ਪ੍ਰੌਇਸਨ
ਦਿੱਖ
ਪ੍ਰੌਇਸਨ Preußen | |||||
---|---|---|---|---|---|
1525–1947 | |||||
| |||||
ਮਾਟੋ: ਸੂਉਮ ਕੂਈਕੇ (ਲਾਤੀਨੀ) "To each his own" | |||||
ਰਾਜਧਾਨੀ | ਕਨਿਗਸਬਰਕ, ਬਾਅਦ 'ਚ ਬਰਲਿਨ | ||||
ਆਮ ਭਾਸ਼ਾਵਾਂ | ਜਰਮਨ (ਦਫ਼ਤਰੀ) | ||||
ਧਰਮ | ਪ੍ਰੋਟੈਸਟੈਂਟਵਾਦ, ਰੋਮਨ ਕੈਥੋਲਿਕਵਾਦ | ||||
ਸਰਕਾਰ | ਬਾਦਸ਼ਾਹੀ | ||||
ਡਿਊਕ1 | |||||
• 1525–1568 | ਆਲਬਰਟ ਪਹਿਲਾ (ਪਹਿਲਾ) | ||||
• 1688–1701 | ਫ਼ਰੈਡਰਿਕ ਪਹਿਲਾ (ਆਖ਼ਰੀ) | ||||
ਬਾਦਸ਼ਾਹ1 | |||||
• 1701–1713 | ਫ਼ਰੈਡਰਿਕ ਪਹਿਲਾ (ਪਹਿਲਾ) | ||||
• 1888–1918 | ਵਿਲਹੈਲਮ ਦੂਜਾ (ਆਖ਼ਰੀ) | ||||
ਪ੍ਰਧਾਨ ਮੰਤਰੀ1, 2 | |||||
• 1918–1920 | ਪਾਊਲ ਹਰਸ਼ (ਪਹਿਲਾ) | ||||
• 1933–1945 | ਹੈਰਮਨ ਗੋਰਿੰਗ (ਆਖ਼ਰੀ) | ||||
Historical era | ਅਗੇਤਰੇ ਆਧੁਨਿਕ ਯੂਰਪ ਤੋਂ ਮੌਜੂਦਾ | ||||
10 ਅਪਰੈਲ 1525 | |||||
27 ਅਗਸਤ 1618 | |||||
18 ਜਨਵਰੀ 1701 | |||||
9 ਨਵੰਬਰ 1918 | |||||
• ਖ਼ਾਤਮਾ (ਯਥਾਰਥ ਵਿੱਚ) | 30 ਜਨਵਰੀ 1934 | ||||
• ਖ਼ਾਤਮਾ (ਕਨੂੰਨੀ) | 25 ਫ਼ਰਵਰੀ 1947 | ||||
ਖੇਤਰ | |||||
1907 | 348,702 km2 (134,635 sq mi) | ||||
1939 | 297,007 km2 (114,675 sq mi) | ||||
ਆਬਾਦੀ | |||||
• 1816 | 103490003 | ||||
• 1871 | 24689000 | ||||
• 1939 | 41915040 | ||||
ਮੁਦਰਾ | ਰਾਈਸ਼ਸਤਾਲਰ | ||||
ਅੱਜ ਹਿੱਸਾ ਹੈ | ਜਰਮਨੀ, ਪੋਲੈਂਡ, ਰੂਸ, ਲਿਥੂਆਨੀਆ, ਡੈੱਨਮਾਰਕ, ਬੈਲਜੀਅਮ, ਚੈੱਕ ਗਣਰਾਜ, ਸਵਿਟਜ਼ਰਲੈਂਡ | ||||
1 The heads of state listed here are the first and last to hold each title over time. For more information, see individual Prussian state articles (links in above History section). 2 The position of Ministerpräsident was introduced in 1792 when Prussia was a Kingdom; the prime ministers shown here are the heads of the Prussian republic. 3 Population estimates:[1] |
ਪ੍ਰੌਇਸਨ (ਜਾਂ ਪਰੂਸ, ਪਰੂਸ਼ੀਆ, ਪਰੱਸ਼ੀਆ) (ਜਰਮਨ: Preußen (ਮਦਦ·ਫ਼ਾਈਲ)) ਇੱਕ ਜਰਮਨ ਬਾਦਸ਼ਾਹੀ ਅਤੇ ਇਤਿਹਾਸਕ ਮੁਲਕ ਸੀ ਜਿਸਦਾ ਸਰੋਤ ਪ੍ਰੌਇਸਨ ਦੀ ਡੱਚੀ ਅਤੇ ਬ੍ਰਾਂਡਨਬੁਰਕ ਦੀ ਮਰਗਰਾਵੀ ਸੀ ਅਤੇ ਜੋ ਪ੍ਰੌਇਸਨ ਇਲਾਕੇ ਉੱਤੇ ਕੇਂਦਰਤ ਸੀ। ਸਦੀਆਂ ਵਾਸਤੇ ਹੋਹਨਸੌਲਨ ਘਰਾਨੇ ਨੇ ਪ੍ਰੌਇਸਨ ਉੱਤੇ ਰਾਜ ਕੀਤਾ ਜਿਹਨਾਂ ਕੋਲ ਇੱਕ ਯੋਗ, ਜੱਥੇਬੰਦ ਅਤੇ ਅਸਰਦਾਰ ਫ਼ੌਜ ਸੀ। ਪ੍ਰੌਇਸਨ, ਜੀਹਦੀ ਰਾਜਧਾਨੀ ਬਰਲਿਨ ਸੀ, ਨੇ 1451 ਤੋਂ ਬਾਅਦ ਜਰਮਨੀ ਦੇ ਇਤਿਹਾਸ ਦਾ ਖ਼ਾਕਾ ਖਿੱਚਿਆ। 1871 ਵਿੱਚ ਜਰਮਨ ਰਾਜਾਂ ਨੇ ਪ੍ਰੌਇਸਨੀ ਅਗਵਾਈ ਹੇਠ ਇਕੱਠੇ ਹੋ ਕੇ ਜਰਮਨ ਸਾਮਰਾਜ ਸਿਰਜਿਆ। ਨਵੰਬਰ 1918 ਵਿੱਚ ਬਾਦਸ਼ਾਹੀਆਂ ਖ਼ਤਮ ਕਰ ਦਿੱਤੀਆਂ ਗਈਆਂ ਅਤੇ ਕੁਲੀਨ ਵਰਗ ਦੀ ਸਿਆਸੀ ਤਾਕਤ ਚਲੀ ਗਈ। ਪ੍ਰੌਇਸਨ ਕਾਰਜੀ ਤੌਰ ਉੱਤੇ 1932 ਵਿੱਚ ਖ਼ਤਮ ਹੋ ਗਿਆ ਸੀ ਪਰ ਦਫ਼ਤਰੀ ਮਨਸੂਖ਼ੀ 1947 ਵਿੱਚ ਕੀਤੀ ਗਈ।[2]
ਵਿਕੀਮੀਡੀਆ ਕਾਮਨਜ਼ ਉੱਤੇ ਪ੍ਰੌਇਸਨ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ tacitus.nu
- ↑ Christopher Clark, Iron Kingdom: The Rise and Downfall of Prussia, 1600–1947 (2006) is the standard history.