੩੨.੬% ਚੇਵਾ
  • ੧੭.੬% ਲੋਂਵੇ
  • ੧੩.੫% ਯਾਓ
  • ੧੧.੫% ਅੰਗੋਨੀ
  • ੮.੮% ਤੁੰਬੂਕਾ
  • ੫.੮% ਨਿਆਂਜਾ
  • ੩.੬% ਸੇਨਾ
  • ੨.੧% ਤੋਂਗਾ
  • ੧.੦% ਅੰਗੋਂਦੇ
  • ੩.੫% ਹੋਰ
ਵਾਸੀ ਸੂਚਕ ਮਲਾਵੀਆਈ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਜਾਇਸ ਬਾਂਦਾ
 -  ਉਪ-ਰਾਸ਼ਟਰਪਤੀ ਖੁੰਬੋ ਕਚਾਲੀ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਬਰਤਾਨੀਆ ਤੋਂ ੬ ਜੁਲਾਈ ੧੯੬੪ 
ਖੇਤਰਫਲ
 -  ਕੁੱਲ ੧੧੮ ਕਿਮੀ2 (੯੯ਵਾਂ)
੪੫ sq mi 
 -  ਪਾਣੀ (%) ੨੦.੬%
ਅਬਾਦੀ
 -  ੨੦੧੦ ਦਾ ਅੰਦਾਜ਼ਾ ੧੪,੯੦੧,੦੦੦[੪] (੬੪ਵਾਂ)
 -  ੧੯੯੮ ਦੀ ਮਰਦਮਸ਼ੁਮਾਰੀ ੯,੯੩੩,੮੬੮[੫] 
 -  ਆਬਾਦੀ ਦਾ ਸੰਘਣਾਪਣ ੧੨੮.੮/ਕਿਮੀ2 (੮੬ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੩.੯੦੧ ਬਿਲੀਅਨ[੬] 
 -  ਪ੍ਰਤੀ ਵਿਅਕਤੀ $੮੬੦[੬] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੫.੬੭੩ ਬਿਲੀਅਨ[੬] 
 -  ਪ੍ਰਤੀ ਵਿਅਕਤੀ $੩੫੧[੬] 
ਜਿਨੀ (੨੦੦੮) ੩੮ 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੮) ਵਾਧਾ ੦.੪੯੩[੭] (ਨੀਵਾਂ) (੧੭੧ਵਾਂ)
ਮੁੱਦਰਾ ਕਵਾਚਾ (D) (MWK)
ਸਮਾਂ ਖੇਤਰ ਮੱਧ ਅਫ਼ਰੀਕੀ ਸਮਾਂ (ਯੂ ਟੀ ਸੀ+੨)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੨)
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .mw[੩]
ਕਾਲਿੰਗ ਕੋਡ +੨੬੫[੩]
• Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.
• Information is drawn from the CIA Factbook unless otherwise noted.

ਮਲਾਵੀ, ਅਧਿਕਾਰਕ ਤੌਰ 'ਤੇ ਮਲਾਵੀ ਦਾ ਗਣਰਾਜ, ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਨੂੰ ਪਹਿਲਾਂ ਨਿਆਸਾਲੈਂਡ ਕਿਹਾ ਜਾਂਦਾ ਸੀ। ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਜ਼ਾਂਬੀਆ, ਉੱਤਰ-ਪੂਰਬ ਵੱਲ ਤਨਜ਼ਾਨੀਆ ਅਤੇ ਪੂਰਬ, ਦੱਖਣ ਅਤੇ ਪੱਛਮ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਮਲਾਵੀ ਝੀਲ ਇਸਨੂੰ ਤਨਜ਼ਾਨੀਆ ਅਤੇ ਮੋਜ਼ੈਂਬੀਕ ਤੋਂ ਨਿਖੇੜਦੀ ਹੈ। ਇਸਦਾ ਖੇਤਰਫਲ ੧੧੮,੦੦੦ ਵਰਗ ਕਿਮੀ ਅਤੇ ਅਬਾਦੀ ੧੩,੯੦੦,੦੦੦ ਤੋਂ ਵੱਧ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਲੋਂਗਵੇ ਹੈ; ਦੂਜਾ ਸਭ ਤੋਂ ਵੱਡਾ ਸ਼ਹਿਰ ਬਲੈਨਟਾਇਰ ਅਤੇ ਤੀਜਾ ਮਜ਼ੂਜ਼ੂ ਹੈ। ਮਲਾਵੀ ਨਾਂ ਮਰਾਵੀ ਤੋਂ ਆਇਆ ਹੈ ਜੋ ਇਸ ਇਲਾਕੇ ਦੇ ਨਿਵਾਸੀ ਨਿਆਂਜਾ ਲੋਕਾਂ ਦਾ ਪੁਰਾਣਾ ਨਾਂ ਸੀ। ਇਸਨੂੰ "ਅਫ਼ਰੀਕਾ ਦਾ ਨਿੱਘਾ ਦਿਲ" ਵੀ ਕਿਹਾ ਜਾਂਦਾ ਹੈ।[੮]

ਹਵਾਲੇ[ਸੋਧੋ]