ਸਮੱਗਰੀ 'ਤੇ ਜਾਓ

2016 ਪ੍ਰੋ ਕਬੱਡੀ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰੋ ਕਬੱਡੀ 2016
ਲੇ ਪੰਗਾ
ਮਿਤੀਆਂ30 ਜਨਵਰੀ 2016 (2016-01-30) – 5 ਮਾਰਚ 2016 (2016-03-05)
ਪ੍ਰਬੰਧਕਮਸ਼ਾਲ ਸਪੋਰਟਸ
ਕਬੱਡੀ ਫਾਰਮੈਟਡਬਲ ਰਾਊਂਡ-ਰੋਬਿਨ ਅਤੇ ਸੈਮੀਫ਼ਾਈਨਲ
ਟੂਰਨਾਮੈਂਟ ਫਾਰਮੇਟਰਾਊਂਡ-ਰੋਬਿਨ ਅਤੇ ਪਲੇਔਫ਼ ਸਿਸਟਮ
ਹੋਸਟ India
ਉੱਪ ਜੇਤੂਯੂ ਮੁੰਬਾ
ਟੀਮਾਂ8
ਕੁਲ ਮੈਚ60
ਅਧਿਕਾਰਤ ਵੈੱਬਸਾਈਟprokabaddi.com
2015
2017

ਪ੍ਰੋ ਕਬੱਡੀ ਲੀਗ ਲੀਗ ਨੇ ਪਹਿਲੇ ਅਤੇ ਦੂਸਰੇ ਸੀਜਨ ਵਿੱਚ ਲੋਕਪ੍ਰਿਯਤਾ ਹਾਸਿਲ ਕੀਤੀ। ਇਸਦਾ ਤੀਸਰਾ ਸੀਜਨ 30 ਜਨਵਰੀ 2016 ਨੂੰ ਦੂਸਰੇ ਸੀਜਨ ਦੇ ਛੇ ਮਹੀਨੇ ਬਾਅਦ ਹੀ ਹੈਦਰਾਬਾਦ ਵਿੱਚ ਸ਼ੁਰੂ ਹੋਇਆ। ਜਿਸਦਾ ਪਹਿਲਾਂ ਮੈਚ ਤੇਲਗੂ ਟਾਇਟਨ ਅਤੇ ਯੂ ਮੁੰਬਾ ਵਿਚਕਾਰ ਗਾਚੀਬਾਉਲੀ ਇੰਡੋਰ ਸਟੇਡੀਅਮ ਵਿੱਚ ਖੇਡਿਆ ਗਿਆ।

ਸਰਵੋਤਮ ਖਿਡਾਰੀ

[ਸੋਧੋ]

ਸਰਵੋਤਮ ਰੇਡਰ

[ਸੋਧੋ]
ਖਿਡਾਰੀ ਅੰਕ
ਪਰਦੀਪ ਨਰਵਾਲ 116
ਰਿਸ਼ਾਂਕ ਦੇਵਾਦਿਗਾ 106
ਰੋਹਿਤ ਕੁਮਾਰ 102

ਸਰਵੋਤਮ ਜਾਫ਼ੀ

[ਸੋਧੋ]
ਖਿਡਾਰੀ ਅੰਕ
ਮਨਜੀਤ ਚਿਲਰ 56
ਸੰਦੀਪ ਨਰਵਾਲ 53
ਸੁਰਜੀਤ 47

ਪ੍ਰੋ ਕਬੱਡੀ ਵਿੱਚ ਵਿਖਾਏ ਜਾਣ ਕਾਰਡ (ਚੇਤਾਵਨੀਆਂ)

[ਸੋਧੋ]

ਹਰਾ ਕਾਰਡ: ਖੇਡ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਹਰਾ ਕਾਰਡ ਦਿਖਾਇਆ ਜਾਂਦਾ ਹੈ।

ਪੀਲਾ ਕਾਰਡ : ਖਿਡਾਰੀ ਨੂੰ 2 ਮਿੰਟ ਲਈ ਸਸਪੈਂਡ ਕਰ ਦਿੱਤਾ ਜਾਂਦਾ ਹੈ  ਅਤੇ ਵਿਰੋਧੀ ਟੀਮ ਇੱਕ ਤਕਨੀਕੀ ਅੰਕ ਹਾਸਿਲ ਕਰ ਲੈਂਦੀ ਹੈ।

ਲਾਲ ਕਾਰਡ : ਲਾਲ ਕਾਰਡ  ਦਾ ਸਾਹਮਣਾ ਕਰਨ ਤੋਂ ਬਾਅਦ ਖਿਡਾਰੀ ਨੂੰ ਬਾਕੀ ਰਹਿੰਦੇ ਮੈਚਾਂ ਵਿਚੋਂ ਖੇਡਣ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਅਤੇ ਵਿਰੋਧੀ ਟੀਮ ਇੱਕ ਤਕਨੀਕੀ ਅੰਕ ਹਾਸਿਲ ਕਰ ਲੈਂਦੀ ਹੈ। ਇਸ ਸਥਿਤੀ ਦੌਰਾਨ ਟੀਮ ਨੂੰ ਬਾਕੀ ਰਹਿੰਦੇ ਖਿਡਾਰੀਆ ਨਾਲ ਹੀ ਖੇਡਣਾ ਪੇਂਦਾ ਹੈ ਉਸਦੀ ਜਗਾਹ ਉੱਤੇ ਕੋਈ ਹੋਰ ਖਿਡਾਰੀ ਨੂੰ ਜਗ੍ਹਾ ਦੇਣ ਦਾ ਕੋਈ ਨਿਯਮ ਨਹੀਂ ਹੁੰਦਾ।

