ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਜੁਲਾਈ
ਦਿੱਖ
- 1863–ਨਾਮਧਾਰੀ ਗੁਰੂ ਅਤੇ ਅਜਾਦੀ ਘੁਲਾਟੀਆ ਸਤਿਗੁਰੂ ਰਾਮ ਸਿੰਘ ਤੇ ਅੰਗਰੇਜ਼ਾਂ ਨੇ ਪਾਬੰਦੀ ਲਗਾਈ।
- 1922– ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹ ਕੇ ਸਾਈਕਲੋ-ਸਟਾਈਲ ਮਸ਼ੀਨ ਅਤੇ ਕੁੱਝ ਹਥਿਆਰ ਖ਼ਰੀਦੇ।
- 1942–ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਦਾ ਜਨਮ।
- 1955– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿੱਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ।
- 1965–ਕਲਗੀਧਰ ਟਰਸਟ ਦੇ ਕਰਤਾ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਤੇਜਾ ਸਿੰਘ ਦਾ ਦਿਹਾਂਤ।
- 1971–ਇੰਟਰਨੈਟ ਖੋਜੀ ਅਤੇ ਵੈਬਸਾਈਟ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦਾ ਜਨਮ।
- 1979–ਪੰਜਾਬੀ ਲੋਕ-ਗਾਇਕ ਅਤੇ ਸੰਗੀਤਕਾਰ ਆਲਮ ਲੋਹਾਰ ਦਾ ਦਿਹਾਂਤ।
- 1984–ਭਾਰਤੀ ਕਮੇਡੀਅਨ ਅਤੇ ਅਭਿਨੇਤਰੀ ਭਾਰਤੀ ਸਿੰਘ ਦਾ ਜਨਮ।