2016 ਪ੍ਰੋ ਕਬੱਡੀ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪ੍ਰੋ ਕਬੱਡੀ 2016
Pro Kabaddi League logo.jpg
ਲੇ ਪੰਗਾ
ਮਿਤੀਆਂ 30 ਜਨਵਰੀ 2016 (2016-01-30) – 5 ਮਾਰਚ 2016 (2016-03-05)
ਪ੍ਰਬੰਧਕ ਮਸ਼ਾਲ ਸਪੋਰਟਸ
ਕਬੱਡੀ ਫਾਰਮੈਟ ਡਬਲ ਰਾਊਂਡ-ਰੋਬਿਨ ਅਤੇ ਸੈਮੀਫ਼ਾਈਨਲ
ਟੂਰਨਾਮੈਂਟ ਫਾਰਮੇਟ ਰਾਊਂਡ-ਰੋਬਿਨ ਅਤੇ ਪਲੇਔਫ਼ ਸਿਸਟਮ
ਹੋਸਟ  India
ਉੱਪ ਜੇਤੂ ਯੂ ਮੁੰਬਾ
ਟੀਮਾਂ 8
ਕੁਲ ਮੈਚ 60
ਅਧਿਕਾਰਤ ਵੈੱਬਸਾਈਟ prokabaddi.com
2015
2017

ਪ੍ਰੋ ਕਬੱਡੀ ਲੀਗ ਲੀਗ ਨੇ ਪਹਿਲੇ ਅਤੇ ਦੂਸਰੇ ਸੀਜਨ ਵਿੱਚ ਲੋਕਪ੍ਰਿਯਤਾ ਹਾਸਿਲ ਕੀਤੀ। ਇਸਦਾ ਤੀਸਰਾ ਸੀਜਨ 30 ਜਨਵਰੀ 2016 ਨੂੰ ਦੂਸਰੇ ਸੀਜਨ ਦੇ ਛੇ ਮਹੀਨੇ ਬਾਅਦ ਹੀ ਹੈਦਰਾਬਾਦ ਵਿੱਚ ਸ਼ੁਰੂ ਹੋਇਆ। ਜਿਸਦਾ ਪਹਿਲਾਂ ਮੈਚ ਤੇਲਗੂ ਟਾਇਟਨ ਅਤੇ ਯੂ ਮੁੰਬਾ ਵਿਚਕਾਰ ਗਾਚੀਬਾਉਲੀ ਇੰਡੋਰ ਸਟੇਡੀਅਮ ਵਿੱਚ ਖੇਡਿਆ ਗਿਆ।

ਸਰਵੋਤਮ ਖਿਡਾਰੀ[ਸੋਧੋ]

ਸਰਵੋਤਮ ਰੇਡਰ[ਸੋਧੋ]

ਖਿਡਾਰੀ ਅੰਕ
ਪਰਦੀਪ ਨਰਵਾਲ 116
ਰਿਸ਼ਾਂਕ ਦੇਵਾਦਿਗਾ 106
ਰੋਹਿਤ ਕੁਮਾਰ 102

ਸਰਵੋਤਮ ਜਾਫ਼ੀ[ਸੋਧੋ]

ਖਿਡਾਰੀ ਅੰਕ
ਮਨਜੀਤ ਚਿਲਰ 56
ਸੰਦੀਪ ਨਰਵਾਲ 53
ਸੁਰਜੀਤ 47

ਪ੍ਰੋ ਕਬੱਡੀ ਵਿੱਚ ਵਿਖਾਏ ਜਾਣ ਕਾਰਡ (ਚੇਤਾਵਨੀਆਂ)[ਸੋਧੋ]

ਹਰਾ ਕਾਰਡ: ਖੇਡ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਹਰਾ ਕਾਰਡ ਦਿਖਾਇਆ ਜਾਂਦਾ ਹੈ।

GreenCards.png

ਪੀਲਾ ਕਾਰਡ : ਖਿਡਾਰੀ ਨੂੰ 2 ਮਿੰਟ ਲਈ ਸਸਪੈਂਡ ਕਰ ਦਿੱਤਾ ਜਾਂਦਾ ਹੈ  ਅਤੇ ਵਿਰੋਧੀ ਟੀਮ ਇੱਕ ਤਕਨੀਕੀ ਅੰਕ ਹਾਸਿਲ ਕਰ ਲੈਂਦੀ ਹੈ।