ਟੀਮਾਂ

[ਸੋਧੋ]

ਮੈਦਾਨ (ਸਟੇਡੀਅਮ)

[ਸੋਧੋ]
ਟੀਮ ਸਥਾਨ ਸਟੇਡੀਅਮ
ਬੰਗਾਲ ਵਾਰੀਅਰਸ ਕਲਕੱਤਾ
ਨੇਤਾ ਜੀ ਇਨਡੋਰ ਸਟੇਡੀਅਮ
ਬੈਂਗਲੁਰੁ ਬੁਲਸ ਬੰਗਲੌਰ
ਕੰਤੀਰਵਾ ਇਨਡੋਰ ਸਟੇਡੀਅਮ
ਦਬੰਗ ਦਿੱਲੀ ਦਿੱਲੀ ਥਿਆਗਰਾਜ ਸਪੋਰਟਸ ਕੰਪਲੈਕਸ
ਜੈਪੁਰ ਪਿੰਕ ਪੈਂਥਰਸ ਜੈਪੁਰ ਸਵਾਈ ਮਾਨ ਸਿੰਘ ਸਟੇਡੀਅਮ
ਪਟਨਾ ਪਾਏਰੇਟਸ ਪਟਨਾ ਪਾਟਲੀਪੁਤਰਾ ਸਪੋਰਟਸ ਕੰਪਲੈਕਸ
ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ
ਪੁਨੇਰੀ ਪਲਟਨ ਪੂਨੇ ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ
ਤੇਲਗੁ ਟਾਈਟਨਸ ਵਿਸਾਖਾਪਟਨਮ ਰਾਜੀਵ ਗਾਂਧੀ ਇੰਡੋਰ ਸਟੇਡੀਅਮ
ਯੂ ਮੁੰਬਾ ਮੁੰਬਈ ਸਰਦਾਰ ਵੱਲਭ ਬਾਈ ਪਟੇਲ ਇੰਡੋਰ ਸਟੇਡੀਅਮ
Source:[1][2][3]

ਅੰਕ ਸੂਚੀ

[ਸੋਧੋ]
ਟੀਮ Pld W L D Pts
ਤੇਲਗੁ ਟਾਈਟਨਸ 4 2 2 0 11
ਪਟਨਾ ਪਾਏਰੇਟਸ 2 2 0 0 10
ਜੈਪੁਰ ਪਿੰਕ ਪੈਂਥਰਸ 2 1 1 0 6
ਪੁਨੇਰੀ ਪਲਟਨ 2 1 1 0 6
ਬੰਗਾਲ ਵਾਰੀਅਰਸ 1 1 0 0 5
ਬੈਂਗਲੁਰੁ ਬੁਲਸ 2 1 1 0 5
ਯੂ ਮੁੰਬਾ 2 1 1 0 5
ਦਬੰਗ ਦਿੱਲੀ 3 0 3 0 1
  • ਪੰਜ (5) ਅੰਕ ਜਿੱਤਣ ਦੇ
  • ਇੱਕ (1) ਅੰਕ, 7 ਜਾਂ ਇਸ ਤੋਂ ਘੱਟ ਅੰਕਾਂ ਤੇ ਹਾਰਨ ਉੱਤੇ
  • ਤਿੰਨ (3) ਅੰਕ ਮੈਚ ਬਰਾਬਰ ਰਹਿਣ 'ਤੇ
  • ਸਿਖ਼ਰਲੀਆਂ 4 ਟੀਮਾਂ ਸੈਮੀਫ਼ਾਈਨਲ ਖੇਡਣਗੀਆਂ[4]

ਪਲੇ ਆਫ ਦੇ ਮੈਚ

[ਸੋਧੋ]

ਸਾਰੇ ਮੈਚ ਇੰਦਰਾ ਗਾਂਧੀ ਇੰਡੋਰ ਸਟੇਡੀਅਮ, ਨਵੀਂ ਦਿੱਲੀ ਵਿੱਚ ਖੇਡੇ ਗਏ।

ਹਵਾਲੇ

[ਸੋਧੋ]
  1. "Prokabaddi 2016: Analytics Led Insights powered by messyfractals".
  2. "Star Sports Pro Kabaddi Season 3 to kick off in January 2016". ProKabaddi.com. 14 December 2015. Retrieved 22 January 2016.
  3. "HOME-->FIXTURES". ProKabaddi.com. Retrieved 22 January 2016.
  4. "Pro Kabaddi Media Dossier" (PDF). Retrieved 7 September 2014.

ਬਾਹਰੀ ਕੜੀਆਂ

[ਸੋਧੋ]