ਪ੍ਰੌਇਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪ੍ਰੌਇਸਨ
Preußen
1525–1947
ਝੰਡਾ (1892–1918) ਕੁੱਲ ਦਾ ਨਿਸ਼ਾਨ (1866–1918)
ਨਾਅਰਾ
ਸੂਉਮ ਕੂਈਕੇ  (ਲਾਤੀਨੀ)
"To each his own"
ਜਰਮਨ ਸਾਮਰਾਜ ਦਾ ਮੋਹਰੀ ਮੁਲਕ ਪ੍ਰੌਇਸਨ (ਨੀਲਾ) ਆਪਣੇ ਸਿਖਰਾਂ ਉੱਤੇ
ਰਾਜਧਾਨੀ ਕਨਿਗਸਬਰਕ, ਬਾਅਦ 'ਚ ਬਰਲਿਨ
ਭਾਸ਼ਾਵਾਂ ਜਰਮਨ (ਦਫ਼ਤਰੀ)
ਧਰਮ ਪ੍ਰੋਟੈਸਟੈਂਟਵਾਦ, ਰੋਮਨ ਕੈਥੋਲਿਕਵਾਦ
ਸਰਕਾਰ ਬਾਦਸ਼ਾਹੀ
ਡਿਊਕ1
 •  1525–1568 ਆਲਬਰਟ ਪਹਿਲਾ (ਪਹਿਲਾ)
 •  1688–1701 ਫ਼ਰੈਡਰਿਕ ਪਹਿਲਾ (ਆਖ਼ਰੀ)
ਬਾਦਸ਼ਾਹ1
 •  1701–1713 ਫ਼ਰੈਡਰਿਕ ਪਹਿਲਾ (ਪਹਿਲਾ)
 •  1888–1918 ਵਿਲਹੈਲਮ ਦੂਜਾ (ਆਖ਼ਰੀ)
ਪ੍ਰਧਾਨ ਮੰਤਰੀ1, 2
 •  1918–1920 ਪਾਊਲ ਹਰਸ਼ (ਪਹਿਲਾ)
 •  1933–1945 ਹੈਰਮਨ ਗੋਰਿੰਗ (ਆਖ਼ਰੀ)
ਇਤਿਹਾਸਕ ਜ਼ਮਾਨਾ ਅਗੇਤਰੇ ਆਧੁਨਿਕ ਯੂਰਪ ਤੋਂ ਮੌਜੂਦਾ
 •  ਪ੍ਰੌਇਸਨ ਦੀ ਡੱਚੀ 10 ਅਪਰੈਲ 1525
 •  ਬ੍ਰਾਂਡਨਬੁਰਕ-ਪ੍ਰੌਇਸਨ।ਬ੍ਰਾਂਡਨਬੁਰਕ ਨਾਲ਼ ਮੇਲ 27 ਅਗਸਤ 1618
 •  ਪ੍ਰੌਇਸਨ ਦੀ ਬਾਦਸ਼ਾਹੀ 18 ਜਨਵਰੀ 1701
 •  ਪ੍ਰੌਇਸਨ ਦਾ ਅਜ਼ਾਦ ਮੁਲਕ 9 ਨਵੰਬਰ 1918
 •  ਖ਼ਾਤਮਾ (ਯਥਾਰਥ ਵਿੱਚ) 30 ਜਨਵਰੀ 1934
 •  ਖ਼ਾਤਮਾ (ਕਨੂੰਨੀ) 25 ਫ਼ਰਵਰੀ 1947
ਖੇਤਰਫ਼ਲ
 •  1907 3,48,702 km² (1,34,635 sq mi)
 •  1939 2,97,007 km² (1,14,675 sq mi)
ਅਬਾਦੀ
 •  1816 est. 1,03,49,000 
 •  1871 est. 2,46,89,000 
 •  1939 est. 4,19,15,040 
     Density 141.1 /km²  (365.5 /sq mi)
ਮੁਦਰਾ ਰਾਈਸ਼ਸਤਾਲਰ
ਹੁਣ ਜਰਮਨੀ, ਪੋਲੈਂਡ,
ਰੂਸ, ਲਿਥੂਆਨੀਆ,
ਡੈੱਨਮਾਰਕ, ਬੈਲਜੀਅਮ,
ਚੈੱਕ ਗਣਰਾਜ, ਸਵਿਟਜ਼ਰਲੈਂਡ ਦਾ ਹਿੱਸਾ
1 The heads of state listed here are the first and last to hold each title over time. For more information, see individual Prussian state articles (links in above History section).
2 The position of Ministerpräsident was introduced in 1792 when Prussia was a Kingdom; the prime ministers shown here are the heads of the Prussian republic.
3 Population estimates:[1]
Warning: Value specified for "continent" does not comply