ਲਾਲ ਕਾਰਡ : ਲਾਲ ਕਾਰਡ  ਦਾ ਸਾਹਮਣਾ ਕਰਨ ਤੋਂ ਬਾਅਦ ਖਿਡਾਰੀ ਨੂੰ ਬਾਕੀ ਰਹਿੰਦੇ ਮੈਚਾਂ ਵਿਚੋਂ ਖੇਡਣ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਅਤੇ ਵਿਰੋਧੀ ਟੀਮ ਇੱਕ ਤਕਨੀਕੀ ਅੰਕ ਹਾਸਿਲ ਕਰ ਲੈਂਦੀ ਹੈ। ਇਸ ਸਥਿਤੀ ਦੌਰਾਨ ਟੀਮ ਨੂੰ ਬਾਕੀ ਰਹਿੰਦੇ ਖਿਡਾਰੀਆ ਨਾਲ ਹੀ ਖੇਡਣਾ ਪੇਂਦਾ ਹੈ ਉਸਦੀ ਜਗਾਹ ਉੱਤੇ ਕੋਈ ਹੋਰ ਖਿਡਾਰੀ ਨੂੰ ਜਗ੍ਹਾ ਦੇਣ ਦਾ ਕੋਈ ਨਿਯਮ ਨਹੀਂ ਹੁੰਦਾ।

ਟੀਮਾਂ[ਸੋਧੋ]

2016 ਪ੍ਰੋ ਕਬੱਡੀ ਲੀਗ ਟੀਮਾਂ ਦੇ ਸਥਾਨ

ਮੈਦਾਨ (ਸਟੇਡੀਅਮ)[ਸੋਧੋ]

ਟੀਮ ਸਥਾਨ ਸਟੇਡੀਅਮ
ਬੰਗਾਲ ਵਾਰੀਅਰਸ ਕਲਕੱਤਾ
ਨੇਤਾ ਜੀ ਇਨਡੋਰ ਸਟੇਡੀਅਮ
ਬੈਂਗਲੁਰੁ ਬੁਲਸ ਬੰਗਲੌਰ
ਕੰਤੀਰਵਾ ਇਨਡੋਰ ਸਟੇਡੀਅਮ
ਦਬੰਗ ਦਿੱਲੀ ਦਿੱਲੀ ਥਿਆਗਰਾਜ ਸਪੋਰਟਸ ਕੰਪਲੈਕਸ
ਜੈਪੁਰ ਪਿੰਕ ਪੈਂਥਰਸ ਜੈਪੁਰ ਸਵਾਈ ਮਾਨ ਸਿੰਘ ਸਟੇਡੀਅਮ
ਪਟਨਾ ਪਾਏਰੇਟਸ ਪਟਨਾ ਪਾਟਲੀਪੁਤਰਾ ਸਪੋਰਟਸ ਕੰਪਲੈਕਸ
ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ
ਪੁਨੇਰੀ ਪਲਟਨ ਪੂਨੇ ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ
ਤੇਲਗੁ ਟਾਈਟਨਸ ਵਿਸਾਖਾਪਟਨਮ ਰਾਜੀਵ ਗਾਂਧੀ ਇੰਡੋਰ ਸਟੇਡੀਅਮ
ਯੂ ਮੁੰਬਾ ਮੁੰਬਈ ਸਰਦਾਰ ਵੱਲਭ ਬਾਈ ਪਟੇਲ ਇੰਡੋਰ ਸਟੇਡੀਅਮ
Source:[1][2][3]

ਅੰਕ ਸੂਚੀ[ਸੋਧੋ]

ਟੀਮ Pld W L D Pts
ਤੇਲਗੁ ਟਾਈਟਨਸ 4 2 2 0 11
ਪਟਨਾ ਪਾਏਰੇਟਸ 2 2 0 0 10
ਜੈਪੁਰ ਪਿੰਕ ਪੈਂਥਰਸ 2 1 1 0 6
ਪੁਨੇਰੀ ਪਲਟਨ 2 1 1 0 6
ਬੰਗਾਲ ਵਾਰੀਅਰਸ 1 1 0 0 5
ਬੈਂਗਲੁਰੁ ਬੁਲਸ 2 1 1 0 5
ਯੂ ਮੁੰਬਾ 2 1 1 0 5
ਦਬੰਗ ਦਿੱਲੀ 3 0 3 0 1
  • ਪੰਜ (5) ਅੰਕ ਜਿੱਤਣ ਦੇ
  • ਇੱਕ (1) ਅੰਕ, 7 ਜਾਂ ਇਸ ਤੋਂ ਘੱਟ ਅੰਕਾਂ ਤੇ ਹਾਰਨ ਉੱਤੇ
  • ਤਿੰਨ (3) ਅੰਕ ਮੈਚ ਬਰਾਬਰ ਰਹਿਣ 'ਤੇ
  • ਸਿਖ਼ਰਲੀਆਂ 4 ਟੀਮਾਂ ਸੈਮੀਫ਼ਾਈਨਲ ਖੇਡਣਗੀਆਂ[4]

ਪਲੇ ਆਫ ਦੇ ਮੈਚ[ਸੋਧੋ]

ਸਾਰੇ ਮੈਚ ਇੰਦਰਾ ਗਾਂਧੀ ਇੰਡੋਰ ਸਟੇਡੀਅਮ, ਨਵੀਂ ਦਿੱਲੀ ਵਿੱਚ ਖੇਡੇ ਗਏ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]