ਪ੍ਰੌਇਸਨ (ਜਾਂ ਪਰੂਸ, ਪਰੂਸ਼ੀਆ, ਪਰੱਸ਼ੀਆ) (ਜਰਮਨ: ਇਸ ਅਵਾਜ਼ ਬਾਰੇ Preußen ) ਇੱਕ ਜਰਮਨ ਬਾਦਸ਼ਾਹੀ ਅਤੇ ਇਤਿਹਾਸਕ ਮੁਲਕ ਸੀ ਜਿਸਦਾ ਸਰੋਤ ਪ੍ਰੌਇਸਨ ਦੀ ਡੱਚੀ ਅਤੇ ਬ੍ਰਾਂਡਨਬੁਰਕ ਦੀ ਮਰਗਰਾਵੀ ਸੀ ਅਤੇ ਜੋ ਪ੍ਰੌਇਸਨ ਇਲਾਕੇ ਉੱਤੇ ਕੇਂਦਰਤ ਸੀ। ਸਦੀਆਂ ਵਾਸਤੇ ਹੋਹਨਸੌਲਨ ਘਰਾਨੇ ਨੇ ਪ੍ਰੌਇਸਨ ਉੱਤੇ ਰਾਜ ਕੀਤਾ ਜਿਹਨਾਂ ਕੋਲ ਇੱਕ ਯੋਗ, ਜੱਥੇਬੰਦ ਅਤੇ ਅਸਰਦਾਰ ਫ਼ੌਜ ਸੀ। ਪ੍ਰੌਇਸਨ, ਜੀਹਦੀ ਰਾਜਧਾਨੀ ਬਰਲਿਨ ਸੀ, ਨੇ 1451 ਤੋਂ ਬਾਅਦ ਜਰਮਨੀ ਦੇ ਇਤਿਹਾਸ ਦਾ ਖ਼ਾਕਾ ਖਿੱਚਿਆ। 1871 ਵਿੱਚ ਜਰਮਨ ਰਾਜਾਂ ਨੇ ਪ੍ਰੌਇਸਨੀ ਅਗਵਾਈ ਹੇਠ ਇਕੱਠੇ ਹੋ ਕੇ ਜਰਮਨ ਸਾਮਰਾਜ ਸਿਰਜਿਆ। ਨਵੰਬਰ 1918 ਵਿੱਚ ਬਾਦਸ਼ਾਹੀਆਂ ਖ਼ਤਮ ਕਰ ਦਿੱਤੀਆਂ ਗਈਆਂ ਅਤੇ ਕੁਲੀਨ ਵਰਗ ਦੀ ਸਿਆਸੀ ਤਾਕਤ ਚਲੀ ਗਈ। ਪ੍ਰੌਇਸਨ ਕਾਰਜੀ ਤੌਰ ਉੱਤੇ 1932 ਵਿੱਚ ਖ਼ਤਮ ਹੋ ਗਿਆ ਸੀ ਪਰ ਦਫ਼ਤਰੀ ਮਨਸੂਖ਼ੀ 1947 ਵਿੱਚ ਕੀਤੀ ਗਈ।[2]

ਹਵਾਲੇ[ਸੋਧੋ]

  1. tacitus.nu
  2. Christopher Clark, Iron Kingdom: The Rise and Downfall of Prussia, 1600–1947 (2006) is the standard history.